ਰਾਜੇ ਜਿੱਤੇ-ਹਾਰੇ ਨੇ । ਲੋਕਾਂ ਪੱਲ਼ੇ ਲ਼ਾਰੇ ਨੇ । ਰੇਤਾ-ਗੱਟੂ ‘ਤਾਰੇ’ ਨੇ, ਚੋਂਦੇ ਕੱਚੇ ਢਾਰੇ ਨੇ । ਢਿੱਡੀਂ ਰੋਟੀ ਪੈਂਦੀ ਨਾ, ਪੀਂਦੇ ਪਾਣੀ ਖਾਰੇ ਨੇ । ਤੇਰਾਂ-ਤੇਰਾਂ ਤੋਲ਼ੇ ਨਾ, ਸਿੱਕੇ ਖੋਟੇ ਸਾਰੇ ਨੇ । ਲੋਕਾਈ ਦਾ ਨਾਂ ਦੇ ਕੇ, ਕੀਤੇ ਵੱਡੇ ਕਾਰੇ ਨੇ । ਗੱਦੀ ਵਾਲੇ ਗੁੰਡੇ ਨੇ, ਲੋਕੀਂ ਜੀਂਦੇ ਮਾਰੇ ਨੇ । ਲੋਕੀਂ ‘ਕੱਠੇ ਹੋਏ ਤਾਂ, ਪੈਣੇਂ ‘ਹੈਪੀ’ ਭਾਰੇ …
Read More »Daily Archives: July 2, 2017
ਛੁੱਟੀਆਂ ਆਈਆਂ
ਛੁੱਟੀਆਂ ਆਈਆਂ ਛੁੱਟੀਆਂ ਆਈਆਂ। ਖੁਸ਼ੀਆਂ ਹੋਈਆਂ ਦੂਣ ਸਵਾਈਆਂ। ਸਭ ਨਾਲੋਂ ਪਹਿਲਾਂ ਟਾਈਮ ਟੇਬਲ ਬਣਾਵਾਂਗੇ, ਪੜ੍ਹ ਲਿਖ ਫਿਰ ਖੇਡਣੇ ਨੂੰ ਅਸੀਂ ਜਾਵਾਂਗੇ। ਨਾਲ-ਨਾਲ ਅਸੀਂ ਕਰ ਲੈਣੀਆਂ ਲਿਖਾਈਆਂ। ਛੁੱਟੀਆਂ ਆਈਆਂ————। ਮਰਜ਼ੀ ਨਾਲ ਉੱਠਣਾਂ ਤੇ ਮਰਜ਼ੀ ਨਾਲ ਸੌਵਣਾਂ, ਲੇਟ ਹੋ ਜਾਵਣੇਂ ਦਾ ਡਰ ਨਹੀਂ ਹੋਵਣਾਂ। ਸਭ ਦਿਆਂ ਚਿਹਰਿਆਂ `ਤੇ ਰੌਣਕਾਂ ਨੇ ਛਾਈਆਂ। ਛੁੱਟੀਆਂ ਆਈਆਂ————। ਧੁੱਪ ਵਿਚ ਫਿਰਿਓ ਨਾ ਸਰ ਦਾ ਸੀ ਕਹਿਣਾਂ, ਰੁੱਖਾਂ …
Read More »ਹਕੀਕੀ ਗੱਲਾਂ
ਮਿੱਠਾ ਬਹੁਤ ਖਾਂਦੇ ਸਨ, ਸਾਡੇ ਬਜ਼ੁੱਰਗ ਪੁਰਾਣੇ ਪਰ ਹੁਣ ਮਿੱਠੇ ਵੱਲ ਝਾਕਣ ਨਾ, ਅੱਜਕੱਲ ਦੇ ਨਿਆਣੇ। ਹਕੀਕੀ ਗੱਲਾਂ ਮੈਂ ਲਿਖਦਾ ਹਾਂ, ਬਿਲਕੱਲ ਝੂਠ ਨਾ ਰਾਈ ਪਿੰਡ ਮੇਰੇ ਦੇ ਇਕ ਬਜ਼ੁੱਰਗ ਨੇ, ਸੀ ਇਹ ਗੱਲ ਸੁਣਾਈ। ਖਾਧੇ 32 ਜੋਟੇ ਲੱਡੂਆਂ ਦੇ, ਸਾਡੇ ਪਿੰਡ ਸੁਦਾਗਰ ਧੜੀ ਇਕ ਸੀ ਚੌਲ ਖਾ ਗਿਆ, ਓਹਦਾ ਭਰਾ ਮਲਾਗਰ। ਪਹਿਲੇ ਸਮਿਆਂ ਵਿੱਚ ਧਿਆਣੀਆਂ, ਸੀ ਪਿੰਡਾਂ ਵਿੱਚ ਖਵੌਂਦੇ …
Read More »ਫ਼ਰਜ਼
ਅਰਥਸ਼ਾਸ਼ਤਰ ਵਿਸ਼ੇ `ਚ ਐਮ.ਏ ਕਰਨ ਤੋਂ ਬਾਅਦ ਜਦੋਂ ਮੈਂ ਬੀ.ਐਡ `ਚ ਦਾਖਲਾ ਲਿਆ ਤਾਂ ਐਮ.ਏ ਕਰਦਿਆਂ ਕਾਲਜ ਵਿੱਚ ਮਾਣੇ ਖੁੱਲ੍ਹੇ ਮਾਹੌਲ ਤੋਂ ਬਾਅਦ ਬੀ.ਐਡ ਦੇ ਅਨੁਸ਼ਾਸ਼ਿਤ ਮਾਹੌਲ `ਚ ਪੜਦਿਆਂ ਸ਼ੁਰੂ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦੁਬਾਰਾ ਕਿਸੇ ਸਕੂਲ `ਚ ਦਾਖਲਾ ਲੈ ਲਿਆ ਹੋਵੇ।ਬੀ.ਐਡ ਕਰਨ ਦੌਰਾਨ ਮੈਂ ਆਪਣੀ ਇੱਕ ਅਧਿਆਪਕਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਜੋ ਕਿ ਸਾਨੂੰ ਫਿਲਾਸਫੀ …
Read More »ਗੋਰਖਾਲੈਂਡ ਦੀ ਮੰਗ
ਸਾਡੇ ਦੇਸ਼ ਵਿੱਚ ਬਹੁਤੇ ਅਜਿਹੇ ਮਾਮਲੇ ਹਨ ਜਿਹਨਾਂ ਦਾ ਕੋਈ ਸਥਾਈ ਹੱਲ ਕੱਢਿਆ ਜਾਵੇ ਤਾਂ ਉਥੋਂ ਦੇ ਜਨਜੀਵਨ ਅਤੇ ਸਾਡੇ ਮੁਲਕ ਲਈ ਸੁਖਮਈ ਹੋਵੇਗਾ ਅਤੇ ਭਾਰਤ ਇੱਕ ਅਗਾਂਹਵਧੂ ਦੇਸ਼ਾਂ ਦੀ ਕਤਾਰ ਵਿੱਚ ਡਾਢੀ ਰਫਤਾਰ ਨਾਲ ਅੱਗੇ ਵਧੇਗਾ।ਸੈਰ ਸਪਾਟੇ ਅਤੇ ਚਾਹ ਦੇ ਬਾਗਾਂ ਲਈ ਮਸ਼ਹੂਰ ਪਹਾੜੀ ਖੇਤਰ ਦਾਰਜਲਿੰਗ ਦੇ ਹਾਲਾਤ ਫੇਰ ਪੱਟੜੀ ਤੋਂ ਲੱਥੇ ਹੋਏ ਹਨ।ਆਜ਼ਾਦੀ ਤੋਂ ਬਾਅਦ ਤੋਂ ਹੀ ਗੋਰਖਾਲੈਂਡ …
Read More »ਰਾਹ
ਬਾਪੂ ਨੇ ਇਕ ਰਾਹ ਦੱਸਿਆ, ਚਾਈਂ ਚਾਈਂ ਮੈਂ ਉਸ ਰਾਹ ਨੱਸਿਆ। ਉੱਚਾ ਨੀਵਾਂ ਵਿੰਗ ਤੜਿੰਗਾ, ਚੜ ਗਿਆ ਮੇਰਾ ਸਾਹ ਸੀ। ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ, ਸੱਚ ਵਾਲਾ ਉਹ ਰਾਹ ਸੀ। ਸਫ਼ਰ ਤੇ ਵਾਟ ਲੰਮੇਰੀ ਸੀ, ਵਿੱਚ ਪਹੁੰਚਣ ਲੱਗੀ ਦੇਰੀ ਸੀ। ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ, ਜਦ ਰੁਤਬੇ ਲਏ ਪਾ ਸੀ। ਮੰਜ਼ਿਲ ਪਹੁੰਚ ਕੇ … ਬੜੀ ਮੁਸ਼ਕਿਲ ਦੇ ਨਾਲ ਜੂਝੇ …
Read More »ਇੱਕ ਦੂਸਰੇ ਦੇ ਪੂਰਕ ਹਨ ਧਰਮ ਅਤੇ ਰਾਜਨੀਤੀ
ਮਨੁੱਖੀ ਇਤਿਹਾਸ ਵਿਚ ਧਰਮ ਅਤੇ ਰਾਜਨੀਤੀ ਦੋਵਾਂ ਪ੍ਰਣਾਲੀਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ। ਜਿਵੇਂ ਸਰੀਰ ਅਤੇ ਆਤਮਾ। ਸੱਭਿਅਤਾਵਾਂ ਦੇ ਆਰੰਭ ਵਿਚ ਧਰਮ ਅਤੇ ਰਾਜਨੀਤੀ ਦੋਵੇਂ ਇਕ ਦੂਜੇ ਲਈ ਸਹਾਈ ਹੋਏ ਹਨ। ਪੰਜਾਬ ਵਿਚ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਕੂਮਤ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ …
Read More »GST: Great Instrument to Help Poor Move up the Ladder
A short and crisp video unveiled by President Shri Pranab Mukherjee and Prime Minister Shri Narendra Modi for the launch of the Goods and Services Tax in the majestic Central Hall of Parliament captured the clear objective behind country’s most important tax reform till date. Unlike what economists and other commentators have been telling us as to how the GST …
Read More »ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਮੀਰੀ-ਪੀਰੀ ਦਾ ਸਿਧਾਂਤ
ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਦਾ ਪ੍ਰਤੀਕ ਹੈ। ਧਰਮਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਧਰਮ ਨੇ ਅਧਿਆਤਮਿਕ ਪ੍ਰਭੂਸੱਤਾ ਦੇ ਨਾਲ-ਨਾਲ ਰਾਜਨੀਤਿਕ ਸੱਤਾ ਨੂੰ ਵੀ ਪ੍ਰਭਾਵਿਤ ਕੀਤਾ।ਮੀਰੀ ਤੇ ਪੀਰੀ ਇਕ ਦੂਜੇ ਦੇ ਪੂਰਕ ਹਨ।ਇਸ ਨਾਲ ਜਿੱਥੇ ਅੰਦਰੂਨੀ ਵਿਕਾਰਾਂ ਨੂੰ ਦੂਰ ਕਰਕੇ ਅਧਿਆਤਮਿਕ ਮੰਡਲਾਂ ਵਿਚ ਹਾਜ਼ਰੀ ਲੱਗਦੀ ਹੈ ਉੱਥੇ ਨਾਲ ਦੀ ਨਾਲ ਦੁਨਿਆਵੀਂ (ਰਾਜਨੀਤਿਕ) ਨਿਸ਼ਚਿਤਤਾ ਦਾ …
Read More »ਉਦੋਨੰਗਲ ਵਿਖੇ ਬਾਬਾ ਇਲਾਹੀ ਸ਼ਾਹ ਮੇਲੇ ਦੀਆਂ ਤਿਆਰੀਆਂ ਮੁਕੰਮਲ
ਮਾਸਟਰ ਸਲੀਮ ਤੇ ਸੁਰਿੰਦਰ ਸ਼ਿੰਦਾ ਸਮੇਤ ਕਈ ਨਾਮਵਰ ਗਾਇਕਾਂ ਦਾ ਲੱਗਾ ਖੁੱਲ੍ਹਾ ਅਖਾੜਾ ਚੌਂਕ ਮਹਿਤਾ, 1 ਜੁਲਾਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿੰਡ ਉਦੋਨੰਗਲ ਵਿਖੇ ਦਰਗਾਹ ਬਾਬਾ ਇਲਾਹੀ ਸ਼ਾਹ ‘ਤੇ 4-5 ਜੁਲਾਈ ਨੂੰ ਹੋ ਰਹੇ ਦੋ ਦਿਨਾਂ ਸਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।ਜਿਸ ਸੰਬੰਧੀ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਗੁਰਮੇਜ਼ ਸਿੰਘ ਰੰਧਾਵਾ ਜਿਲ੍ਹਾ ਜਨਰਲ …
Read More »
Punjab Post Daily Online Newspaper & Print Media