Wednesday, November 25, 2026

Daily Archives: June 30, 2017

DAV Public School created Limca Book of Record in Skating

Amritsar, June 29 (Punjab Post Bureau) – The students of DAV Public School Lawrence Road created a record under the training of Mrs. Anju Gupta Coach in Skating on 22.06.2017 at Kamal Palace. The record was made under the  name 24 hours on wheels which was flagged off by the Principal of the school Dr. Neera Sharma on opening day …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅੰਗ੍ਰੇਜੀ ਦੀ ਵਰਕਸ਼ਾਪ ਲਾਈ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀ.ਟੀ ਰੋਡ ਵਿਖੇ ਅੰਗਰੇਜੀ ਭਾਸ਼ਾ ਦੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਵਿਕਸਿਤ ਕਰਨ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿਚ ਵਿਸ਼ਵ ਪ੍ਰਸਿੱਧ ਸੰਸਥਾ ਬੀ.ਕੇ.ਐਸ.ਬੀ ਨਾਲ ਜੁੜੀ ਭਾਰਤੀ ਸੰਸਥਾ “ਸਕਿਲਜ਼ ਐਨੀਟਾਈਮ” ਤੋਂ ਸ਼੍ਰੀਮਤੀ ਰਿਤੇਸ਼ ਵਸ਼ਿਸ਼ਟ ਤੇ ਸ੍ਰੀਮਤੀ ਪੂਜਾ ਚੌਹਾਨ …

Read More »

Workshop on English E-Learning Assessment Tool held at SGHPS GT Road

Ammritsar, June 29 (Punjab Post Bureau) –  A workshop on ‘English e-learning  Assessment module by ‘Skills Anytime’ a U.K based company was organized at Sri Guru Harkrishan Sr. Sec. Public School, G.T. Road. The focus of the seminar was to enhance the functional skills of the students in English Language. The trainers of the programme Ms. Ritesh Vashisht Assistant General …

Read More »

ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਵਲੋਂ ਸੈਮੀਨਾਰ ਕਰਵਾਇਆ ਗਿਆ

ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਨਿਸਟਰੀ ਆਫ਼ ਲੇਬਰ ਐਂਡ ਇੰਪਲਾਈਮੈਂਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐਫ.ਓ) ਬਠਿੰਡਾ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੰਸਥਾ ਦੇ ਕਰਮਚਾਰੀਆਂ ਲਈ  ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਮੰਤਵ ਕਰਮਚਾਰੀਆਂ ਨੂੰ ਈ.ਪੀ.ਐਫ.ਓ ਵਲੋਂ ਚੁਕੇ ਗਏ ਨਵੇਂ ਕਦਮਾਂ ਅਤੇ ਪ੍ਰਾਪਤੀਆਂ ਬਾਰੇ ਜਾਗਰੂਕ ਕਰਨਾ ਸੀ।ਇਸ …

Read More »

ਗੁ. ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਚੋਣ – ਛੱਤਰੀ ਵਾਲਾ ਧੜਾ ਸਾਰੀਆਂ ਸੀਟਾਂ ਹਾਰਿਆ

ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੀਆਂ ਚੋਣਾਂ ਤਿੰਨ ਸਾਲਾਂ ਲਈ 2017 ਤੋਂ 2020 ਸਾਲ ਤੱਕ ਸੇਖੋਂ ਧੜੇ ਨੇ ਆਪਣੀ ਪ੍ਰਧਾਨਗੀ ਕਾਇਮ ਰੱਖੀ।ਮਨੋਹਰ ਸਿੰਘ ਚੋਣ ਨਿਸ਼ਾਨ ਛੱਤਰੀ ਵਾਲਾ ਧੜਾ ਸਾਰੀਆਂ ਦੀਆਂ ਸਾਰੀਆਂ ਸੀਟਾਂ ਹਾਰਿਆ।ਪ੍ਰਧਾਨਗੀ ਦੀ ਚੋਣ ਲਈ ਪਰਮਜੀਤ ਸਿੰਘ ਸੇਖੋਂ ਚੋਣ ਨਿਸ਼ਾਨ ਪੌੜੀ ਨੇ 262 ਵੋਟਾਂ, ਮੀਤ …

Read More »

ਸਿਹਤ ਵਿਭਾਗ ਵੱਲੋਂ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ

ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਆਈ.ਟੀ.ਆਈ ਬਠਿੰਡਾ ਵਿਖੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਪੋ੍ਰਗਰਾਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ ਵੱਲੋਂ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. …

Read More »

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 1 ਜੁਲਾਈ ਦੇ ਸਮਾਗਮ ’ਚ ਸੰਗਤ ਦੀ ਹਾਜਰੀ ਵਧਾਉਣ ਲਈ ਕੋਸ਼ਿਸ਼ਾਂ ਜਾਰੀ

ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਧਰਮ ਪ੍ਰਚਾਰ ਪ੍ਰਸਾਰ ਕਾਰਜ ਲਈ ਸੰਗਤਾਂ ਨੂੰ ਸਮਾਗਮਾਂ ’ਚ ਵੱਧ ਵੱਧ ‘ਚ ਜੋੜਣ ਦੇ ਉਪਰਾਲੇ ਵਜੋਂ ਸ੍ਰੋਮਣੀ ਕਮੇਟੀ ਵਲੋਂ ਘਰ-ਘਰ ਅਤੇ ਧਾਰਮਿਕ ਸਭਾ ਸੁਸਾਇਟੀਆਂ ਨੂੰ ਸੱਦਾ ਪੱਤਰ ਦੇਣ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ ਦੀ ਡਿਉਟੀ ਲਗਾਈ ਗਈ ਹੈ ਤਾਂ ਕਿ 1 ਜੁਲਾਈ ਦੇ ਸਮਾਗਮ ’ਚ ਵੱਧ ਤੋਂ ਵੱਧ …

Read More »

ਕੈਪਟਨ ਸਰਕਾਰ ਦੀ ਬਦੌਲਤ ਸਰਹੱਦੀ ਖੇਤਰ `ਚ ਵੀ ਲਿਖੀ ਜਾਵੇਗੀ ਵਿਕਾਸ ਦੀ ਇਬਾਰਤ – ਵਿਧਾਇਕ ਰੰਧਾਵਾ

ਬਟਾਲਾ, 29 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵਲੋਂ ਆਪਣੇ ਪਹਿਲੇ ਬੱਜ਼ਟ `ਚ ਸਰਹੱਦੀ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਤਰਜ਼ੀਹ ਦੇਣ ਲਈ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।ਰੰਧਾਵਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਰਹੱਦੀ ਖੇਤਰ ਦੀ ਲਈ ਸਾਰ ਤੋਂ ਉਹ ਸਾਰੇ ਸਰਹੱਦੀ ਖੇਤਰ ਦੇ ਲੋਕਾਂ …

Read More »

ਗਰੀਬ ਐਸ.ਸੀ ਤੇ ਬੀ.ਸੀ ਪਰਿਵਾਰਾਂ ਨੂੰ ਸਰਕਾਰ ਬਣਾ ਕੇ ਦੇਵੇਗੀ ਮੁਫਤ ਮਕਾਨ -ਵਿਧਾਇਕ ਲਾਡੀ

ਬਟਾਲਾ, 29 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਮਾਜ ਦੇ ਕਮਜੋਰ ਵਰਗਾਂ ਦੀ ਭਲਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਅਤੇ ਸਰਕਾਰ ਇਹ ਗੱਲ ਯਕੀਨੀ ਬਣਾ ਰਹੀ ਹੈ ਕਿ ਸਾਰੀਆਂ ਜਰੂਰੀ ਵਸਤਾਂ ਆਮ ਲੋਕਾਂ ਦੀ ਪਹੁੰਚ ਵਿੱਚ ਰਹਿਣ। ਸੂਬਾ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਸੱਸਤਾ ਆਟਾ-ਦਾਲ ਯੋਜਨਾ ਦਾ …

Read More »

Army Wives Welfare Association’s Project – ‘Well Women Clinic’ established

Ferozepur, Jun 28 (Punjab Post Bureau) – As an initiative to preserve women’s wellbeing, a comprehensive health check-up camp was undertaken under the aegis of the Army Wives Welfare Association’s Project – Support to Training Education and Health Promotion (STEP). This exclusive ‘Well Women Clinic’  was established for this purpose at the Army General Hospital, Ferozepur which screened over 2000 …

Read More »