Amritsar, August 11 (Punjab Post Bureau) – A two-day training programme on Green Sense: Framework for Sustainable Development is being organized by Faculty of Physical Planning and Architecture of Guru Nanank Dev University in collaboration with Centre for Science and Environment (CSE), Delhi. The training programme is an outcome of MoU signed between Centre for Science and Environment & Faculty …
Read More »Daily Archives: August 11, 2017
ਗੁਰੂ ਸਾਹਿਬ ਨੇ ਰਹੱਸਵਾਦ ਅਤੇ ਅੰਧਵਿਸ਼ਵਾਸ ਨੂੰ ਛੱਡ ਕੇ ਅਧਿਆਤਮਵਾਦ ਵੱਲ ਤੋਰਿਆ
`ਅਜੋਕੇ ਯੁਗ ਵਿਚ ਗੁਰੂ ਨਾਨਕ ਨੂੰ ਸਮਝਣ ਦੀ ਲੋੜ` ਵਿਸ਼ੇ ’ਤੇ ਵਿਦਿਵਾਨਾਂ ਨੇ ਵਿਚਾਰ ਰੱਖੇ ਨਵੀਂ ਦਿੱਲੀ, 11 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ‘ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼’ ਵੱਲੋਂ ਸਿੱਖ ਵਿਚਾਰਧਾਰਾ ਨਾਲ ਸਬੰਧਿਤ ਮਹੀਨਾਵਾਰੀ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ।ਸਿੱਖੀ ਦੇ ਸਮੁੱਚੇ ਸੰਕਲਪ ਨੂੰ ਸਮਰਪਿਤ ਉਕਤ ਲੜੀਵਾਰ ਲੈਕਚਰਾਂ ਦੀ ਕੜੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ …
Read More »ਆਓ ਮਨਾਈਏ ਧੀਆਂ ਦੀਆਂ ਤੀਆਂ
ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ ਰੰਗਾਂ ਤੇ ਦਿਲਾਂ ਦੀਆਂ ਉਮੰਗਾਂ ਦਾ ਤਿਉਹਾਰ `ਤੀਆਂ` ਬੜੇ ਹੀ ਉਤਸ਼ਾਹ ਤੇ ਸ਼ਾਨ ਨਾਲ ਮਨਾਇਆ ਗਿਆ।ਤੀਆਂ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਆਉਂਦਾ ਹੈ।ਇਸ ਤਿਉਹਾਰ `ਤੇ ਕੁੜੀਆਂ, ਔਰਤਾਂ ਆਪਣੇ ਦਿਲਾਂ ਦੇ ਦੱਬੇ ਅਰਮਾਨਾਂ, ਨੂੰ ਖੁੱਲ੍ਹ ਕੇ ਬਿਆਨ ਕਰਦੀਆਂ ਹਨ।ਇਹ ਤਿਉਹਾਰ ਆਪਣੇ ਨਾਲ ਕੁਦਰਤ ਦੀ ਸੁਹਾਵਣੀ ਖ਼ੁਸ਼ਬੂ, …
Read More »ਮਗਸੀਪਾ ਵਿਖੇ ਸੇਵਾ-ਉਤਮ ਤਹਿਤ ਦੋ ਦਿਨਾਂ ਸਿਖਲਾਈ ਦਿੱਤੀ ਗਈ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ ਰੀਜਨਲ ਦਫ਼ਤਰ ਬਠਿੰਡਾ ਵਿਖੇ `ਸੇਵਾ-ਉੱਤਮ` ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਦੋ ਦਿਨਾਂ ਸਿਖਲਾਈ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੌਰਾਨ ਮਗਸੀਪਾ ਰਿਜਨਲ ਪ੍ਰੋਜੈਕਟ ਡਾਇਰੈਕਟਰ ਜਰਨੈਲ ਸਿੰਘ ਨੇ ਭਾਰਤ ਸਰਕਾਰ ਦੇ ਸੇਵਾ ਉੱਤਮ ਪ੍ਰੋਜੈਕਟ, ਨਾਗਰਿਕ ਚਾਰਟਰ ਅਤੇ ਸ਼ਿਕਾਇਤ ਨਿਵਾਰਨ …
Read More »ਵਿਸ਼ਵ ਡੀ-ਵਰਮਿੰਗ ਦਿਵਸ `ਤੇ ਸਕੂਲੀ ਬੱਚਿਆਂ ਨੂੰ ਦਵਾਈ ਖੁਆਈ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ ਵਿਸ਼ਵ ਡੀ-ਵਰਮਿੰਗ ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ) ਮਨਾਇਆ ਗਿਆ।ਇਸ ਸਬੰਧੀ ਜਿਲਾ ਪੱਧਰ ਦਾ ਸਮਾਗਮ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਕੀਤਾ ਗਿਆ।ਇਸ ਸਮੇਂ ਬਚਿਆਂ ਅਤੇ ਸਕੂਲ ਸਟਾਫ਼ ਨੂੰ ਸੰਬੋਧਿਨ ਕਰਦਿਆਂ ਡਾ ਐਚ.ਐਨ ਸਿੰਘ ਸਿਵਲ ਸਰਜਨ ਨੇ ਦੱਸਿਆ …
Read More »ਸਰਕਾਰੀ ਸਕੂਲ ਵਲੋਂ ਗਰਮ ਰੁੱਤ 2017 ਮੌੜ ਜੋਨ ਦੀਆਂ ਖੇਡਾਂ ਤੇ ਜੇਤੂਆਂ ਦਾ ਸਨਮਾਨ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕ ਪਿੰਡ ਮਾਈਸਰਖਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੀ.ਟੀ.ਆਈ ਮਾਸਟਰ ਗੁਰਸ਼ਰਨ ਸਿੰਘ ਦੀ ਅਗਵਾਈ ਅਤੇ ਦੇਖ-ਰੇਖ ਵਿਚ ਗਰਮ ਰੁੱਤ ਦੀ 2017 ਮੌੜ ਜੋਨ ਦੀਆਂ ਖੇਡਾਂ ਕਰਵਾਈਆਂ ਗਈਆਂ।ਜਿਨਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ।ਇਨਾਂ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ …
Read More »ਕਿਸਾਨਾਂ ਵਲੋਂ ਖੁਦਕੁਸ਼ੀਆਂ `ਤੇ ਚਿੰਤਾ – ਕੈਪਟਨ ਸਰਕਾਰ ਨੂੰ ਜੀ ਭਰ ਕੋਸਿਆ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾੲਕਿ ਪ੍ਰੋ: ਰੁਪਿੰਦਰ ਕੌਰ ਰੂਬੀ ਨੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੀ ਸਰਕਾਰ ਬਨਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਇਸ ਨੂੰ ਕੈਪਟਨ …
Read More »ਯੂਨੀਵਰਸਿਟੀ `ਚ ਕੀਤੀ ਸਵੱਛ ਭਾਰਤ ਪੰਦਰਵਾੜਾ ਸਫਾਈ ਮੁਹਿੰਮ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੁਨੀਵਰਸਿਟੀ ਅਧੀਨ ਚੱਲ ਰਹੇ ਬੇਸਿਕ ਸਇੰਸ ਐਂਡ ਹਿਊਮੈਨਟੀਜ਼ ਕਾਲਜ ਵਲੋਂ (ਸਵੱਛ ਭਾਰਤ ਪੰਦਰਵਾੜਾ) ਮਿਸ਼ਨ ਤਹਿਤ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਕੰਪਿਊਟਰ ਲੈਬ ਦੀ ਸਫਾਈ ਕੀਤੀ ਗਈ।ਵਿਦਿਆਰਥੀਆਂ ਨੇ ਕੰਪਿਉਟਰਜ਼, ਰੈਕ ਅਤੇ ਬਿਲਡਿੰਗ ਦੀ ਸਫਾਈ ਪੂਰੇ ਉਤਸ਼ਾਹ ਨਾਲ ਕੀਤੀ।ਯੁਨੀਵਰਸਿਟੀ ਦੇ ਉਪ ਕੁਲਪਤੀ ਡਾ:ਜਗਤਾਰ ਸਿਘ ਧਿਮਾਨ, ਡੀਨ ਡਾ: ਸਿੰਘ ਖੀਵਾ ਅਤੇ …
Read More »9 ਅਗਸਤ ਤੋਂ 15 ਅਗਸਤ ਤੱਕ ਖੁੱਲੇ ਵਿੱਚ ਸ਼ੌਚ ਤੋਂ ਅਜਾਦੀ ਵਜੋਂ ਮਨਾਇਆ ਜਾ ਰਿਹਾ ਹੈ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਹਫਤਾ 15 ਅਗਸਤ ਤੱਕ ਖੁੱਲੇ ’ਚ ਸ਼ੌਚ ਤੋਂ ਅਜ਼ਾਦੀ ਵਜੋਂ ਦਾ ਮਨਾਇਆ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜ਼ਿਲੇ ਨੂੰ ਸ਼ੌਚ ਮੁਕਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਸਵੱਛਤਾ …
Read More »ਦੇਸੀ ਸ਼ਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀ ਗਿ੍ਫਤਾਰ
ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਹਰਇੰਦਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ ਜਿਲਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਾਕੇ ਦੌਰਾਨ ਹਰਿਆਣੇ ਤੋਂ ਲਿਆਂਦੀ ਜਾ ਰਹੀ ਦੇਸ਼ੀ ਸਰਾਬ ਦੀਆਂ 156 ਬੋਤਲਾਂ ਸਮੇਤ ਦੋਸ਼ੀਆਂ ਹਰਜਿੰਦਰ ਸਿੰਘ ਮਿੱਟੂ ਪੁੱਤਰ ਗੁਰਜੰਟ ਸਿੰਘ ਅਤੇ ਰਾਜਦੀਪ ਕੌਰ ਪਤਨੀ ਹਰਜਿੰਦਰ ਸਿੰਘ ਮਿੱਟੂ ਵਾਸੀ ਢਿਲਵਾਂ ਕਲਾਂ …
Read More »
Punjab Post Daily Online Newspaper & Print Media