ਨਵੀਂ ਦਿੱਲੀ, 17 ਜੁਲਾਈ (ਪੰਜਾਬ ਪੋਸਟ ਬਿਊਰੋ) ਰਾਸ਼ਟਰਪਤੀ ਦੀ ਚੋਣ ਲਈ ਅੱਜ ਪੋਲਿੰਗ ਅਮਨ ਅਮਾਨ ਨਾਲ ਸੰਪਨ ਹੋ ਗਈ ਅਤੇ ਐਨ.ਡੀ.ਏ ਉਮੀਦਵਾਰ ਰਾਮ ਲਾਲ ਕੋਵਿੰਦ ਤੇ ਯੂ.ਪੀ.ਏ ਤੇ ਹੋਰ ਵਿਰੋਧੀ ਦਲਾਂ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ ਦੀ ਕਿਸਮਤ ਦਾ ਫੈਸਲਾ ਡੱਬਿਆਂ ਵਿੱਚ ਬੰਦ ਹੋ ਗਿਆ, ਜਿਸ ਦਾ ਨਤੀਜਾ 25 ਜੁਲਾਈ ਨੂੰ ਆਵੇਗਾ।ਸੱਤਧਾਰੀ ਪਾਰਟੀ ਅਤੇ ਵਿਰੋਧੀ ਦਲਾਂ ਵਲੋਂ ਆਪੋ ਆਪਣ ਜਿੱਤ …
Read More »
Punjab Post Daily Online Newspaper & Print Media