Tuesday, November 24, 2026

Daily Archives: July 22, 2017

‘ਅੰਮ੍ਰਿਤਸਰੀ ਫਿਸ਼’ ਦੇ ਮਸਾਲੇ ਦੀ ਡੱਬੀ ਸਬੰਧੀ ਸੁਰਿੰਦਰ ਸਿੰਘ ਮੈਲਬੋਰਨ ਨੇ ਮੰਗੀ ਮਾਫੀ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਪਿਛਲੇ ਦਿਨੀ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਖ਼ਬਰ ‘ਅੰਮ੍ਰਿਤਸਰੀ ਫਿਸ਼’ ਦੇ ਮਸਾਲੇ ਦੀ ਡੱਬੀ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਈ ਗਈ ਹੈ।ਉਸ ਦਾ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ …

Read More »

ਬੀ.ਐਡ ਦੇ ਦਾਖਲੇ ਲਈ ਹੈਲਪ ਡੈਸਕ ਤੇ ਫ੍ਰੀ ਕੋਚਿੰਗ ਸ਼ੁਰੂ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿਡਾਨਾ ਇੰਸਟੀਚਿਉਟ ਆਫ ਐਜ਼ੁਕੇਸ਼ਨ ਵਲੋਂ ਬੀ.ਐਡ ਦੀ ਦਾਖਿਲਾ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਵਾਸਤੇ ਸਹਾਇਤਾ ਡੈਸਕ ਦੀ ਸਥਾਪਨਾ ਕੀਤੀ ਗਈ ਹੈ।ਇਹ ਡੈਸਕ ਸਿਡਾਨਾ ਇੰਸਟੀਚਿਉਟ ਆਫ ਐਜ਼ੁਕੇਸ਼ਨ ਖਿਆਲਾ ਖੁਰਦ ਅਤੇ ਸਿਡਾਨਾ ਦੇ ਕਾਰਪੋਰੇਟ ਆਫਿਸ ਮੈਕਲੋਡ ਰੋਡ ਰਾਣੀ ਕਾ ਬਾਗ ਵਿਖੇ ਸਥਾਪਤ ਕੀਤੇ ਗਏ ਹਨ ਬੀ.ਐਡ ਦੀ ਦਾਖਲਾ ਪ੍ਰੀਖਿਆ ਲਈ ਪੰਜਾਬ ਸਰਕਾਰ …

Read More »

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਗਮਨ ਨੂੰ ਸਮਰਪਿਤ ਮੁਕਾਬਲੇ ਕਰਵਾਏ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਕੂਲ ਦੇ ਸੀਨੀਅਰ ਵਿੰਗ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਕੌਰ ਦੀ ਅਗਵਾਈ ਵਿੱਚ ਸਕੂਲ ਦੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ …

Read More »

ਨੌਜਵਾਨਾਂ ਬਤੌਰ ਵੋਟਰ ਨੂੰ ਆਨਲਾਈਨ ਰਜਿਸਟਰ ਕਰਨ ਲਈ ਪੋਰਟਲ ਵੀ ਤਿਆਰ – ਡੀ.ਸੀ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) –  ਸ਼੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਪਠਾਨਕੋਟ ਨੇ ਇਕ ਪ੍ਰੈਸ ਬਿਆਨ ਰਾਹੀਂ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਹੈ ਕਿ ਮਾਨਯੋਗ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ  ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2017 ਦੇ ਅਧਾਰ ’ਤੇ ਵੋਟਰ ਸੂਚੀ ਵਿੱਚ 18 ਤੋਂ 21 ਸਾਲ ਦੇ ਬਕਾਇਆ ਰਹਿੰਦੇ ਨੌਜਵਾਨਾਂ ਨੰੁੂ ਬਤੌਰ ਵੋਟਰ ਰਜਿਸਟਰ …

Read More »

ਕੁਲਵੰਤ ਸਿੰਘ ਆਈ.ਏ.ਐਸ ਨੇ ਬਤੋਰ ਜਿਲਾ ਵਧੀਕ ਡਿਪਟੀ ਕਮਿਸ਼ਨਰ (ਜ) ਚਾਰਜ ਦਾ ਸੰਭਾਲਿਆ

ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਕੁਲਵੰਤ ਸਿੰਘ ਆਈ.ਏ.ਐਸ ਨੇ ਜਿਲਾ ਪਠਾਨਕੋਟ ਦੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜ) ਦਾ ਚਾਰਜ ਸੰਭਾਲ ਲਿਆ।ਇਸ ਤੋਂ ਪਹਿਲਾਂ ਉਹ ਵਧੀਕ ਡਿਪਟੀ ਕਮਿਸ਼ਨਰ (ਜ) ਮੁਕਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ 2012 ਆਈ.ਏ.ਐਸ ਬੈਚ ਦੇ ਅਧਿਕਾਰੀ ਹਨ। ਉਨਾਂ ਦੱਸਿਆ ਕਿ ਅੰਡਰ ਟ੍ਰੇਨਿੰਗ ਉਨਾਂ ਨੇ ਮੁਕਤਸਰ ਵਿਖੇ ਸਹਾਇਕ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ, ਉਸ …

Read More »

ਪਰਿਵਾਰ ਨਿਯੋਜਨ ਪੰਦਰਵਾੜੇ ਸਬੰਧੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਜਾਗਰੂਕਤਾ ਰੈਲੀ

ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਅਬਾਦੀ ਦਿਵਸ ਅਧੀਨ ਚੱਲ ਰਹੇ ਪਰਿਵਾਰ ਨਿਯੋਜਨ ਪੰਦਰਵਾੜੇ ਦੇ ਸੰਬਧ ਵਿਚ ਸਿਹਤ ਵਿਭਾਗ ਪਠਾਨਕੋਟ ਵਲੋਂ `ਨਵੀਂ ਲਹਿਰ, ਨਵਾਂ ਵਿਸ਼ਵਾਸ਼, ਸੰਪੂਰਨ ਜਿੰਮੇਵਾਰੀ ਨਾਲ ਪਰਿਵਾਰ ਵਿਕਾਸ, ਥੀਮ `ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਵਲੋ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਆਮ ਲੋਕਾਂ …

Read More »

15 ਪਿੰਡਾਂ ਵਿੱਚ 24 ਤੋਂ 27 ਜੁਲਾਈ ਤੱਕ ਦਾਖਲ ਹੋਣਗੇ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਪੱਤਰ

ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) –  ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣਕਾਰ ਅਫ਼ਸਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਪੇਂਡੂ ਵੋਟਰਾਂ ਨੂੰ ਦਸਿਆ ਹੈ ਕਿ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਬਲਾਕਾਂ ਵਿੱਚ ਪੰਚਾਂ/ਸਰਪੰਚਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਰਾਜ ਚੋਣ ਕਮਿਸ਼ਨਰ ਪੰਜਾਬ ਚੰਡੀਗੜ ਦੇ ਮੀਮੋ ਨੰਬਰ 53-5-(2 5) 1-2017/1857 ਮਿਤੀ 18 ਜੁਲਾਈ 2017 ਨਾਲ …

Read More »

ਪ੍ਰਧਾਨ ਮੰਤਰੀ ਨੇ ਉਦੈ ਖਣਿਜ ਬਲਾਕ ਨਿਲਾਮੀਆਂ ਦੀ ਕੀਤੀ ਸਮੀਖਿਆ

ਨਵੀਂ ਦਿੱਲੀ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਜਵਲ ਡਿਸਕੌਮ ਅਸ਼ੁਰੈਂਸ ਯੋਜਨਾ (ਉਦੈ) ਦੀ ਪ੍ਰਗਤੀ ਦੀ ਸਮੀਖਿਆ ਕੀਤੀ।ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਰਜ਼ੇ ਨਾਲ ਨਜਿੱਠਣ, ਮੌਨੀਟਰਿੰਗ ਫਰੇਮਵਰਕਸ, ਵਿੱਤੀ ਮਿਆਰਾਂ ਵਿੱਚ ਸੁਧਾਰ, ਓਪਰੇਸ਼ਨਲ ਉਪਲੱਬਧੀਆਂ ਅਤੇ ਉਪਭੋਗਤਾ ਸਸ਼ਕਤੀਕਰਨ ਜਿਹੇ ਪੱਖਾਂ ਬਾਰੇ ਜਾਣੂ ਕਰਵਾਇਆ। ਸੀਨੀਅਰ ਸਰਕਾਰੀ ਅਧਿਕਾਰੀਆਂ ਵਲੋਂ ਕੋਲਾ ਖਾਨਾਂ ਅਤੇ ਖਣਿਜ ਬਲਾਕਾਂ ਦੀ ਨਿਲਾਮੀ ਬਾਰੇ …

Read More »

ਅਨੰਦ ਕਾਰਜ ਜਾਂ ਅਨੰਦ ਸੰਸਕਾਰ ਨੂੰ ਸਿਧਾਂਤਬੱਧ ਕੀਤੇ ਜਾਣ ਦੀ ਲੋੜ- ਵਿਦਵਾਨ

‘ਲਾਵਾਂ: ਸਮਾਜਿਕ ਅਤੇ ਅਧਿਆਤਮਕ ਦ੍ਰਿਸ਼ਟੀ’ ਪੁਸਤਕ ਦਾ ਲੋਕ ਅਰਪਣ ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – “ਗੁਰਮਤਿ ਅਨੁਸਾਰ ‘ਅਨੰਦ ਕਾਰਜ’ ਨੈਤਿਕ ਸੰਜਮ ਜਾਂ ਵੰਸ-ਲੜੀ ਦਾ ਸਾਧਨ ਨਹੀਂ ਸਗੋਂ ਇਹ ਸਮੁੱਚੇ ਬ੍ਰਹਿਮੰਡ ਵਿੱਚ ਵਿਦਮਾਨ ਸਿਰਜਨਾ ਦੇ ਦੂਹਰੇ ਨਿਯਮ ਨੂੰ ਮਾਨਵ ਵਿਗਿਆਨਕ ਪ੍ਰਸੰਗ ਵਿੱਚ ਉਤਾਰਨਾ ਹੈ।ਕਬੀਲਾਈ ਅਤੇ ਨਸਲੀ ਅਰਾਜਕਤਾ ਵਿਆਹ ਸੰਸਥਾ ਵਿਚੋਂ ਆਰਥਿਕ ਤੇ ਸਰੀਰਕ ਲੋੜਾਂ ਦੀ ਪੂਰਤੀ ਕਰਦੀ ਹੈ …

Read More »

A Grand Music Launch of Film Mr. Kabaadi

Mumbai, July 21 (Punjab Post Bureau) – The music of the film Mr. Kabaadi was launched at The Club, Andheri (West) on the label of Zee Music. Alka Yagnik & Sudesh Wadekar, the chief guests on the occasion released the music. It was a musical sojourn with musical veterans rubbing shoulders at the grand release which included Bhajan samrat Anup Jalota,Om Chhangani, …

Read More »