ਜਦੋਂ ਹੀ ਮੈਂ ਮੀਤ ਨੂੰ ਮਿਲਣ ਉਸ ਦੇ ਘਰ ਕਲਾਲਮਾਜਰੇ ਗਿਆ ਤਾਂ ਪਤਾ ਲੱਗਾ ਕਿ ਉਹ ਖੇਤ ਜ਼ਮੀਨ ਵਾਹੁਣ ਗਿਆ ਹੋਇਆ ਹੈ, ਮੈਂ ਵੀ ਘਰ ਬਿਨਾਂ ਚਾਹ ਪੀਤੇ ਉਸ ਕੋਲ ਖੇਤ ਚਲਾ ਗਿਆ।ਮੇਰੇ ਜਾਂਦੇ ਨੂੰ ਮੀਤ ਆਪਣੇ ਫੋਰਡ ਟਰੈਕਟਰ ਨਾਲ ਹਲ਼ ਵਾਹ ਰਿਹਾ ਸੀ।ਉਹ ਮੈਨੂੰ ਮਿਲਣ ਲਈ ਟਰੈਕਟਰ ਰੋਕਣ ਲੱਗਾ ਪਰ ਮੈਂ ਉਸ ਨੂੰ ਚੱਲਦੇ ਰਹਿਣ ਦਾ ਇਸ਼ਾਰਾ ਕਰਦਾ …
Read More »Daily Archives: July 15, 2017
ਕੇਂਦਰ ਸੂਬਾ ਸਰਕਾਰਾਂ ਨੂੰ ਪਰਖ ਦੀ ਘੜੀ ’ਚ ਨਾ ਪਾਵੇ
ਹਰਿਆਣਾ ਅਤੇ ਪੰਜਾਬ ਦਰਮਿਆਨ ਚੱਲ ਰਹੇ ਐਸ.ਵਾਈ.ਐਲ ਵਿਵਾਦ ’ਤੇ ਬੇਸ਼ੱਕ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਕਾਰਨ ਹਰਿਆਣਾ ਨੂੰ ਰਾਹਤ ਮਿਲੀ ਹੈ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ, ਜਦਕਿ ਪਿਛਲੇ 3 ਦਹਾਕਿਆਂ ਵਿੱਚ ਕਈ ਵਾਰ ਅਜਿਹਾ ਹੋਇਆ ਹੈ, ਜਦੋਂ ਕਾਂਗਰਸ ਅਤੇ ਭਾਜਪਾ ਦੀਆਂ ਕੇਂਦਰ ਵਿੱਚ ਅਤੇ ਹਰਿਆਣਾ ਤੇ ਪੰਜਾਬ ਪ੍ਰਾਂਤਾਂ ਵਿੱਚ ਸਰਕਾਰਾਂ ਰਹੀਆਂ ਹਨ।ਜੇਕਰ ਦੇਸ਼ …
Read More »ਦਸਵੰਧ ਬਨਾਮ ਕਾਰੋਬਾਰ
ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿਦਿਅਕ, ਖੇਡਾਂ ਦੇ ਨਾਮ ਤੇ, ਸਰਕਾਰੀ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਵੀ ਹੋਵੇ ਉਹ ਵੀ ਕਿਸੇ ਤਰਾਂ ਧਰਮ ਦੇ ਨਾਮ `ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ …
Read More »ਸਾਦੇ ਵਿਆਹ ਤੇ ਭੋਗ ਸਮੇਂ ਦੀ ਲੋੜ…
ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ।ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ।ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ।ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ, …
Read More »ਅਨਮੋਲ ਖਜ਼ਾਨਾ
ਬਜ਼ੁੱਰਗ ਮੁਖਤਿਆਰ ਸਿਓਂ ਦਾ ਉਚਾ ਲੰਬਾ ਕੱਦ ਦਗ-ਦਗ ਕਰਦਾ ਗੋਰਾ ਨਸ਼ੋਅ ਚਿਹਰਾ, ਧੂਵਾਂ ਚਾਦਰਾ, ਕੱਢਵੀਂ ਤਿੱਲੇਦਾਰ ਜੁੱਤੀ ਤੇ ਪਟਿਆਲਾ ਸ਼ਾਹੀ ਪੱਗ, ਮੁੱਕਦੀ ਗੱਲ ਪੰਜ ਸੌ ਕਿੱਲੇ ਦਾ ਮਾਲਕ ਸਰਦਾਰ ਸੀ।ਪੁਰਾਣੇ ਜ਼ਮਾਨੇ ਦੀ ਹਵੇਲੀ, ਲਹਿਲਹਰਾਉਂਦੇ ਖੇਤ ਤੇ ਵੱਟਾਂ ਉਪਰ ਰੁੱਖਾਂ ਦੀ ਭਰਮਾਰ, ਰੁੱਖਾਂ ਉਪਰ ਚਹਿ-ਚਹਾਉਂਦੇ ਭਾਂਤ-ਭਾਂਤ ਦੇ ਪੰਛੀ ਤੇ ਉਹਨਾਂ ਦੇ ਆਲਣੇ ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੁਦਰਤ ਨੇ …
Read More »ਬਡੂੰਗਰ ਨੇ ਮੁੱਖ ਮੰਤਰੀ ਅਮਰਿੰਦਰ ਦਾ ਸਲਾਹਕਾਰ ਬਨਣ ‘ਤੇ ਸਰਨਾ ਨੂੰ ਦਿੱਤੀ ਵਧਾਈ
ਨਵੀ ਦਿੱਲੀ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਹਾਨ ਕੋਸ਼ ਵਿੱਚ ਕੀਤੀਆ ਤਬਦੀਲੀਆਂ ਨੂੰ ਲੈ ਕੇ ਮੁਲਾਕਾਤ ਕੀਤੀ ਤੇ ਸਰਨਾ ਨੂੰ ਮੁੱਖ ਪੰਜਾਬ ਦੇ …
Read More »ਨਿੱਤ ਨਵੀਆਂ ਕਾਢਾਂ ਕੱਢਦਾ ਹੈ ਬਾਲ ਰੰਗਕਰਮੀ ਓਦੈਰਾਗ ਸਿੰਘ
ਚੰਡੀਗੜ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡਾ ਸੈਲ ਫੋਨ ਦਾ ਚਾਰਜ਼ਰ ਬਿਨ੍ਹਾਂ ਬਿਜਲੀ ਦੇ ਪਲੱਗ ਤੋਂ ਵੀ ਕੰਮ ਕਰ ਸਕਦਾ ਹੈ? ਸ਼ਾਇਦ ਤੁਹਾਡਾ ਉਤਰ ਨਾਂਹ ਵਿਚ ਹੋਵੇ।ਪਰ ਤੁਹਾਡਾ ਸੈਲ ਫੋਨ ਦਾ ਚਾਰਜ਼ਰ ਸੈਲਾਂ ਦੀ ਮਦਦ ਨਾਲ ਵੀ ਕੰਮ ਕਰ ਸਕਦਾ ਹੈ।ਇਹ ਫੁਰਨਾ ਫੁਰਿਆ 12 ਸਾਲ ਦੇ ਓਦੈਰਾਗ ਸਿੰਘ ਨੂੰ ਜੋ ਸੇਂਟ ਜ਼ੈਵੀਅਰ ਸਕੂਲ …
Read More »ਸ਼੍ਰੋਮਣੀ ਕਮੇਟੀ ਕਾਲਜਾਂ ਦੀ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਲਈ ਜੇਤਲੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਇੱਕ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਕਾਲਜਾਂ ਦੀ ਬਕਾਇਆ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਲਿਖੇ ਪੱਤਰ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਏਡਿਡ ਤੇ ਅਨਏਡਿਡ …
Read More »ਸਬ ਜੇਲ ਦੇ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਫਾਰਮ ਭਰੇ ਗਏ
ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲਾ ਅਤੇ ਸੈਸਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਤੇਜਵਿੰਦਰ ਸਿੰਘ ਅਤੇ ਸ੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਵਲੋਂ ਸਬ ਜੇਲ ਪਠਾਨਕੋਟ ਦਾ ਦੌਰਾ ਕੀਤਾ ਗਿਆ।ਜਿਲਾ ਅਤੇ ਸੈਸਨ ਜੱਜ ਸਹਿਤ ਚੇਅਰਮੈਨ ਤੇਜਵਿੰਦਰ ਸਿੰਘ ਅਤੇ ਸਕੱਤਰ ਸ੍ਰੀਮਤੀ ਅਮਨਦੀਪ ਕੌਰ ਚਾਹਲ ਨੇ ਸਬ ਜੇਲ ਵਿਖੇ ਬੰਦ ਕੈਦੀਆਂ/ ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ …
Read More »ਸਾਂਝ ਕੇਂਦਰ ਥਾਣਾ ਡਿਵੀਜਨ ਨੰ: 1 ਵਿਖੇ ਲੀਗਲ ਏਡ ਕਲੀਨਿਕ ਖੋਲਿਆ
ਪਠਾਨਕੋਟ, 15 ਜੁਲਾਈ (ਪੰਜਾਬ ਪੋਸਟ ਬਿਊੋਰੋ) – ਸਾਂਝ ਕੇਂਦਰ ਥਾਣਾ ਡਿਵੀਜਨ ਨੰ: 1 ਪਠਾਨਕੋਟ ਵਿਖੇ ਮੁਫਤ ਕਾਨੂੰਨੀ ਸਹਾਇਤਾ ਲਈ ਸ੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਲਈ ਲੀਗਲ ਏਡ ਕਲੀਨਿਕ ਖੋਲਿਆ ਗਿਆ।ਮੁਫਤ ਕਾਨੂੰਨੀ ਸਹਾਇਤਾ ਲਈ ਸ੍ਰੀਮਤੀ ਅਮਨਦੀਪ ਕੌਰ ਚਾਹਲ ਵਲੋਂ ਇਸ ਕਲੀਨਿਕ ਦੇ ਵਿਚ ਰਮਨ ਕੁਮਾਰ ਪੀ.ਐਲ ਵੀ ਨੂੰ ਨਿਯੁੱਕਤ ਕੀਤਾ ਗਿਆ ਅਤੇ ਲੌੜੀਦੀ ਮੁਫਤ ਕਾਨੂੰਨੀ …
Read More »
Punjab Post Daily Online Newspaper & Print Media