Tuesday, November 24, 2026

Daily Archives: September 13, 2017

‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਮਜ਼ਬੂਤ ਕਰਨ ਲਈ ਸੱਭਿਆਚਾਰ ਤੇ ਭਾਸ਼ਾ ਦਿਵਸ ਮਨਾਉਣੇ ਜਰੂਰੀ – ਪ੍ਰਧਾਨ ਮੰਤਰੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਸ਼ਤਾਬਦੀ ਸਮਾਰੋਹ ਅਤੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 125ਵੇਂ ਸਾਲ ਦੇ ਮੌਕੇ ‘ਤੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਦਿਆਰਥੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲ ਪਹਿਲਾਂ ਅੱਜ ਦੇ ਦਿਨ ਜਿਸ ਨੂੰ ਹਾਲ ਹੀ ਵਿੱਚ 9/11 …

Read More »

Demonetisation helped increase in digital payments – Arun Jaitley

New Delhi, Sept. 13 (Punjab Post Bureau) – The Union Finance Minister Shri Arun Jaitley said that the present Government brought the policy of financial inclusion to the centre stage and launched the Pradhan Mantri Jan Dhan Yojana (PMJDY) Scheme on a massive scale in August 2014. He said that the Government has tried to exploit the full potential of …

Read More »

ਮੋਬਾਈਲ ਟਾਵਰ ਅਸਾਸੇ ਬੀ.ਐਸ.ਐਨ.ਐਲ ਦੀ ਮਲਕੀਅਤ ਵਾਲੀ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਦੇ ਅਸਾਸਿਆਂ ਨੂੰ ਇੱਕ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੰਪਨੀ ਦੀ ਮਲਕੀਅਤ ਪੂਰੀ ਤਰ੍ਹਾਂ ਬੀਐੱਸਐੱਨਐੱਲ ਦੀ ਰਹੇਗੀ। ਇਸ ਪ੍ਰਵਾਨਗੀ ਨਾਲ ਬੀ.ਐਸ.ਐਨ.ਐਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ …

Read More »

ਕੇਂਦਰ ਕਰਮਚਾਰੀਆਂ ਨੂੰ 1% ਹੋਰ ਮਹਿੰਗਾਈ ਭੱਤਾ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਪ੍ਰਵਾਨਗੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 01 ਜੁਲਾਈ 2017 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹੋਰ  1% ਮਹਿੰਗਾਈ ਭੱਤੇ (ਡੀ.ਏ) ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ) ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਹਿੰਗਾਈ ਦੀ ਭਰਪਾਈ ਲਈ ਜਾਰੀ ਡੀ.ਏ. ਦੀ ਵੱਖਰੀ ਕਿਸ਼ਤ ਮੁੱਢਲੀ ਤਨਖਾਹ/ਪੈਨਸ਼ਨ ਦੇ 4% ਦੀ ਮੌਜੂਦਾ …

Read More »

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ਹੋਈ

ਸਮਰਾਲਾ, 12 ਸਤੰਬਰ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਬੋਲਣ ਵਾਲੇ ਦਲੇਰ ਵਿਅਕਤੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਨੇ ਫਰੰਟ ਦੀ ਮਹੀਨੇਵਾਰ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਹੀਨੇ ਪੀੜਤ ਲੋਕਾਂ ਦੀਆਂ ਦੋ ਲਿਖਤੀ ਤੇ ਤਿੰਨ ਜ਼ੁਬਾਨੀ ਸ਼ਿਕਾਇਤਾਂ ਆਈਆਂ।ਜਿਨਾਂ ਵਿੱਚੋਂ ਤਿੰਨ ਜ਼ੁਬਾਨੀ …

Read More »

ਅਵਾਰਾ ਪਸ਼ੂਆਂ ਦੇ ਚਾਰੇ ਲਈ ਗਊ ਸ਼ਾਲਾ ਨੂੰ ਪਰਾਲੀ ਦਾਨ ਦੇਣ ਕਿਸਾਨ- ਡੀ.ਸੀ

ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਦੇਸ਼ ਭਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅੱਗ ਲਗਾ ਕੇ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਜ਼ਿਲਾ ਪਠਾਨਕੋਟ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜੋ ਅਕਤੂਬਰ ਮਹੀਨੇ ਤੱਕ …

Read More »

ਖੇਤਾਂ ਦੀ ਰਹਿੰਦ-ਖੂੰਹਦ ਨਾਲ ਕਿਸਾਨ ਤੇ ਕਿਰਸਾਨੀ ਹੋਈ ਖੁਸ਼ਹਾਲ

ਪਰਾਲੀ ਤੇ ਨਾੜ ਨੂੰ ਖੇਤਾਂ `ਚ ਵਾਹ ਕੇ ਵੱਧ ਕਮਾਈ ਕਰਦੇ ਕਿਸਾਨ ਦੀ ਕਹਾਣੀ ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿੱਥੇ ਅੱਜ ਗਰੀਨ ਟਿ੍ਰਬਿੳੂਨਲ ਵੱਲੋਂ ਕੀਤੀ ਗਈ ਸਖਤੀ ਕਾਰਨ ਸਰਕਾਰ ਕਿਸਾਨਾਂ ਨੂੰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਨਾ ਸਾੜ ਕੇ ਖੇਤ ਵਿਚ ਹੀ ਵਾਹਉਣ ਦੀ ਸਲਾਹ ਦੇ ਰਹੀ ਹੈ, ਉਥੇ ਅੱਜ ਤੋਂ ਕਰੀਬ ਸੱਤ …

Read More »

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦਾ ਨਵਾਂ ਦਫਤਰ ਖੋਲ੍ਹਿਆ

ਚੌਕ ਮਹਿਤਾ, 12 ਸਤੰਬਰ (ਪੰਜਬ ਪੋਸਟ- ਜੋਗਿੰਦਰ ਸਿੰਘ ਮਾਣਾ)  ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਰਮਜੀਤ ਸਿੰਘ ਲਾਲੀ ਦੀ ਅਗਵਾਈ ‘ਚ ਕੌਂਸਲ ਦਾ ਨਵਾਂ ਦਫਤਰ ਖੋਲ਼ਿਆ ਗਿਆ ਹੈ, ਜਿਸ ਦਾ ਉਦਘਾਟਨ ਕੀਤਾ ਗਿਆ  ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲ਼ਿਆ ਵੱਲੋਂ ਕੀਤਾ ਗਿਆ।ਇਸ ਸਮੇਂ …

Read More »