ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਰਿੰਦਰ ਸਿੰਘ ਐਸ.ਐਚ.ਓ ਤੇ ਅਨੀਤਾ ਰਾਣੀ ਨੂੰ ਵਿਆਹ ਦੀ 25ਵੀਂ (ਗੋਲਡ ਜੁਬਲੀ) ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »Daily Archives: July 24, 2017
ਪੁਲਿਸ `ਤੇ ਕਾਬੂ ਨਾ ਪਾਇਆ ਤਾਂ ਅੱਗ ਦੇ ਲਾਵੇ `ਚ ਬਦਲ ਸਕਦਾ ਹੈ ਸੰਗਤਾਂ ਦਾ ਗੁੱਸਾ – ਜਥੇਦਾਰ
ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਜੋ ਘਟਨਾ ਸੰਗਰੂਰ ਵਿਖੇ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਬੱਸ ਵਿਚ ਬਦਸਲੂਕੀ ਕੀਤੀ ਗਈ ਹੈ, ਇਸ ਨਾਲ ਸੰਗਤਾਂ ਦਾ ਪੁਲਿਸ ਉਪਰ ਕੀਤਾ ਜਾਂਦਾ ਭਰੋਸਾ ਇੱਕ ਵਾਰ ਖਤਮ ਹੋ ਕੇ ਰਹਿ ਗਿਆ ਹੈ।ਜੋ ਪੁਲਿਸ ਪਬਲਿਕ ਦੀ ਸੁਰੱਖਿਆ ਵਾਸਤੇ …
Read More »ਤਿੰਨ ਮੋਟਰਸਾਈਕਲ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟੇ 9 ਲੱਖ
ਬੈਂਕ `ਚ ਕੈਸ਼ ਜਮਾਂ ਕਰਵਾਉਣ ਜਾ ਰਿਹਾ ਸੀ ਪੈਟਰੋਲ ਪੰਪ ਦਾ ਕਰਿੰਦਾ ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਜੀ.ਟੀ ਰੋਡ ਸਥਿਤ ਸਟੇਟ ਬੈਂਕ ਆਫ ਇੰਡਅਿਾ ਵਿੱਚ ਕੈਸ਼ ਜਮਾਂ ਕਰਵਾਉਣ ਲਈ ਜਾ ਰਹੇ ਨਿਹਾਲ ਪੈਟਰੋ ਵਰਲਡ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਦਿਨ ਦਿਹਾੜੇ ਦੁਪਹਿਰ 12.30 ਵਜੇ ਦੇ ਕਰੀਬ 9 ਲੱਖ ਰੁਪਏ ਲੁੱਟ ਲਏ ਗਏ। ਪੰਪ ਮੁਲਾਜ਼ਮ ਨਰਾਇਣ ਦਾਸ ਨੇ …
Read More »ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ
ਪਟਿਆਲਾ, 24 ਜੁਲਾਈ (ਪੰਜਾਬ ਪੋਸਟ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਅੱਜ ਪਟਿਆਲਾ ਵਿੱਚ ਦਿਹਾਂਤ ਹੋ ਗਿਆ ਹੈ।96 ਸਾਲਾ ਮਾਤਾ ਮਹਿੰਦਰ ਕੌਰ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਪਟਿਆਲਾ ਰਿਆਸਤ ਸਮੇਂ ਮਹਾਰਾਣੀ ਤੇ ਸੰਸਦ ਮੈਂਬਰ ਵੀ ਰਹੀ।ਜਿਆਦਾ ਉਮਰ ਕਾਰਣ ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਉਪਰੰਤ ਕੈਪਟਨ ਅੰਰਿੰਦਰ ਸਿੰਘ ਪਟਿਆਲਾ …
Read More »The Great Indian Laughter Challenge Auditions in Amritsar
Amritsar, July 23 (Punjab Post Bureau) – Star Plus is all set to bring back the iconic comedy show – The great Indian Laughter Challenge. Channels and the production house – Vineyard productions held auditions in the city of Amritsar. Amritsar is the land where great comedians of indian television today emerged from like -Kapil Sharma, Bharti Singh & Sugandha …
Read More »ਪੰਜਾਬ ਦੀਆਂ ਜੇਲਾਂ ਬਣੀਆਂ ਗੈਗਸਟਰਾਂ ਦਾ ਸਵਰਗ – ਤਰੁਣ ਚੁੱਘ
ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਜੇਲਾਂ ਗੈਂਗਸਟਰਾਂ ਦਾ ਸਵਰਗ ਬਣ ਚੁੱਕੀਆਂ ਹਨ ਇਹ ਦੋਸ਼ ਲਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਦੀਆਂ ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਫਿਰੋਜਪੁਰ ਆਦਿ ਜੇਲਾਂ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਕੰਮ-ਕਾਜ ਦਾ ਸੁਰਖਿਅਤ ਠਿਕਾਣਾ ਬਣ ਕੇ ਕਨੂੰਨ ਵਿਵੱਸਥਾ ਲਈ ਚੁਣੌਤੀ ਬਣੀਆਂ ਹੋਈਆਂ ਹਨ। ਉਨ੍ਹਾਂ ਨੇ …
Read More »9600 ਤੋਂ ਵੱਧ ਨੌਜਵਾਨਾਂ ਨੇ ਵੋਟਰ ਸੂਚੀ ਵਿਚ ਦਰਜ ਕਰਵਾਏ ਆਪਣੇ ਨਾਂਅ
ਹਰੇਕ ਵਿਧਾਨ ਸਭਾ ਹਲਕੇ ਵਿਚ ਲੱਗੇ ਸਨ ਵਿਸ਼ੇਸ਼ ਕੈਂਪ ਅੰਮ੍ਰਿਤਸਰ, 23 ਜੁਲਾਈ (ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਵਧੀਕ …
Read More »ਸੇਵਾ ਅਧਿਕਾਰ ਤਹਿਤ ਸੇਵਾਵਾਂ ਛੇਤੀ ਦੇਣ ਲਈ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ
ਅੰਮ੍ਰਿਤਸਰ, 23 ਜੁਲਾਈ (ਮਨਜੀਤ ਸਿੰਘ) – ਸੇਵਾ ਅਧਿਕਾਰ ਕਮਿਸ਼ਨ ਅਧੀਨ ਆਉਂਦੀਆਂ ਵੱਖ-ਵੱਖ ਸੇਵਾਵਾਂ ਨੂੰ ਸਮੇਂ ਸਿਰ ਨੇਪਰੇ ਚਾੜਨ ਲਈ ਕਰਮਚਾਰੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਉਕਤ ਟਰੇਨਿੰਗ ਦੇ ਨੋਡਲ ਅਧਿਕਾਰੀ ਸ੍ਰੀਮਤੀ ਅਲਕਾ ਕਾਲੀਆ ਪੀ.ਸੀ.ਐਸ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਏਜੰਡਾ ਵੱਖ-ਵੱਖ …
Read More »ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ
ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੇ ਕਨਵੀਨਰ ਪ੍ਰਿੰਸੀਪਲ (ਮੈਡਮ) ਤਜਿੰਦਰ ਛੀਨਾ ਦੀ ਦੇਖ ਰੇਖ `ਚ ਹੋਏ ਸਮਾਗਮ ਦੌਰਾਨ ਬਾਲੀਵੁੱਡ ਫਿਲਮਾਂ ਦੇ ਗੀਤ ਅਤੇ ਡਾਂਸ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਣਾਂ ਤੇ …
Read More »ਕਿਸੇ ਸਰਕਾਰ ਜਾਂ ਕਾਂਗਰਸ ਦਾ ਨਹੀ, ਕੈਪਟਨ ਦਾ ਜਾਤੀ ਤੌਰ `ਤੇ ਸਲਾਹਕਾਰ ਹਾਂ – ਸਰਨਾ
ਕਿਹਾ ਪ੍ਰੋ. ਬਡੂੰਗਰ ਜੇਕਰ ਵਾਕਿਆ ਹੀ ਵਿਦਵਾਨ ਹਨ ਤਾਂ ਆਪਣੀ ਸ਼ਕਤੀ ਵਿਵਾਦਤ ਮੁੱਦਿਆਂ ‘ਤੇ ਨਸ਼ਟ ਨਾ ਕਰਨ ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਕਿਸੇ ਸਰਕਾਰ ਤੇ ਨਾ ਹੀ ਕਾਂਗਰਸ ਪਾਰਟੀ ਦੇ ਸਲਾਹਕਾਰ ਹਨ, ਸਗੋ ਉਹ ਤਾਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਤੌਰ `ਤੇ …
Read More »
Punjab Post Daily Online Newspaper & Print Media