Tuesday, November 24, 2026

Daily Archives: September 4, 2017

ਜੀ.ਐਸ.ਟੀ.ਯੂ ਨੇ ਹਰ ਤਰਾਂ ਦੇ ਕੱਚੇ ਅਧਿਆਪਕ ਪੱਕੇ ਕਰਨ ਦੀ ਕੀਤੀ ਮੰਗ

 ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿੰਜਾਈ ਵਿਭਾਗ ਦਫਤਰ ਵਿਖੇ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੱਦੇ `ਤੇ ਅੱਜ ਅਧਿਆਪਕ ਦਿਵਸ ਸਬੰਧੀ ਅਧਿਆਪਕਾਂ ਦੀ ਜੋਨਲ ਕਨਵੈਨਸ਼ਨ ਕਰ ਕੇ ਯੂਨੀਅਨ ਨੇ ਸਰਕਾਰ ਨੂੰ ਕਿਹਾ ਕਿ ਅਧਿਆਪਕ ਦਿਵਸ ਦੀ ਮਹੱਤਤਾ ਤਾਂ ਹੀ ਬਣਦੀ ਹੈ, ਜੇ ਸਮਾਜ ਵਿੱਚ ਕੰਮ ਕਰਦਾ ਹਰੇਕ ਅਧਿਆਪਕ ਆਰਥਿਕ ਤੇ ਵਿਦਿਅਕ ਮਾਹੌਲ ਪੱਖੋਂ ਪੂਰੀ ਤਰਾਂ ਸੰਤੁਸ਼ਟ ਹੋਵੇ।ਉਨਾਂ …

Read More »

ਡੇਰਾ ਸਿਰਸਾ ਮੁੱਦੇ `ਤੇ ਬੋਲੇ ਭਗਵੰਤ ਮਾਨ- ਧਰਮ ਤੇ ਸਿਆਸਤ ਦਾ ਕੋਈ ਮੇਲ ਨਹੀਂ

ਸੰਗਰੂਰ, 4 ਸਤਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਡੇਰਾ ਵਿਵਾਦ `ਤੇ ਬੋਲਦੇ ਹੋਏ ਵੱਡਾ ਬਿਆਨ ਦਿੱਤਾ ਹੈ।ਸੰਗਰੂਰ `ਚ ਪੱਤਰਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਧਰਮ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੈ, ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ।ਜਿਸ ਤਰ੍ਹਾਂ ਦਾ …

Read More »

ਵਿਵਾਦਿਤ ਨਾਮਧਾਰੀ ਠਾਕੁਰ ਦਲੀਪ ਸਿੰਘ ਵਿਰੁੱਧ ਸਿੱਖ ਸਦਭਾਵਨਾ ਦਲ ਦੇਵੇਗਾ ਮੰਗ ਪੱਤਰ

6 ਸਤੰਬਰ ਨੂੰ ਜਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਵਾਦਿਤ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਦਾ ਪੰਜਾਬ ਵਿੱਚ ਪੱਕੇ ਤੌਰ ‘ਤੇ ਦਾਖਲਾ ਬੰਦ ਕਰਵਾਉਣ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਸਿੱਖ ਸਦਭਾਵਨਾ ਦਲ ਵੱਲੋਂ 6 ਸਤੰਬਰ ਨੂੰ ਜਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ …

Read More »

ਰਿਅਲ ਸਟਾਰ ਟੇਲੰਟ 2017 ਲਈ ਆਡੀਸ਼ਨ ਆਯੋਜਿਤ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ  ਦੀਪ ਦਵਿੰਦਰ ਸਿੰਘ ਸੱਗੂ)  ਸਥਾਨਕ ਪੀ.ਸਾਈਂ ਪ੍ਰੋਡਕਸ਼ਨ ਤੇ ਈਸ਼ਾਨ ਮੀਡੀਆ ਹਾਊਸ ਵਲੋਂ ਕਰਵਾਏ ਜਾ ਰਹੇ ਰਿਅਲ ਸਟਾਰ ਟੇਲੰਟ 2017 ਸ਼ੋਅ ਲਈ ਮਾਡਲਿੰਗ ਤੇ ਡਾਂਸ ਦੇ ਆਡੀਸ਼ਨ ਲਏ ਗਏ।ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਡੀਸ਼ਨ ਦੇਣ ਆਏ ਪ੍ਰਤੀਯੋਗੀਆਂ ਵਿੱਚ ਜਿਆਦਾਤਰ ਉਸ ਸਨ ਜਿੰਨਾਂ ਨੇ ਅੱਜ ਤਕ ਸਟੇਜ `ਤੇ ਕੋਈ ਸ਼ੋਅ ਨਹੀਂ ਕੀਤਾ।ਇਸ ਸਮੇਂ ਜੱਜਾਂ …

Read More »

ਪ੍ਰਧਾਨ ਮੰਤਰੀ ਵਲੋਂ ਸਾਬਕਾ ਕੇਂਦਰੀ ਮੰਤਰੀ ਸੁਲਤਾਨ ਅਹਿਮਦ ਦੇ ਦੇਹਾਂਤ ‘ਤੇ ਅਫ਼ਸੋਸ

ਨਵੀਂ ਦਿੱਲੀ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੁਲਤਾਨ ਅਹਿਮਦ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਖਿਆ, “ ਲੋਕ ਸਭਾ ਐਮ ਪੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੁਲਤਾਨ ਅਹਿਮਦ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ ਹੈ।ਇਸ ਦੁੱਖ ਦੀ ਘੜੀ …

Read More »

India is keen to suppress international terrorism- Vice President

Inaugurates the 78th Session of International Institute of Law  New Delhi, Sept. 4 (Punjab Post Bureau) – The Vice President of India, Shri M. Venkaiah Naidu has said that India is keen to see the conclusion of convention on the suppression of international terrorism, which is threatening world peace. He was addressing the 78th Session of International Institute of Law …

Read More »

Vice President Greets People on the eve of National Teachers’ Day

New Delhi, Sept. 4 (Punjab Post Bureau) – The Vice President of India, Shri M. Venkaiah Naidu has greeted the people on the auspicious occasion of National Teachers’ Day. In a message, he said that 5th September is observed as National Teachers’ Day to commemorate the birthday of India’s second President Dr. Sarvepalli Radhakrishnan. Teachers are the real nation builders …

Read More »

President’s greetings on the eve of Teachers’ Day

New Delhi, Sept. 4 (Punjab Post Bureau) – The President of India, Shri Ram Nath Kovind has greeted teachers across the country on the eve of Teachers’ Day. In a message, the President has said, “The birth anniversary of former President of India Dr. Sarvepalli Radhakrishnan, a philosopher and an illustrious teacher, on 5th September, is celebrated every year as …

Read More »

ਮੱਤੇਵਾਲ ਨੇ ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਜੀਠਾ ਰੋਡ ਸਥਿਤ ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਵਿਖੇ ਪਰਮਬੀਰ ਸਿੰਘ ਮੱਤੇਵਾਲ ਨੇ ਬਤੌਰ ਪ੍ਰਿੰਸੀਪਲ ਆਪਣਾ ਅਹੁੱਦਾ ਸੰਭਾਲਿਆ।ਇਸ ਅਵਸਰ `ਤੇ ਸਟਾਫ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਪ੍ਰਿੰਸੀਪਲ ਮੱਤੇਵਾਲ ਦਾ ਮੂੰਹ ਮਿੱਠਾ ਕਰਵਾਇਆ।ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਲਜ ਦੇ ਸਰਵਪੱਖੀ ਵਿਕਾਸ ਅਤੇ ਵਿਦਿਆਰਥੀਆਂ …

Read More »