Tuesday, November 24, 2026

Daily Archives: August 11, 2017

ਮੋਟਰਸਾਈਕਲ ਅਤੇ ਹੈਰੋਇਨ ਸਮੇਤ ਦੋ ਕਾਬੂ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਅਫਸਰ ਥਾਣਾ ਮੋਹਕਮ ਪੁਰਾ ਐਸ.ਆਈ ਰਵੀ ਦੱਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਵਿੰਦਰ ਸਿੰਘ ਸਮੇਤ ਸਾਥੀਆਂ ਸਮੇਤ ਕਰਮਚਾਰੀਆਂ ਦੌਰਾਨੇ ਗਸ਼ਤ ਨੇੜੇ ਜੌੜਾ ਫਾਟਕ ਮੇਨ ਰੋਡ ਦਸ਼ਮੇਸ਼ ਨਗਰ ਦੋਸ਼ੀਆਂ ਰਣਜੀਤ ਸਿੰਘ ਉਰਫ ਫੌਜੀ, ਕੁਲਦੀਪ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਕੌਮ ਜੱਟ ਵਾਸੀ ਮਕਾਨ ਨੰਬਰ 3/19/12 ਗਲੀ ਨੰਬਰ 11 ਜੌੜਾ ਫਾਟਕ ਮੇਨ ਰੋਡ …

Read More »

ਸੀ.ਜੇ.ਐਮ ਨੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵੱਲੋਂ ਸਥਾਨਕ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ।ਮੈਂਟਲ ਹਸਪਤਾਲ ਦੇ ਡਾਇਰੈਕਟਰ ਬੀ.ਐਲ ਗੋਇਲ ਵੱਲੋਂ ਸਾਰੇ ਅਦਾਰੇ ਦਾ ਦੌਰਾ ਕਰਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-ਸਕੱਤਰ ਜੀ ਵਲੋਂ ਮੈਂਟਲ ਹਸਪਤਾਲ ਵਿੱਚ ਰਹਿੰਦੇ ਮਰੀਜ਼ਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਰੀਜਾਂ ਨੂੰ ਉਹਨਾਂ ਦੇ …

Read More »

9 ਸਤੰਬਰ ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ

ਅੰਮਿ੍ਰਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਮਿਤੀ 9 ਸਤੰਬਰ ਨੂੰ ਜ਼ਿਲਾ ਕਚਹਿਰੀਆਂ ਅੰਮਿ੍ਤਸਰ ਵਿਖੇ ਲਗਾਈ ਜਾ ਰਹੀ ਹੈ ਜਿਸ ਵਿੱਚ ਹਰ ਕਿਸਮ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।ਨੈਸ਼ਨਲ ਲੋਕ ਅਦਾਲਤ ਜ਼ਿਲਾ ਕਚਹਿਰੀਆਂ ਅੰਮਿ੍ਰਤਸਰ ਨਾਲ ਦੀ ਨਾਲ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਵੀ ਲੋਕ ਅਦਾਲਤ ਲੱਗੇਗੀ।ਆਮ …

Read More »

ਜਲਿਆਂਵਾਲਾ ਬਾਗ ਵਿਖੇ ਭਾਰਤ ਛੱਡੋ ਅੰਦੋਲਨ ਦੀ 75 ਵਰੇਗੰਢ ਦਾ ਆਯੋਜਨ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਸੈਮਸਨ ਮਸੀਹ ਜਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਭਾਰਤ ਛੱਡੋ ਅੰਦੋਲਨ ਦੀ 75 ਵਰੇਗੰਢ ਦਾ ਆਯੋਜਨ ਜਲਿਆਂਵਾਲਾ ਬਾਗ ਵਿਖੇ ਕੀਤਾ ਗਿਆ।ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਸੀਹ ਨੇ ਕਿਹਾ ਕਿ ਅੱਜ ਦੇ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਹੇਠ …

Read More »

ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰ ਵਲੋਂ 7 ਅਗਸਤ ਨੂੰ ਮਨਾਏ ਗਏ ਕੌਮੀ ਹੈਂਡਲੂਮ ਦਿਵਸ ਦੀ ਕੜੀ ਇਹ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਅੰਮਿ੍ਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਰਾਮ ਤੀਰਥ ਸਥਿਤ ਸਤਿਅਮ ਇੰਸਟੀਚਊਟ ਆਫ਼ ਇੰਜੀਨਿਅਰਿੰਗ ਐਂਡ ਤਕਨਾਲੋਜੀ ਵਿਖੇ ਅੱਜ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਇੰਜੀਨਿਅਰਿੰਗ ਕਾਲੇਜ ਦੀ ਮੈਨੇਜਿੰਗ ਡਾਇਰੈਕਟਰ ਰਾਜੇਸ਼ …

Read More »

5 ਲੱਖ ਬੱਚਿਆਂ ਨੂੰ ਖਵਾਈ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰੀ ਹਾਈ ਸਕੂਲ ਕਾਲੇ ਵਿਖੇ ਜਿਲਾ ਪੱਧਰ ਦਾ ਨੈਸ਼ਨਲ ਡੀ ਵਾਰਮਿੰਗ ਦਿਵਸ ਮਨਾਇਆ ਗਿਆ।ਸਿਵਲ ਸਰਜਨ ਅੰਮਿ੍ਤਸਰ ਡਾ. ਨਰਿੰਦਰ ਕੌਰ ਵਲੋਂ ਬੱਚਿਆਂ ਨੂੰ ਅਲਬੈਂਡਾਜੋਲ ਦੀ ਦਵਾਈ ਖਵਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੱਸਿਆ ਕਿ ਅੱਜ ਜ਼ਿਲੇ ਦੇ ਸਾਰੇ 1851 ਆਂਗਨਵਾੜੀ ਕੇਂਦਰਾਂ ਅਤੇ 1324 ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਲਗਭਗ 830 …

Read More »

ਐਨ.ਆਈ.ਆਰ ਕਲੱਬ ਕਾਦੀਆਂ ਵਲੋਂ 1000 ਲਗਾਏ ਬੂਟੇ

ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – `ਰੁੱਖ ਲਗਾਉ ਵਾਤਾਵਰਣ ਬਚਾਓ` ਮੁਹਿੰਮ ਤਹਿਤ ਕਾਦੀਆਂ ਇੰਟਰਨੈਸ਼ਨਲ ਕਲੱਬ ਵਲੋਂ ਕਾਦੀਆਂ ਵਿਚ ਆਈ.ਟੀ.ਆਈ, ਏ.ਵੀ.ਐਮ ਸਕੂਲ, ਡੀ.ਏ.ਵੀ ਸਕੂਲ, ਸੀ.ਡੀ.ਪੀ.ਓ ਕਾਦੀਆਂ, ਚਰਚ ਕਾਦੀਆਂ ਅਤੇ ਗੁਰਦੁਆਰਾ ਰਾਮ ਥਮਨ ਮਨੇਸ ਵਿਖੇ ਰਿੰਪੀ ਪੰਜਾਬੀ ਜੀ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਯੋਗ ਨਾਲ 1000 ਤੋਂ ਉਪਰ ਬੂੂਟੇ ਲਗਾਏ ਗਏ ਅਤੇ ਡੀ.ਏ.ਵੀ ਸਕੂਲ ਕਾਦੀਆਂ ਨੂੰ 5000 ਰੁਪਏ ਦਾ ਸਹਿਯੋਗ ਦਿੱਤਾ …

Read More »

ਡੀ-ਵੌਰਮਿੰਗ ਦਿਵਸ ਮੌਕੇ ਛੋਟੇ ਬੱਚਿਆਂ ਨੂੰ ਖਵਾਈ ਐਲਬੈਂਡਾਜ਼ੋਲ ਦੀ ਗੋਲੀ

ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜ਼ਿਲੇ ਭਰ ਵਿੱਚ ਅੱਜ `ਡੀ-ਵੌਰਮਿੰਗ ਦਿਵਸ` ਮਨਾਇਆ ਗਿਆ, ਜਿਸ ਤਹਿਤ ਦਿਨ ਸਰਕਾਰੀ ਸਕੂਲਾਂ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੌਲ ਦਾ ਸਿਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਐਲਬੈਂਡਾਜ਼ੌਲ ਦੀ ਗੋਲੀ …

Read More »

Know Your Forces exhibition organised by Panther Division in Old Amritsar Cantt.

Amritsar, August 10 (Punjab Post Bureau) – “Know Your Forces” exhibition was organised by Panther Division in Old Amritsar Cantonment on 10 August 2017. The exhibition was visited by General Officer Commanding, Panther Division, Major General DK Nautiyal. He also interacted with Veterans, Veernaris, Students and NCC Cadets during the event. The exhibition was held with the aim to showcase …

Read More »