Tuesday, November 24, 2026

Monthly Archives: August 2017

ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ

ਧੂਰੀ, 19 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੈਸ਼ਨਲ ਹੈਲਥ ਮਿਸ਼ਨ ਸਕੀਮ ਅਧੀਨ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਦੇ ਦਿਸ਼ਾ-ਨਿਰੇਦਸ਼ਾਂ ਤਹਿਤ ਡਾ. ਅਮਰਪ੍ਰੀਤ ਸਿੰਘ ਦੀ ਟੀਮ ਵੱਲੋਂ ਲਛਮੀ ਬਾਗ ਮਿਡਲ ਸਕੂਲ ਧੂਰੀ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਮੈਡੀਕਲ ਟੀਮ ਵੱਲੋਂ ਲੱਗਭਗ 150 ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ …

Read More »

ਕਲੋਨੀ ਦੇ ਮੁੱਖ ਰਸਤਿਆਂ `ਤੇ ਗੇਟ ਲਾਉਣ ਖਿਲਾਫ ਲਾਇਆ ਧਰਨਾ

ਧੂਰੀ, 19 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਏ.ਪੀ ਇਨਕਲੇਵ ਵਿਖੇ ਕਲੋਨੀ ਦੇ ਮੁੱਖ ਰਸਤਿਆਂ `ਤੇ ਗੇਟ ਲਗਾਉਣ ਨੂੰ ਲੈ ਕੇ ਕਲੋਨੀ ਦੇ ਅਨੇਕਾਂ ਨਿਵਾਸੀਆਂ ਵੱਲੋਂ ਧਰਨਾ ਦੇ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।ਧਰਨੇ `ਤੇ ਬੈਠੇ ਮਹਿੰਦਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਅਮਰ ਨਾਥ, ਰਾਜਪਾਲ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਏ.ਪੀ ਇਨਕਲੇਵ ਕਲੋਨੀ ਵਿੱਚ ਰਹਿਣ ਵਾਲੇ …

Read More »

ਸੰਤ ਲੋਂਗੋਵਾਲ ਦੀ ਬਰਸੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹਰੀ ਸਿੰਘ

ਧੂਰੀ, 19 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੋਂਗੋਵਾਲ ਵਿਖੇ 20 ਅਗਸਤ ਨੂੰ ਮਨਾਈ ਜਾਣ ਵਾਲੀ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਸਬੰਧੀ ਜ਼ਿਲਾ ਭਰ ਦੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ । ਇਸ ਮੌਕੇ ਜ਼ਿਲੇ੍ਹ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਬੱਸਾਂ ਅਤੇ ਟਰੱਕਾਂ ਦੇ ਕਾਫਲੇ ਬਰਸੀ ਲਈ ਰਵਾਨਾ ਹੋਣਗੇ।ਇਸੇ ਲੜੀ ਤਹਿਤ ਹਲਕਾ ਧੂਰੀ ਤੋਂ ਵੀ ਸ਼੍ਰੋਮਣੀ ਅਕਾਲੀ …

Read More »

ਸਕੂਲ ਪੁੱਜਣ ਤੇ ਪ੍ਰਿੰ. ਡਾ. ਨੀਰਾ ਸ਼ਰਮਾ ਨੇ ਸਾਇਸ਼ਾ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਇਕ ਮਾਣਮੱਤੀ ਪ੍ਰਾਪਤੀ ਹੋਰ ਹੋਈ ਹੈ।ਸਕੂਲ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਨੂੰ 15 ਅਗਸਤ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ 71ਵੇਂ ਅਜਾਦੀ ਦਿਵਸ ਸਮਾਰੋਹ ਦੌਰਾਨ ਸਨਮਾਨਿਤ ਹੋਣ ਦਾ ਮਾਣ ਹਾਸਲ ਹੋਇਆ ਹੈ। ਇਹ ਸਨਮਾਨ ਸਾਇਸ਼ਾ ਨੂੰ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ …

Read More »

ਬਾਬਾ ਫ਼ਰੀਦ ਸਕੂਲ ਬਠਿੰਡਾ ਵਿਖੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ

ਬਠਿੰਡਾ, 19 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਪਬਲਿਕ ਸੀਨੀ. ਸੈਕੰ. ਸਕੂਲ ਬਠਿੰਡਾ ਵਿਖੇ ਪਹਿਲੀ ਸ਼੍ਰੇਣੀ ਤੋਂ ਲੈ ਕੇ ਦੱਸਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੂੰ 6 ਹਾਊਸਾਂ ਵਿੱਚ ਵੰਡਿਆ ਗਿਆ ਅਤੇ ਤਿੰਨ ਵਰਗਾਂ (ਪ੍ਰਾਇਮਰੀ, ਮਿਡਲ, ਹਾਈ) ਵਿੱਚ ਸੁੰਦਰ ਲਿਖਾਈ, ਭਾਸ਼ਣ, ਚਿੱਤਰਕਲਾ, ਸੋਲੋ ਡਾਂਸ, ਲੋਕ ਗੀਤ, ਕਵਿਤਾ ਉਚਾਰਣ ਅਤੇ …

Read More »

ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਪਹਾੜਿਆਂ ਦਾ ਮੁਕਾਬਲਾ ਕਰਵਾਇਆ

ਬਠਿੰਡਾ, 19 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲਾ ਸਿੱਖਿਆ ਅਫਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ’ਚ ਪਹਾੜਿਆਂ ਦਾ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਛੇਂਵੀ ਤੋਂ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ 4 ਟੀਮਾਂ ਨੇ ਹਿੱਸਾ ਲਿਆ।ਜਿਸ ਵਿੱਚ ਪਹਿਲਾ ਸਥਾਨ ਟੀਮ (ਕਮਲ, ਕਿਰਨ ਕੌਰ ਅਤੇ ਸੌਰਵ) ਅਤੇ ਦੂਜਾ ਸਥਾਨ …

Read More »

ਜਿਲਾ ਸਕੂਲ਼ ਖੇਡਾਂ ਧੂੁੰਮ-ਧੜੱਕੇ ਨਾਲ ਸਪੰਨ

ਬਠਿੰਡਾ, 19 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਜਿਲਾ ਸਿਖਿਆ ਅਫਸਰ (ਸੈ.ਸਿ) ਸ੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਹੇਠ ਅਤੇ ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ (ਖੇਡਾਂ) ਦੀ ਦੇਖਰੇਖ ਹੇਠ ਦੂਜੇ ਦਿਨ ਦੀਆਂ ਵੀ ਸਿੱਧਾ ਜਿਲਾ ਸਕੂਲ਼ ਖੇਡਾਂ ਧੂੁੰਮ-ਧੜੱਕੇ ਨਾਲ ਵੱਖ-ਵੱਖ ਖੇਡ ਗਰਾਂਊਡਾਂ ਵਿਚ ਜਾਰੀ ਰਹੀਆਂ।ਦੂਜੇ ਦਿਨ ਖੇਡ ਮੁਕਾਬਲਿਆਂ ਦੇ ਨਤੀਜਿਆਂ ਵਿਚ ਸਕੂਲ ਦੀਆਂ ਟੀਮਾਂ ਨੇ …

Read More »

ਸਿੱਖਾਂ ਦੀ ਦਿੱਖ ਨੂੰ ਤਾਰ ਤਾਰ ਕਰ ਰਹੇ ਹਨ ਅਜਿਹੇ ਲੋਕ

ਸੋਸਲ ਮੀਡੀਆ ਤੇ ਸੋਸਲ ਮੀਡੀਆਂ `ਤੇ ਦਿਖੀ ਰੁਲਦੀ ਅੰਮ੍ਰਿਤਧਾਰੀ ਸਿੱਖ ਵਲੋਂ ਲਾਹ ਕੇ ਸੁੱਟੀ ਪੱਗ ਬਟਾਲਾ, 19 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬੀਆਂ ਖਾਸਕਰ ਸਿੱਖਾਂ ਦੀ ਸੰਸਾਰ ਵਿਚ ਇੱਕ ਵਿਲੱਖਣ ਦਿੱਖ ਹੀ ਨਹੀ ਸਗੋ ਹੱਕ ਤੇ ਸੱਚ `ਤੇ ਪਹਿਰਾ ਦੇਣ ਵਾਲੇ ੇ ਆਪਣੀ ਬਹਾਦਰੀ ਕਰਕੇ ਵੀ ਜਾਣੇ ਜਾਂਦੇ ਹਨ। ਪਰ ਕੁੱਝ ਕੁ ਇੰਨਸਾਨ ਅੀਜਹੇ ਵੀ ਹਨ ਜੋ ਆਪਣੀਆਂ ਮਾੜੀਆਂ …

Read More »

ਸਾਇਕਲ ਯਾਤਰਾ `ਤੇ ਨਿਕਲੀ ਸੁਨੀਤਾ ਦਾ ਫਤਿਹਗੜ ਸਾਹਿਬ ਪਹੁੰਚਣ `ਤੇ ਵਿਸ਼ੇਸ ਸਨਮਾਨ

ਮਾਊਂਟ ਐਵਰੇਸਟ ਸਰ ਕਰ ਕੇ ਬੇਟੀ ਬਚਾਓ, ਬੇਟੀ ਪੜਾਓ ਤੇ ਰੁੱਖ ਲਗਾਓ ਦਾ ਦੇ ਰਹੀ ਹੈ ਸੰਦੇਸ਼ ਫ਼ਤਿਹਗੜ ਸਾਹਿਬ, 19 ਅਗਸਤ (ਪੰਜਾਬ ਪੋਸਟ- ਨਵਜੋਤ ਸਿੱਧੂ) – 2011 ਵਿੱਚ ਭਾਰਤ ਦੀ 28 ਮੈਂਬਰੀ ਟੀਮ ਵਿਚੋਂ ਸਭ ਤੋਂ ਪਹਿਲਾਂ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸ਼ਟ ਸਰ ਕਰਕੇ ਭਾਰਤ ਦਾ ਝੰਡਾ ਲਹਿਰਾਉਣ ਵਾਲੀ ਹਰਿਆਣਾ ਦੇ ਰਿਵਾੜੀ ਦੀ ਸੁਨੀਤਾ ਸਿੰਘ ਇਹਨੀ ਦਿਨੀਂ …

Read More »

ਯੂ.ਪੀ `ਚ ਬੱਚਿਆਂ ਦੀਆਂ ਮੌਤਾਂ ਦੇ ਮੁੱਦੇ ’ਤੇ ਪੀ.ਐਸ.ਯੂ ਵੱਲੋਂ ਰੋਸ ਮਜ਼ਾਹਰਾ

ਸੰਗਰੂਰ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਪੰਜਾਬ ਸਟੂਡੈਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋ ਸਥਾਨਕ ਸਰਕਾਰੀ ਰਣਬੀਰ ਕਾਲਜ ਵਿਚ ਉਤਰ ਪ੍ਰਦੇਸ਼ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਸਟੂਡੈਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਹਥਨ ਨੇ ਉਤਰ ਪ੍ਰਦੇਸ਼ ਵਿੱਚ 70 ਬੱਚਿਆਂ ਦੀ ਮੌਤ ਲਈ ਯੋਗੀ ਸਰਕਾਰ …

Read More »