Wednesday, November 25, 2026

Monthly Archives: June 2017

ਪਾਣੀਪਤ ਵਿਖੇ ਗੁਰਦੁਆਰਾ ਸਾਹਿਬ ਦਾ ਗੁੰਬਦ ਡਿੱਗਣ ਅਤੇ ਕਲਾਨੌਰ ਪਾਵਨ ਸਰੂਪ ਅਗਨਭੇਟ ਹੋਣ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ, ਪਾਣੀਪਤ ਦੇ ਲੈਂਟਰ ਦੌਰਾਨ ਗੁੰਬਦ ਡਿੱਗਣ ਕਾਰਨ ਵਾਪਰੇ ਹਾਦਸੇ ਅਤੇ ਕਲਾਨੌਰ ਦੇ ਪਿੰਡ ਜੋਗੇਵਾਲਾ ਬੇਦੀਆਂ ਵਿਖੇ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਸਬੰਧੀ ਸਮੁੱਚੀ ਜਾਣਕਾਰੀ ਹਾਸਲ ਕਰਨ …

Read More »

ਕਾਂਗਰਸ ਸਰਕਾਰ ਹੀ ਕਰੇਗੀ ਅਨਸੂਚਿਤ ਜਾਤੀ ਵਰਗ ਤੇ ਗਰੀਬਾਂ ਦਾ ਕਲਿਆਣ – ਗਿੱਲ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਸੰਧੂ) – ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਐਸਸੀ/ਐਸਟੀ ਸੈਲ ਦੇ ਸੁਬਾਈ ਅਹੁਦੇਦਾਰ ਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਣਸੂਚਿਤ ਜਾਤੀ ਵਰਗ ਤੇ ਗਰੀਬੀ ਰੇਖਾ ਤੋਂ ਹੇਠਾਂ ਗੁਜਰ ਬਸਰ ਕਰਨ ਵਾਲੇ ਪਰਿਵਾਰਾਂ ਦਾ ਜਿੰਨਾ ਭਲਾ ਕਲਿਆਣਕਾਰੀ ਯੋਜਨਾਵਾਂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ …

Read More »

ਦੂਜੀ ਵਾਰ ਇਤਿਹਾਸ ਰਚਣ ਵਾਲੇ ਗੋਲਡ ਮੈਡਲਿਸਟ ਗੁਰਨੂਰ ਸਿੰਘ ਗਿੱਲ ਦਾ ਸਵਾਗਤ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਸੰਧੂ) – ਸੰਗਰੂਰ ਦੇ ਕਸਬਾ ਮਸਤੂੁਆਣਾ ਸਾਹਿਬ ਵਿਖੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਥਾਨਕ ਸੈਂਟਰ ਵਲੋਂ ਕਰਵਾਈ ਗਈ ਲੜਕਿਆਂ ਦੀ ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦੇ ਦੋਰਾਨ ਅੰਮ੍ਰਿਤਸਰ ਦੇ ਖਿਡਾਰੀ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੇ ਸ਼ਗਿਰਦ ਗੁਰਨੂਰ ਸਿੰਘ ਗਿੱਲ ਨੇ ਦੂਜੀ ਵਾਰ ਇਤਿਹਾਸ ਨੂੰ ਦੁਹਰਾਉਂਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਤੇ ਮਾਤਾ-ਪਿਤਾ ਦਾ …

Read More »

ਨਿਰਧਾਰਤ ਸਮੇਂ `ਚ ਘਰ ਪਖਾਨਾ ਨਾ ਬਣਾਇਆ ਤਾਂ ਸਰਕਾਰ ਵੱਲੋਂ ਦਿੱਤੀ ਰਾਸ਼ੀ ਲਈ ਜਾਵੇਗੀ ਵਾਪਿਸ – ਡੀ.ਸੀ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਲੀਕੇ ਜਾਣਗੇ ਜਾਗਰੂਕਤਾ ਪ੍ਰੋਗਰਾਮ ਪਠਾਨਕੋਟ, 13 ਜੂਨ (ਪੰਜਾਬ ਪੋਸਟ ਬਿਊਰੋ) – ਪਿੰਡਾਂ ਦੇ ਲੋਕਾਂ ਨੂੰ ਖੁਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਦੇ ਉਦੇਸ ਨਾਲ ਜੋ ਪ੍ਰੋਜੈਕਟ ਸਰਕਾਰ ਵੱਲੋਂ ਜਿਲਾ ਪਠਾਨਕੋਟ ਵਿਖੇ ਚਲਾਇਆ ਜਾ ਰਿਹਾ ਹੈ ਇਸ ਅਧੀਨ ਜਿਨਾਂ ਲਾਭਪਾਤਰੀਆਂ ਨੂੰ ਪਖਾਨੇ ਬਣਾਉਂਣ ਲਈ ਸਰਕਾਰ ਵੱਲੋਂ ਰਾਸ਼ੀ ਤਾਂ ਦਿੱਤੀ ਗਈ ਹੈ, ਪਰ ਉਨਾਂ …

Read More »

ਭਿ੍ਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਹੋਈ ਮਾਸਿਕ ਇਕੱਤਰਤਾ

ਸਮਰਾਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ (ਰਜਿ:) ਦੀ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਸ ਦੀਆਂ ਸਹਾਇਕ ਇਕਾਈਆਂ ਖਮਾਣੋਂ ਤੇ ਮਾਛੀਵਾੜੇ ਤੋਂ ਇਲਾਵਾ ਬੁੱਧੀਜੀਵੀ ਤੇ ਸੁਘੜ ਸਾਹਿਬਾਨ ਵੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ਵਿੰਦਰ ਸਿਘ ਕਲੇਰ ਨੇ ਫਰੰਟ ਦੀ ਪਿਛਲੇ ਮਹੀਨੇ ਦੀ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਪੰਜ …

Read More »

ਡਾ. ਕਾਹਲੋਂ ਫਿਰੋਜ਼ਪੁਰ ‘ਚ ਵੀਰਵਾਰ ਦੇਖਣਗੇ ਵਰਿਕੋਜ਼ ਵੇਨ ਦੇ ਮਰੀਜ਼

ਫਿਰੋਜ਼ਪੁਰ, 13 ਜੂਨ (ਪੰਜਾਬ ਪੋਸਟ ਬਿਊਰੋ) –  ਸਥਾਨਕ ਅਮਨਦੀਪ ਹਸਪਤਾਲ ਵਲੋਂ ਮਾਲਵਾ ਖੇਤਰ ਦੇ ਲੋਕਾਂ ਦੀ ਸਹੁਲਤ ਲਈ ਫਿਰੋਜ਼ਪੁਰ ‘ਚ ਸ਼ੁਰੂ ਕੀਤੀ ਗਈ ਅਮਨਦੀਪ ਮਲਟੀ-ਸਪੈਸ਼ਲਿਟੀ ਓ.ਪੀ.ਡੀ ਵਿਚ ਹਰ ਹਫਤੇ ਵੱਖ-ਵੱਖ ਮਾਹਿਰ ਡਾਕਟਰ ਅੰਮ੍ਰਿਤਸਰ ਤੋਂ ਮਰੀਜਾਂ ਦੀ ਜਾਂਚ ਲਈ ਵਿਸ਼ੇਸ਼ ਤੌਰ ‘ਤੇ ਪਹੁੰਚਦੇ ਹਨ ਅਤੇ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਇਲਾਜ਼ ਦੀ ਸਲਾਹ ਦੇਂਦੇ ਹਨ।ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ …

Read More »

Dr. Jitendra Singh felicitates the students of ‘Kashmir Super 30’ for IITs/NITs/Regional colleges

New Delhi, Jun 13 (Punjab Post Bureau) – The Union Minister of State (Independent Charge) Development of North-Eastern Region (DoNER), MoS PMO, Personnel, Public Grievances & Pensions, Atomic Energy and Space, Dr Jitendra Singh felicitated the students from Jammu and Kashmir, who have qualified for the IITs/NITs and regional colleges, at a function organised here today. These students belong to …

Read More »

Software launched for online monitoring of EPFO exempted establishments

New Delhi, Jun 13 (Punjab Post Bureau) – For the benefit international workers, new instructions have been issued to all field functionaries regarding COC (Certificate of Coverage). Employer is advised to submit the application form for COC one month in advance and COC are issued prior to departure of the employee from India. Also, COC period should not exceed 60 months or the specified …

Read More »

Gandhiji’s Salt Satyagraha is example of people’s participation in quest for freedom -Smt. Sumitra Mahajan

New Delhi, Jun 13 (Punjab Post Bureau) – Shri M. Venkaiah Naidu, Minister for Information & Broadcasting today presented 100 Volumes of Collected Works of Mahatma Gandhi to Hon’ble Speaker of Lok Sabha Smt. Sumitra Mahajan for Parliament Library. Speaking on the occasion, Hon’ble Speaker Smt. Sumitra Mahajan said that Gandhiji’s simple message to the common people during the national movement evoked …

Read More »

Goods and Services Tax (GST) is scheduled to roll-out on 1st July, 2017

New Delhi, Jun 13 (Punjab Post Bureau) – The Government of India has emphasized that Goods and Services Tax (GST) is scheduled to roll-out on 1st July,.2017. The Central Board of Excise and Customs (CBEC) in coordination with the State Governments have increased their outreach programmes with regard to Goods and Services Tax (GST) so as to reach the last …

Read More »