ਗੁਰਪ੍ਰੀਤ ਘੁੱਦੀ ਮੈਨ ਆਫ ਦੀ ਮੈਚ ਬਣਿਆ ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਵੀਰਾਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਰੋਜਾ ਕ੍ਰਿਕਟ ਟੂਰਨਾਮੈਂਟ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਕਲੇਰ ਅਤੇ ਗਗਨ ਸੋਖੀ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਬੱਬੀ ਸਰਪੰਚ …
Read More »Daily Archives: June 20, 2017
ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਮਰ ਕੈਂਪ ਸਮਾਪਤ
ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਜਸਬੀਰ ਕੌਰ ਬੀ.ਪੀ.ਈ.ਓ ਸਮਰਾਲਾ-2 ਦੀ ਦੇਖ ਰੇਖ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਦੀ ਅਗਵਾਈ ਹੇਠ ਸੱਤ ਰੋਜਾ ਸਮਰ ਕੈਂਪ ਲਗਾਇਆ ਗਿਆ। ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਰਿਟਾਇਰ ਬੀ.ਪੀ.ਈ.ਓ ਭੂਸ਼ਨ ਖੰਨਾ ਨੇ ਸਿਰਕਤ ਕੀਤੀਂ। ਇਸ ਮੌਕੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਦੀ ਸਮਰ ਕੈਂਪ ਦੌਰਾਨ ਕਾਰਗੁਜ਼ਾਰੀ …
Read More »ਸ਼ਹਿਰ ਦੇ ਮਸਲੇ ਹੱਲ ਕਰਵਾਉਣ ਲਈ ਵਫਦ ਐਸ.ਡੀ.ਐਮ ਨੂੰ ਮਿਲਣ ਦਾ ਫੈਸਲਾ
ਸਮਰਾਲਾ, 19 ਜੂਨ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੀ ਮੀਟਿੰਗ ਸਿਕੰਦਰ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਾਮਲ ਵੱਖ-ਵੱਖ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਕੁਲਵੰਤ ਸਿੰਘ ਤਰਕ, ਭੁਪਿੰਦਰਪਾਲ ਸਿੰਘ, ਦਲੀਪ ਸਿੰਘ, ਸੰਗਤ, ਸਿੰਘ ਸੇਖੋਂ ਤੇ ਕੁਲਦੀਪ ਸਿੰਘ ਗਰੇਵਾਲ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਸੰਘਰਸ਼ ਕਮੇਟੀ …
Read More »21 ਜੂਨ ਨੂੰ ਗੁਰੂ ਕਰਤਾਰ ਪੈਲੇਸ ਵਿਖੇ ਮਨਾਇਆ ਜਾਵੇਗਾ ਵਿਸ਼ਵ ਯੋਗਾ ਦਿਵਸ- ਡੀ.ਸੀ
ਪਠਾਨਕੋਟ, 19 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਪਠਾਨਕੋਟ ਵੱਲੋਂ 21 ਜੂਨ ਨੂੰ ਗੁਰੂ ਕਰਤਾਰ ਪੈਲੇਸ, ਸਿਆਲੀ ਰੋਡ, ਪਠਾਨਕੋਟ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਦਿੰਦਿਆ ਦਸਿਆ ਕਿ 21 ਜੂਨ ਨੂੰ ਸਵੇਰੇ 06.55 ਵਜੇ ਯੋਗਾ ਸ਼ੁਰੂ ਕੀਤਾ ਜਾਵੇਗਾ, ਜੋ 08:00 ਵਜੇ ਸਮਾਪਤ ਹੋਵੇਗਾ।ਉਨਾਂ …
Read More »1 ਤੋਂ 31 ਜੁਲਾਈ ਤੱਕ ਵੋਟ ਬਣਾਉਣ ਤੇ ਕਟੋਤੀ ਲਈ ਚੱਲੇਗੀ ਵਿਸ਼ੇਸ ਮੁਹਿੰਮ- ਡਾ. ਅਮਿਤ ਮਹਾਜਨ
ਪਠਾਨਕੋਟ, 19 ਜੂਨ (ਪੰਜਾਬ ਪੋਸਟ ਬਿਊਰੋ) – ਜਿੰਨਾਂ ਨੋਜਵਾਨਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਹੋ ਗਈ ਹੈ ਅਤੇ ਪਹਿਲੀ ਵਾਰ ਆਪਣੀ ਵੋਟ ਦਾ ਪ੍ਰਯੋਗ ਕਰਨਾ ਹੈ ਦੇ ਲਈ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ ਜੀ ਦੇ ਆਦੇਸਾਂ ਅਨੁਸਾਰ ਜਿਲਾ ਪਠਾਨਕੋਟ ਦੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ(001-ਸੁਜਾਨਪੁਰ,002-ਭੋਆ ਅਤੇ 003-ਪਠਾਨਕੋਟ) ਵਿੱਚ ਨਵੀਆਂ ਵੋਟਾਂ ਬਣਾਉਂਣ ਅਤੇ ਮੋਤ ਹੋ ਚੁੱਕੇ …
Read More »GNDU to celebrate International Yoga Day on June 21
Amritsar, June 19 (Punjab Post Bureau) – International Yoga Day would be celebrated at Guru Nanak Dev University on June 21. Dr. Jagjit Kaur, Director Youth Welfare said that a Yoga session is being organized at 7.50 am at University Footbal Ground in which University students, teachers and employees will participate.
Read More »Last date Online admissions in GNDU Part Time courses is July 3
Amritsar, June 19 (Punjab Post Bureau) – On line Admissions are in progress for part time courses of Certificate Course in Urdu; Certificate Course in Persian; Certificate Course in Arabic; Diploma Course in Urdu; Diploma Course in Persian; Advance Diploma Course in Urdu; Advance Diploma Course in Persian in Department of Urdu and Persian of Guru Nanak Dev University. Dr. Aziz …
Read More »ਦਿੱਲੀ ਕਮੇਟੀ ਵਲੋਂ ਸੀ.ਬੀ.ਐਸ.ਈ ਚੇਅਰਮੈਨ ਨੂੰ ਅਰਥਚਾਰਾ ਤੇ ਹਿਸਾਬ ਦੀਆਂ ਉਤਰ ਕਾਪੀਆਂ ਦੀ ਜਾਂਚ ਮੁੜ ਤੋਂ ਕਰਾਉਣ ਦੀ ਮੰਗ
ਨਵੀਂ ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – ਸੀ.ਬੀ.ਐਸ.ਈ ਵੱਲੋਂ ਆਯੋਜਿਤ ਕੀਤੀ ਗਈ 12ਵੀਂ ਜਮਾਤ ਦੀ ਪ੍ਰੀਖਿਆ ਦੇ ਇਸ ਵਰ੍ਹੇ ਦੇ ਨਤੀਜਿਆਂ ’ਚ ਕੁੱਝ ਵਿਸ਼ਿਆ ਦੇ ਗਲਤ ਅੰਕ ਜੋੜ ਦੇ ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਇਸ …
Read More »ਯੋਗਾ ਪ੍ਰੋਗਰਾਮ ਦਾ ਪੋਸਟਰ ‘ਬਲਿਸ ਦਾ ਯੋਗ ਆਸਨ’ ਲਈ ਜਾਰੀ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- 21 ਜੂਨ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਯੋਗਾ ਦਿਵਸ ਸਬੰਧੀ ਹੋਣ ਵਾਲੇ ਯੋਗਾ ਪ੍ਰੋਗਰਾਮ ‘‘ਬਲਿਸ ਦਾ ਯੋਗ ਆਸਨ’’ ਲਈ ਪੋਸਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ। ਨਾਲ ਹਨ ਅਮਿਤ ਮਦਾਨ, ਬਾਲੀਵੁੱਡ ਐਕਟਰ ਅਰਵਿੰਦਰ ਭੱਟੀ ਅਤੇ ਰਾਜ ਲੂਥਰਾ ਆਦਿ ।
Read More »ਸਰਕਾਰੀ ਸਕੂਲ ਝੀਤਾ ਕਲਾਂ ਵਿੱਚ ਲੱਗਾ ਸਮਰ ਕੈਂਪ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਅਤੇ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਅੰਮਿ੍ਰਤਸਰ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ. ਸਕੂਲ ਝੀਤਾ ਕਲਾਂ ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਮੈਣੀ ਦੀ ਪ੍ਰਧਾਨਗੀ ਹੇਠ ਸਮਰ ਕੈਂਪ ਸ੍ਰੀ ਸੰਜੇ ਕੁਮਾਰ ਆਰਡ ਐਂਡ ਕਰਾਫਟ ਦੀ ਦੇਖਰੇਖ ਵਿੱਚ ਲਗਾਇਆ ਗਿਆ।ਇਸ ਸਮਰ ਕੈਂਪ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੂੰ ਪੇਪਰ ਕਟਿੰਗ, ਕਠਪੁਤਲੀਆਂ ਬਣਾਉਣੀਆਂ, ਮੁਖੋਟੇ ਬਣਾਉਣਾ, …
Read More »
Punjab Post Daily Online Newspaper & Print Media