ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਜਗਦੀ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੀ.ਬੀ.ਏ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਉੱਚ ਸਥਾਨ ਹਾਸਿਲ ਕੀਤਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸਮੈਸਟਰ ਦੂਜਾ ਦੀ ਤਮੰਨਾ ਅਰੋੜਾ ਨੇ ਦੂਜਾ ਸਥਾਨ, ਮਹਿਕ ਪੁਰੀ ਨੇ ਚੌਥਾ, ਰਿਚਾ …
Read More »Monthly Archives: August 2017
ਸ਼ੀਸ਼ਾ ਦੇਖੇ ਬਗੈਰ ਸੁੰਦਰ ਦਸਤਾਰ ਸਜਾਉਣ ਵਾਲੇ ਕਾਕੇ ਨੂੰ ਮਿਲਿਆ ਨਕਦ ਇਨਾਮ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਕਾਕਾ ਅਵਤਾਰ ਸਿੰਘ ਨੂੰ ਵੱਖ-ਵੱਖ ਦਸਤਾਰ ਮੁਕਾਬਲਿਆਂ ਦੌਰਾਨ ਸ਼ੀਸ਼ਾ ਦੇਖੇ ਬਗੈਰ ਸੁੰਦਰ ਦਸਤਾਰ ਸਜਾਉਣ ਕਰਕੇ 5100/- ਰੁਪਏ ਦਾ ਚੈੱਕ ਇਨਾਮ ਵਜੋਂ ਦਿੱਤਾ।ਪਟਿਆਲਾ ਨਿਵਾਸੀ ਗੁਰਸੇਵਕ ਸਿੰਘ ਦੇ ਹੋਣਹਾਰ ਸਪੁੱਤਰ ਕਾਕਾ ਅਵਤਾਰ ਸਿੰਘ ਵੱਲੋਂ ਬੀਤੇ …
Read More »ਤੀਆਂ ਦਾ ਤਿਉਹਾਰ `ਤੇ ਪੰਜਾਬੀ ਸੱਭਿਆਚਾਰ ਨਾਲ ਦਿਸਿਆ ਮਾਡਰਨ ਕਲਚਰ
ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਕੂਲ ਦੇ ਪ੍ਰਿੰਸੀਪਲ /ਡਾਇਰੈਕਟਰ ਡਾ. ਧਰਮਵੀਰ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਪੰਜਾਬ ਸਰਕਾਰ ਦੇ ਅੰਮ੍ਰਿਤਸਰ ਤੋਂ ਵਿਧਾਇਕ ਰਾਜਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਦੇ ਤੌਰ `ਤੇ ਸ਼ਿਕਰਤ ਕੀਤੀ।ਚੀਫ਼ ਖ਼ਾਲਸਾ ਦੀਵਾਨ …
Read More »ਨਕਦੀ ਤੇ ਮੋਟਰਸਾਈਕਲ ਸਮੇਤ ਦੋ ਲੁਟੇਰੇ ਕਾਬੂ
ਸੰਗਰੂਰ, 13 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਥਾਣਾ ਸਿਟੀ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਗੇਟ ਵਿਖੇ ਸਥਿਤ ਆਟਾ ਚੱਕੀ ਤੋਂ ਨਕਦੀ ਖੋਹਣ ਦੀ ਵਾਰਦਾਤ ਵਿੱਚ ਲੋੜੀ ਦੇ ਦੋ ਲੁਟੇਰਿਆਂ ਨੇ ਅਦਾਲਤ ਵਿੱਚ ਕੀਤੇ ਆਤਮ ਸਮਰਪਨ ਉਪਰੰਤ ਉਨ੍ਹਾਂ ਤੋਂ ਪੁਲਿਸ ਰਿਮਾਂਡ ਦੌਰਾਨ 10 ਹਜ਼ਾਰ ਦੀ ਨਕਦੀ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ …
Read More »ਮੰਗਾਂ ਮੰਨਵਾਉਣ ਲਈ ਧਰਨੇ ’ਤੇ ਬੈਠੇ ਡਿਪਲੋਮਾ ਇੰਜਨੀਅਰ
ਸੰਗਰੂਰ, 13 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਪੰਜਾਬ ਦੇ ਸੱਦੇ ’ਤੇ ਜ਼ੋਨ ਸੰਗਰੂਰ ਦੇ ਡਿਪਲੋਮਾ ਇੰਜਨੀਅਰ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਲ ਦਫ਼ਤਰ ਅੱਗੇ ਰੋਸ ਧਰਨੇ ’ਤੇ ਡਟੇ ਹੋਏ ਹਨ।ਧਰਨਾਕਾਰੀਆਂ ਨੇ ਐਲਾਨ ਕੀਤਾ ਹੈ ਕਿ 18 ਅਗਸਤ ਤੱਕ ਸੰਘਰਸ਼ ਜਾਰੀ ਰਹੇਗਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਦੇ ਸੰਗਰੂਰ …
Read More »ਮੁਟਿਆਰਾਂ ਨੇ ਇਕੱਠੀਆਂ ਹੋ ਕੇ ਪਾਇਆ ਗਿੱਧਾ ਤੇ ਚੜਾਈਆਂ ਪੀਘਾਂ
ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਢੀਂਡਸਾ ਵਿਖੇ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਮੁਟਿਆਰਾਂ ਜਿਸ ਵਿੱਚ ਪਿੰਡ ਦੀਆਂ ਧੀਆਂ, ਨੂੰਹਾਂ ਅਤੇ ਬੱਚੀਆਂ ਨੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਮਲ੍ਹਾਰ ਨਾਲ ਮਨਾਇਆ। ਇਹ ਤੀਆਂ ਦਾ ਮੇਲਾ ਪਿੰਡ ਦੀ ਸਾਂਝੀ ਜਗਾ ਤੇ ਮੁਟਿਆਰਾਂ ਵੱਲੋਂ ਪੀਘਾਂ ਪਾ ਕੇ ਅਤੇ ਇਸ ਮੌਕੇ ਵਿਰਾਸਤੀ ਚੀਜਾਂ …
Read More »ਸਾਬਕਾ ਫੌਜੀ ਦੀ ਦਲਿਤ ਵਿਧਵਾ ਦੀ ਏ.ਜੀ ਪੰਜਾਬ ਨੂੰ ਪੁਕਾਰ
ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਸਿਹਾਲਾ ਦੀ ਵਸਨੀਕ ਵਿਧਵਾ ਗੁਰਨਾਮ ਕੌਰ ਪਤਨੀ ਹਰਬੰਸ ਸਿੰਘ ਸਾਬਕਾ ਫੌਜੀ ਨੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਉਂਦੇ ਹੋਏ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਉਸਦਾ ਪਤੀ ਮਿਲਟਰੀ ਵਿੱਚੋਂ ਸੇਵਾ ਮੁਕਤ ਹੋਏ ਸਨ। ਜਿਨਾਂ ਨੂੰ ਫੌਜ ਦੀ ਪੈਨਸ਼ਨ ਮਿਲਦੀ ਸੀ।ਫੌਜ ਦੀ ਸੇਵਾ ਤੋਂ ਬਾਅਦ ਉਹ ਸਿਹਤ ਵਿਭਾਗ ਪੰਜਾਬ ਵਿੱਚ ਦਰਜਾ …
Read More »ਈਸੜੂ ਦੀ ਕਾਨਫਰੰਸ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ – ਬੀਬੀ ਪਰਮਜੀਤ ਕੰਗ
ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਤੇ ਕੌਂਸਲਰ ਬੀਬੀ ਪਰਮਜੀਤ ਕੌਰ ਕੰਗ ਦੀ ਅਗਵਾਈ ਹੇਠ ਹਲਕਾ ਸਮਰਾਲਾ ਦੀਆਂ ਬੀਬੀਆਂ ਦੀ ਇੱਕ ਜਰੂਰੀ ਮੀਟਿੰਗ ਈਸੜੂ ਕਾਨਫਰੰਸ ਦੇ ਸਬੰਧ ਵਿੱਚ ਸੱਦੀ ਗਈ।ਜਿਸ ਵਿੱਚ ਸਮਰਾਲਾ ਇਲਾਕੇ ਦੀਆਂ ਸੈਂਕੜੇ ਬੀਬੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਪਰਮਜੀਤ ਕੌਰ ਕੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ …
Read More »ਮਿਲਕਫੈਡ ਐਚ.ਪੀ.ਸੀ.ਐਲ ਆਉਟਲੈਟਸ `ਤੇ ਵੇਰਕਾ ਬੂਥ ਖੁੱਲੇਗਾ
ਐਚ.ਪੀ.ਸੀ.ਐਲ ਦੇ ਨਾਲ ਇਸ ਸੰਬੰਧ ਵਿੱਚ ਸਮਝੌਤਾ ਪੱਤਰ `ਤੇ ਦਸਤਖਤ ਕੀਤੇ ਲੁਧਿਆਣਾ, 13 ਅਗਸਤ (ਪੰਜਾਬ ਪੋਸਟ ਬਿਊਰੋ) – ਮਿਲਕਫੈਡ ਨੇ ਅੱਜ ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ (ਐਚ.ਪੀ.ਸੀ.ਐਲ) ਦੇ ਨਾਲ ਚੁਨਿੰਦਾ ਰਿਟੇਲ ਆਉਟਲੇਟਸ ਉਤੇ ‘ਵੇਰਕਾ‘ ਬੂਥਾਂ ਨੂੰ ਖੋਲਣ ਲਈ ਸਮਝੌਤੇ `ਤੇ ਦਸਤਖਤ ਕੀਤੇ ਹਨ।ਹਿੰਦੋਸਤਾਨ ਪੇਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਦੇ ਰਿਟੇਲ ਆਉਟਲੇਟਸ `ਤੇ ਪੇਟਰੋਲੀਅਮ ਉਤਪਾਦਾਂ ਦੀ ਵਿਕਰੀ ਕਰਦੇ ਹਨ ਅਤੇ ਗਾਹਕਾਂ ਨੂੰ ਵੈਲਿਊ ਐਡੇਡ …
Read More »ਐਸ.ਡੀ.ਐਮ ਤੇ ਹਲਕਾ ਵਿਧਾਇਕ ਨੇ ਸੁਣੀਆਂ ਜੰਡਿਆਲਾ ਵਾਸੀਆਂ ਦੀਆਂ ਮੁਸ਼ਕਲਾਂ
ਜੰਡਿਆਲਾ ਗੁਰੂ, 13 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਦਫਤਰ ਨਗਰ ਕੋਂਸਲ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਐਸ.ਡੀ.ਐਮ-1 ਅੰਮ੍ਰਿਤਸਰ ਨਵੀਨ ਸਿੰਗਲਾ ਦੀ ਅਗਵਾਈ ਹੇਠ ਇਕ ਪਬਲਿਕ ਮੀਟਿੰਗ ਕੀਤੀ ਗਈ।ਜਿਸ ਵਿੱਚ ਪਹੁੰਚੀ ਹੋਈ ਜਨਤਾ ਨੇ ਸ਼ਹਿਰ ਦੀ ਮੁੱਖ ਮੁਸ਼ਕਿਲ ਟਰੈਫਿਕ ਸਮੱਸਿਆ ਨੂੰ ਦੱਸਿਆ ਜੋ ਕਿ ਬੀਤੇ 8-10 ਸਾਲ ਤੋਂ ਜਿਉਂ ਦੀ ਤਿਉਂ ਬਰਕਰਾਰ ਹੈ।ਇਸ ਤੋਂ ਇਲਾਵਾ ਸ਼ਹਿਰ ਵਿੱਚ ਸਫਾਈ …
Read More »
Punjab Post Daily Online Newspaper & Print Media