Wednesday, November 25, 2026

Monthly Archives: June 2017

ਸੋਨਾ ਚਾਂਦੀ `ਤੇ 3 ਫੀਸਦੀ ਜੀ.ਐਸ.ਟੀ ਲਾਉਣਾ, ਸੋਨਾ ਕਾਰੋਬਾਰੀ ਤੇ ਜਨਤਾ ਨਾਲ ਬੇਇਨਸਾਫੀ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਅਤੇ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ ਦੀ ਅਗਵਾਈ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਸਵਰਨਕਾਰ, ਸਰਾਫ਼, ਜਵੈਲਰਾਂ ਨਾਲ ਵਿਚਾਰ ਕਰਨ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਫੀਸਦੀ ਵੈਟ ਦੀ ਜਗ੍ਹਾ ਤੇ 3 ਫੀਸਦੀ …

Read More »

ਸ਼ਰਾਬ ਸਮੱਗਲਿੰਗ ਵਾਲਾ ਗੈਂਗਸਟਰ ਜਗਜੀਤ ਉਰਫ ਜੱਗਾ ਪੁਲਿਸ ਅੜਿਕੇ- ਦੋ ਦੋਸ਼ੀ ਫਰਾਰ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ ਐਸ.ਪੀ. ਨਵੀਨ ਸਿੰਗਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀਂ ਹੋਈ ਫਾਇਰਿੰਗ ਦੋਰਾਨੇ ਗੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਕੌਮ ਜੱਟ ਸਿੱਖ ਵਾਸੀ ਛੱਤੇਆਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਜੋ ਸਰਾਬ ਦੇ ਠੇਕਿਆਂ ਦਾ ਸਰਕਲ ਗਿੱਦੜਬਾਹਾ ਦਾ ਇੰਚਾਰਜ ਲੱਗਾ ਹੋਇਆ ਹੈ, ਸਮੇਤ ਆਪਣੇ ਸਾਥੀਆਂ ਦੇ …

Read More »

ਕੋਰਟ ਕੈਂਪ ‘ਚ 10 ਕੈਦੀਆਂ ਨੂੰ ਚੰਗੇ ਚਾਲ ਚੱਲਣ ਕਰ ਕੇੇ ਕੀਤਾ ਰਿਹਾਅ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ 14ਜੂਨ ਨੂੰ  ਕੇਂਦਰੀ ਜੇਲ੍ਹ ਵਿਚ ਇਕ ਕੈਂਪ ਕੋਰਟ ਦਾ ਆਯੋਜਿਨ ਕੀਤਾ ਗਿਆ।ਜਿਸ ਵਿਚ ਮੋਕੇ ਤੇ ਹੀ 10 ਕੈਦੀਆਂ ਨੂੰ ਉਨ੍ਹਾਂ ਦੇ ਚਾਲ ਚੱਲਣ ਵੇਖ ਕੇ ਰਿਹਾਅ …

Read More »

ਡਾਇਮੰਡ ਵੈਲਫੇਅਰ ਸੋਸਾਇਟੀ ਵਲੋਂ ਨਸ਼ਿਆ ਖਿਲਾਫ਼ ਰੈਲੀ ਆਯੋਜਿਤ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੇਅਰ ਸੋਸਾਇਟੀ ਵਲੋਂ ਨਸ਼ਿਆ ਖਿਲਾਫ਼ ਰੈਲੀ ਆਯੋਜਿਤ ਕੀਤੀ ਗਈ।ਰੈਲੀ ਵਿਚ ਮੁੱਖ ਮਹਿਮਾਨ ਡਿਪਟੀ ਕਮਿਸਨਰ ਡੀ. ਪਰਵਲਾਕੜਾ ਨੇ ਸ਼ਿਰਕਤ ਕਰਦਿਆਂ ਹਰੀ ਝੰਡੀ ਦਿਖਾਈ।ਇਸ ਰੈਲੀ ’ਚ ਮਾਲੀ ਰੋਡ ਸਥਿਤ ਗੋਰਮਿੰਟ ਗਰਲਜ਼ ਸਕੂਲ ਵਿਚ ਲੱਗੇ ਕੈਂਪ ’ਚ ਭਾਗ ਲੈ ਰਹੀਆਂ ਲੜਕੀਆ ਅਤੇ ਔਰਤਾਂ ਨੇ ਵੀ ਭਾਗ ਲਿਆ ਤੇ ਆਪਣੇ ਹੱਥਾ …

Read More »

ਰਜਿੰਦਰ ਗੁੱਡੂ ਚੇਤਨਾ ਮੰਚ ਵੱਲੋਂ ਸਮਰ ਕੈਂਪ ਆਯੋਜਿਤ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਲਾਈਨੋ ਪਾਰ ਇਲਾਕੇ ‘ਚ ਐਸ.ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ, ਵਾਲਮੀਕ ਭਾਈਚਾਰੇ ਦੇ ਰਾਸ਼ਟਰੀ ਸੰਚਾਲਕ ਰਜਿੰਦਰ ਗੁੱਡੂ ਦੀ ਯਾਦ ਨੂੰ ਸਮਰਪਿਤ ਸਥਾਪਤ ਚੇਤਨਾ ਮੰਚ ਵੱਲੋਂ ਲੜਕੀਆਂ ਨੂੰ ਸਵੈ ਰੁਜਗਾਰ ਲਈ ਮਜਬੂਤ ਬਨਾਉਣ ਅਤੇ ਬੱਚਿਆਂ ਨੂੰ ਡਾਂਸ ਦੀ ਸਿੱਖਿਆ ਦੇਣ ਲਈ 8 ਤੋਂ 23 ਜੂਨ ਤੱਕ ਲਾਏ ਜਾ ਰਹੇ ਸਮਰ ਕੈਂਪ …

Read More »

ਮੈਂਬਰਾਂ ਲਈ ਵਾਲਮਾਰਟ ਇੰਡੀਆ ਨੇ ਸ਼ੁਰੂ ਕੀਤੀ ਜੀ.ਐਸ.ਟੀ ਹੈਲਪਲਾਈਨ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) –  1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਗੁਡਸ ਐਂਡ ਸਰਵਿਸਿਸ ਟੈਕਸ (ਜੀ.ਐਸ.ਟੀ) ਤੋਂ ਬਾਅਦ ਕਿਸੇ ਨੂੰ ਵੀ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਨੂੰ ਵੇਖਦੇ ਹੋਏ ਵਾਲਮਾਰਟ ਇੰਡੀਆ ਨੇ ਅਪਣੇ ਸਾਰੇ ਮੈਂਬਰਾਂ ਜੀਐਸਟੀ ਟੋਲਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ। ਇਹ ਹੈਲਪਲਾਈਨ 0120-4878888 ਵਨ ਸਟਾਪ ਕਿਊਰੀ ਰਿਜੋਲਿਊਸ਼ਨ ਸੈਂਟਰ ਦੇ ਤੌਰ ’ਤੇ ਕੰਮ ਕਰੇਗੀ, …

Read More »

ਮਾਲ ਵਿਭਾਗ ਦੇ ਅਧਿਕਾਰੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ – ਡੀ.ਸੀ

ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹੀਨਾਵਾਰ ਮੀਟਿੰਗ ਦੌਰਾਨ ਮਾਲ ਅਫ਼ਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਨਾਲ ਸਬੰਧਿਤ ਕੇਸਾਂ ਦਾ ਸਮੇਂ-ਸਿਰ ਨਿਪਟਾਰਾ ਕਰਨ।ਉਨਾਂ ਕਿਹਾ ਕਿ ਪੈਂਡਿੰਗ ਪਏ ਕੇਸਾਂ ਨੂੰ ਜਲਦੀ ਨਿਪਟਾਇਆ ਜਾਵੇ ਤਾਂ ਜੋ ਲੋਕਾਂ …

Read More »

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸਮਾਗਮ 18 ਜੂਨ ਨੂੰ

ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਇਲਾਕੇ `ਚ ਸਥਿਤ  ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 2 ਹਾੜ/ 16 ਜੂਨ ਦਾ ਹੈ।ਪ੍ਰਚਾਰ ਸੰਸਥਾ ਵਲੋਂ ਹਫਤਾਵਾਰੀ ਪ੍ਰੋਗਰਾਮ 4 ਹਾੜ/ 18 ਜੂਨ ਦਿਨ ਐਤਵਾਰ ਨੂੰ ਸ਼ਾਮ 4.30 ਤੋਂ 6.30 ਵਜੇ ਤੱਕ …

Read More »

ਮਲੇਰੀਆ ਅਵੇਰਨੈਸ ਕੈਂਪ ਅਰਬਨ ਹੈਲਥ ਸੈਂਟਰ ਵਿਖੇ ਆਯੋਜਿਤ

ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਬਠਿੰਡਾ ਦੇ ਨਿਰਦੇਸ਼ ਅਨੁਸਾਰ ਡਾ: ਸੂਰਜਭਾਨ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਅਵੇੇਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਏ.ਯੂ.ਓ ਅਜਮੇਰ ਸਿੰਘ ਅਤੇ ਨਛੱਤਰ ਸਿੰਘ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰ ਤੇ ਇਲਾਕੇ ਦੇ ਲੋਕਾਂ ਨੇ ਭਾਗ ਲਿਆ ਇਸ ਕੈਂਪ ਵਿੱਚ ਅਜਮੇਰ ਸਿੰਘ ਨੇ ਮਲੇਰੀਆ ਬੁਖਾਰ ਦੀ ਰੋਕਥਾਮ ਤੇ …

Read More »

ਬਲਡ ਡੋਨਰਜ਼ ਡੇਅ `ਤੇ ਕੱਢਿਆ ਜਾਵੇਗਾ ‘ਕਾਫਲਾ ਖੂਨਦਾਨੀਆਂ ਦਾ’

ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 14 ਜੂਨ ਨੂੰ ਵਰਲਡ ਬਲੱਡ ਡੋਨਰਜ਼ ਡੇਅ ਤੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋ ਰੈਡ ਕਰਾਸ ਅਤੇ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਇੱਕ ‘ਕਾਫਲਾ ਖੂਨਦਾਨੀਆਂ ਦਾ’ ਸ਼ਹਿਰ ਵਿੱਚ ਕੱਢਿਆ ਜਾਣਾ ਹੈ।ਇਹ ਕਾਫਲਾ ਰੈਡ ਕਰਾਸ ਭਵਨ ਸਿਵਲ ਸਟੇਸ਼ਨ ਬਠਿੰਡਾ ਤੋ ਸ਼ਾਮੀ 03.00 ਵਜੇ ਸ਼ੁਰੂ ਕੀਤਾ ਜਾਵੇਗਾ।ਜਿਸ ਨੂੰ ਡਿਪਟੀ …

Read More »