ਚੌਕ ਮਹਿਤਾ, 25 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਸਰਦਾਰਨੀ ਮਹਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਸ਼ਾਹੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਸੰਸਾਰ ਵਿੱਚ ਮਾਂ ਦੇ ਰੁਤਬੇ …
Read More »Daily Archives: July 26, 2017
ਸਰਨਾ ਭਰਾਵਾਂ ਨੇ ਕੈਪਟਨ ਅਮਰਿੰਦਰ ਦੀ ਮਾਤਾ ਦੇ ਅਕਾਲ ਚਲਾਣੇ `ਤੇ ਕੀਤਾ ਦੁੱਖ ਪ੍ਰਗਟ
ਨਵੀ ਦਿੱਲੀ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਮਾਤਾ ਜੀ ਦੇ ਚੱਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਹਨਾਂ ਕਿਹਾ ਕਿ ਰਾਜ ਮਾਤਾ ਮਹਿੰਦਰ ਕੌਰ ਇੱਕ ਸੁਲਝੇ …
Read More »ਸਭ ਨੂੰ ਨਾਰੀ ਜਾਤੀ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ – ਪ੍ਰਿੰ. ਓਮ ਪ੍ਰਕਾਸ਼
ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਮੱਘਰ ਸਿੰਘ ਸ.ਸ.ਸ.ਸ ਕਰੋਲੀ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਲੀਗਲ ਲਿਟਰੇਸੀ ਸੈਮੀਨਾਰ ਅਯੋਜਿਤ ਕੀਤਾ ਗਿਆ। ਜਿਸ ਵਿਚ ਪਿ੍ਰੰਸੀਪਲ ਓਮ ਪ੍ਰਕਾਸ਼ ਨੇ ਬੱਚਿਆ ਨੂੰ ਕਿਹਾ ਕਿ ਸਭ ਨੂੰ ਨਾਰੀ ਜਾਤੀ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ ਕਿਉਕਿ ਇਤਿਹਾਸ ਗਵਾਹ ਕਿ ਪ੍ਰਚੀਨ ਭਾਰਤ ਵਿੱਚ ਪੁਰਸ਼ ਤੋ ਪਹਿਲਾ ਨਾਰੀ ਦਾ ਨਾਮ ਲਿਆ ਜਾਂਦਾ ਸੀ। …
Read More »ਛੂਆਛਾਤ ਨੂੰ ਦੂਰ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਇਨਾਮ ਦੇਣ ਦਾ ਫੈਸਲਾ
ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੂਸੂਚਿਤ ਜਾਤੀਆਂ, ਅਨੂਸੂਚਿਤ ਕਬੀਲਿਆਂ ਦੀ ਭਲਾਈ ਅਤੇ ਛੂਆਛਾਤ ਨੂੰ ਦੂਰ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਇਨਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਜਿਸ ਵਿੱਚ ਕੁਲਵੰਤ ਸਿੰਘ …
Read More »ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਚੋਣਵੇਂ ਭਾਸ਼ਣਾਂ ਦੀ ਚੌਥੀ ਜਿਲਦ ਜਾਰੀ ਕੀਤੀ
ਨਵੀਂ ਦਿੱਲੀ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ, ਸ੍ਰੀ ਪ੍ਰਣਬ ਮੁਖਰਜੀ ਦੇ ਚੋਣਵੇਂ ਭਾਸ਼ਣਾਂ ਦੀ ਚੌਥੀ ਜਿਲਦ ਜਾਰੀ ਕੀਤੀ। ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਜੋ ਅਗਵਾਈ ਲੀਹਾਂ ਹਾਸਲ ਕੀਤੀਆਂ ਹਨ, ਉਹ ਉਨ੍ਹਾਂ ਲਈ ਬਹੁਤ ਮਦਦਗਾਰ ਸਿੱਧ ਹੋਣਗੀਆਂ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ …
Read More »ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ
ਜਨਤਕ ਜੀਵਨ ਅਤੇ ਸਮਾਜ ਵਿੱਚ ਸਮਤਾਵਾਦ ਅਤੇ ਅਖੰਡਤਾ ਦੇ ਹਾਮੀ ਰਹੇ ਵਕੀਲ, ਮਹਾਰਥੀ ਸਿਆਸੀ ਨੁਮਾਇੰਦੇ ਅਤੇ ਦਿਆਨਤਦਾਰ ਸ੍ਰੀ ਰਾਮ ਨਾਥ ਕੋਵਿੰਦ ਦਾ ਜਨਮ 01 ਅਕਤੂਬਰ, 1945 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਪਰੌਂਖ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ੍ਰੀ ਮੈਕੂ ਲਾਲ ਅਤੇ ਮਾਤਾ ਸ੍ਰੀਮਤੀ ਕਲਾਵਤੀ ਸਨ। 25 ਜੁਲਾਈ 2017 ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ …
Read More »PM Modi expresses grief on demise of Professor Yash Pal
New Delhi, July 26 (Punjab Post Bureau) – The Prime Minister Shri Narendra Modi has expressed grief on the demise of Indian scientist and educationist Professor Yash Pal. “Pained by Professor Yash Pal’s demise. We have lost a brilliant scientist & academician who made a lasting contribution to Indian education. Interacted with Professor Yash Pal extensively on many occasions including …
Read More »ਮਰਚੈਂਟ ਨੇਵੀ ਵਿੱਚ ਸਾਬਕਾ ਸੈਨਿਕਾਂ ਦੀ ਸਿੱਧੀ ਭਰਤੀ- ਚਾਹਲ
ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਮਰਚੈਂਟ ਨੇਵੀ ਵਿੱਚ ਸਾਬਕਾ ਸੈਨਿਕਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਅਮਰਬੀਰ ਸਿੰਘ ਚਾਹਲ, ਕਰਨਲ ਰਿਟਾ: ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਨੇਵੀ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਹੈ ਜਿਸ ਦਾ ਵੇਤਨਮਾਨ 50 ਹਜ਼ਾਰ ਅਤੇ ਛੁੱਟੀ ਦੌਰਾਨ 12 ਹਜ਼ਾਰ ਰੁਪਏ ਹੋਵੇਗਾ।ਜਿਲਾ ਅੰਮ੍ਰਿਤਸਰਦੇ ਚਾਹਵਾਨ …
Read More »ਜਾਂਬਾਜ਼ ਕਾਰਗਿਲ ਸ਼ਹੀਦ ਨਾਇਕ ਤਰਲੋਚਨ ਸਿੰਘ ਅਰਜਨ ਮਾਂਗਾ
ਸਾਨੂੰ ਆਪਣੇ ਸਪੁੱਤਰ ਦੀ ਸ਼ਹੀਦੀ ‘ਤੇ ਫਖਰ ਹੈ- ਪਿਤਾ ਹਰਭਜਨ ਸਿੰਘ ਚੌਕ ਮਹਿਤਾ, 25 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬੜਾ ਸੰਜੀਦਾ ਅਤੇ ਦੇਸ਼ ਭਗਤੀ ਦਾ ਜ਼ਜਬਾ ਦਿਲ ਵਿੱਚ ਰੱਖਣ ਵਾਲਾ ਸੀ ਸਾਡਾ ਹੋਣਹਾਰ ਸਪੁੱਤਰ ਤਰਲੋਚਨ ਸਿੰਘ ਸੰਧੂ ਜੋ ਦੇਸ਼ ਦੀਆਂ ਸਰਹੱਦਾਂ ਤੇ ਪਾਕਿਸਤਾਨ ਦੀਆਂ ਫੌਜ਼ਾਂ ਨਾਲ ਜੂਝਦਿਆਂ ਵੀਰ ਗਤੀ ਨੂੰ ਪ੍ਰਾਪਤ ਹੋਇਆ ਅਤੇ ਅਪਣੀ ਸੂਰਮਗਤੀ ਨਾਲ ਸ਼ਹੀਦਾਂ ਦੀ …
Read More »ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਬੀ.ਕਾਮ ਦਾ ਸ਼ਾਨਦਾਰ ਨਤੀਜਾ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ’ਚ ਸ਼ਾਨਦਾਰ ਨਤੀਜਿਆਂ ਦੀ ਨਿਰੰਤਰ ਲੜੀ ਨੂੰ ਅੱਗੇ ਤੋਰਦਿਆਂ ਬੀ. ਕਾਮ ਸਮੈਸਟਰ ਛੇਵਾਂ ਦਾ ਨਤੀਜਾ 100 ਫ਼ੀਸਦੀ ਰਿਹਾ। ਬੀ. ਕਾਮ ਦੇ ਵਿਦਿਆਰਥੀਆਂ ’ਚੋਂ ਅਮਨਪ੍ਰੀਤ ਕੌਰ ਅਤੇ ਸ਼ਰਨਜੀਤ ਕੌਰ ਨੇ ’ਵਰਸਿਟੀ ਇਮਤਿਹਾਨਾਂ ਵਿੱਚ 69 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚ …
Read More »
Punjab Post Daily Online Newspaper & Print Media