Tuesday, November 24, 2026

Daily Archives: July 10, 2017

PM condemns the attack on Amarnath Yatris in J&K

Speaks to J&K Governor and Chief Minister and assures all possible assistance New Delhi, July 10 (Punjab Post Bureau) – The Prime Minister Shri Narendra Modi has strongly condemned the attack on Amarnath Yatris in Jammu and Kashmir. Prime Minister has also spoken to Jammu and Kashmir Governor Shri NN Vohra and Chief Minister Ms Mehbooba Mufti and assured all …

Read More »

ਅਨੰਤਨਾਗ ਵਿਖੇ ਅਮਰਨਾਥ ਯਾਤਰੂਆਂ ਦੀ ਬੱਸ `ਤੇ ਅੱਤਵਾਦੀ ਹਮਲਾ – 8 ਦੀ ਮੌਤ, 16 ਜਖਮੀ

ਪ੍ਰਧਾਨ ਮੰਤਰੀ ਮੋਦੀ ਨੇ ਕਾਇਰਾਨਾ ਹਮਲੇ ਦੀ ਕੀਤੀ ਨਿੰਦਾ – ਯਾਤਰਾ ਰੋਕੀ ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਰਨਾਥ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਦੀ ਬੱਸ `ਤੇ ਅਨੰਤਨਾਗ ਨੇੜੇ ਹੋਏ ਰਾਤ 8.00 ਵਜੇ ਦੇ ਕਰੀਬ ਹੋਏ ਅੱਤਵਾਦੀ ਹਮਲੇ ਵਿੱਚ 7 ਯਾਤਰੂਆਂ ਦੀ ਮੌਤ ਤੇ 16 ਦੇ ਕਰੀਬ ਜਖਮੀ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਗੁਜਰਾਤ …

Read More »

ਚੀਨ ਦੇ ਸ਼ਹਿਰ ਡਾਲੀਅਨ ਵਿਖੇ ਡਾਕਟਰ ਨੇਕੀ ਦੇਣਗੇ ਲੈਕਚਰ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਗੁਰੂ ਨਗਰੀ ਦੇ ਨਾਮਵਰ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਬਿਟਸ ਕਾਂਗਰਸ ਦੀ 9ਵੀਂ ਸਲਾਨਾ ਵਿਸ਼ਵ ਡੀ.ਅੇਨ.ਏ ਅਤੇ ਜੀਨੋਮ ਡੇ `ਚ ਲੈਕਚਰ ਦੇਣ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਮਿਸ …

Read More »

ਪਿਆਰ ਦੀ ਨਵੀ ਪਰਿਭਾਸ਼ਾ ਦੇਵੇਗੀ 14 ਜੁਲਾਈ ਨੂੰ ਰਲੀਜ਼ ਹੋ ਰਹੀ ਫਿਲਮ ‘ਚੰਨਾ ਮੇਰਿਆ‘

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 14 ਜੁਲਾਈ ਨੂੰ ਰਲੀਜ਼ ਹੋ ਰਹੀ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ ਦੀ ਰੋਮਾਂਟਿਕ ਏਪਿਕ ਲਵ ਸਟੋਰੀ ‘ਚੰਨਾ ਮੇਰਿਆ‘ ਫਿਲਮ ਦੀ ਟੀਮ ਪ੍ਰੋਮੋਸ਼ਨ ਲਈ ਅੱਜ ਅੰਮ੍ਰਿਤਸਰ ਪਹੁੰਚੀ।ਵਾਈਟ ਹਿਲ ਸਟੂਡੀਓ ਅਤੇ ਜੀ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ, ‘ਇਸ ਫਿਲਮ ਦਾ …

Read More »

ਨੌਜਵਾਨਾਂ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਵਿਧਾਨ ਸਭਾ ਹਲਕਿਆਂ `ਚ ਲੱਗੇ ਵਿਸ਼ੇਸ਼ ਕੈਂਪ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਦੀਆਂ ਬਣਾਉਣ ਲਈ  ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ  ਪ੍ਰੋਗਰਾਮ ਤਹਿਤ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ `ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ …

Read More »

ਤੇ ਸਨੈਚਰ ਕੁੜੀ ਨੇ ਝਪਟਿਆ ਔਰਤ ਦਾ ਪਰਸ……..

ਅੰਮ੍ਰਿਤਸਰ,  9 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਬੱਸ ਸਟੈਂਡ ਨੇੜੇ ਮੋਟਰਸਾਈਕਲ ਦੇ ਪਿੱਛੇ ਬੈਠੀ ਸਨੈਚਰ ਕੁੜੀ ਵਲੋਂ ਇੱਕ ਅੋਰਤ ਦਾ ਪਰਸ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ।ਬੱਸ ਸਟੈਂਡ ਪੁਲਿਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨਾਂ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪਤਾ ਨੇ ਕਿਹਾ ਹੈ ਕਿ ਜਦ ਉਹ ਆਪਣੇ ਪਤੀ ਨਾਲ ਅੰਮ੍ਰਿਤਸਰ-ਜਲੰਧਰ ਹਾਈਵੇਅ ਸਥਿਤ …

Read More »

ਬਾਬਾ ਇਲਾਹੀ ਸ਼ਾਹ ਦੇ ਸਲਾਨਾ ਜੋੜ ਮੇਲੇ `ਤੇ ਮਾਸਟਰ ਸਲੀਮ ਦੀ ਆਵਾਜ਼ ਨੇ ਦਰਸ਼ਕ ਕੀਲੇ

ਚੌਂਕ ਮਹਿਤਾ. 9 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਸਥਿਤ ਧੰਨ ਧੰਨ ਬਾਬਾ ਇਲਾਹੀ ਸ਼ਾਹ ਜੀ ਦਾ ਦੋ ਰੋਜਾ ਸਲਾਨਾ ਜੋੜ ਮੇਲਾ ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਬੜੀ ਹੀ ਸਰਧਾ ਨਾਲ ਮਨਾਇਆ ਗਿਆ।4 ਜੁਲਾਈ ਨੂੰ ਮੇਲੇ ਦੀ ਸ਼ੁਰੂਅਤ ਬਾਬਾ ਅਲਾਹੀ ਸ਼ਾਹ ਦੀ ਦਰਗਾਹ `ਤੇ ਗੁਰਮੇਜ ਸਿੰਘ ਤੇ ਪ੍ਰਧਾਨ ਬਲਜਿੰਦਰ ਸਿੰਘ ਆੜ੍ਹਤੀ ਐਸੋਸੀਏਸ਼ਨ ਅਤੇ …

Read More »

Dilbir Foundation Tree Plantation Splurge

Amritsar, July 9 (Punjab Post Bureau) – In a tree plantation splurge across the district, Dilbir Foundation (DF) has collaborated with the NCC, Resident Welfare Associations (RWA) as well as institutions to plant and get commitments for thousands of native tree plantations. Collaborating with the NCC Punjab Battalion , headed by Colonel Commandant Ashwini, yesterday 1000 indigenous species, including  Jamun, …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਹਵਨ ਦਾ ਆਯੋਜਨ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਨ ਨੂੰ ਤਾਜ਼ਾ ਦਮ ਅਤੇ ਖੁਸ਼ ਕਰਨ ਵਾਲੀਆਂ ਛੁੱਟੀਆਂ ਤੋਂ ਬਾਅਦ ਸਥਾਨਕ ਲਾਰੰਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਖੁੱਲਣ `ਤੇ ਵਿਦਿਆਰਥੀਆਂ ਵਿਚ ਬੜਾ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲਿਆ।ਪਹਿਲੇ ਦਿਨ ਸਕੂਲ ਵਿੱਚ ਉਸ ਪਰਮ ਪਰਮਾਤਮਾ ਦਾ ਅਸ਼ੀਰਵਾਦ ਲੈਣ ਅਤੇ ਪੜ੍ਹਾਈ ਵਿੱਚ ਹੋਰ ਵਧੀਆ ਪ੍ਰਦਰਸ਼ਨ ਲਈ ਹਵਨ ਦਾ ਅਯੋਜਨ ਕੀਤਾ ਗਿਆ।ਹਵਨ ਤੋਂ …

Read More »

ਕੈਪਟਨ ਸਿੱਖ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਗਲਬੇ ਤੋਂ ਬਚਾਉਣ- ਸਰਨਾ

ਬਾਦਲਾਂ ਨੇ ਪੰਜਾਬ ਨੂੰ ਕੰਗਾਲ ਕੀਤਾ- ਕਲਕੱਤਾ ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 10 ਸਾਲਾਂ ਵਿੱਚ ਅਰਾਜਕਤਾ, ਵਿਨਾਸ਼ ਤੇ ਸਾਮਰਾਜੀ ਕੁਸ਼ਾਸ਼ਨ ਹੋਣ ਦੀ ਗੱਲ ਕਰਦਿਆਂ ਦਿੱਲੀ ਦੇ ਸਨਅਤਕਾਰਾਂ ਨੂੰ ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਪੈਰਾਂ ਸਿਰ ਖੜਾ ਕਰ …

Read More »