ਸਮਰਾਲਾ, 27 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸ਼ਜ਼ ਯੂਨੀਅਨ (ਰਜਿ: 49) ਦੇ ਸੂਬਾਈ ਪ੍ਰੋਗਰਾਮ ਅਨੁਸਾਰ ਅੱਜ ਸਮਰਾਲਾ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਨੇ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਡਲ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ ਨਿੱਜੀਕਰਨ ਖਿਲਾਫ ਸੰਘਰਸ਼ …
Read More »Daily Archives: September 28, 2017
ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਸ਼ਹਿਰ ਵਾਸੀ ਅਗੇ ਆਉਣ – ਮੈਡਮ ਕਾਲੀਆ
ਕਿਹਾ ਸੈਰ ਸਪਾਟਾ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਅੰਮਿ੍ਤਸਰ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਵੱਲੋਂ ਅਜ ਟਾਊਨ ਹਾਲ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ ਇਸ ਸਮਾਗਮ ਵਿਚ ਵਖ-ਵਖ ਸਕੂਲਾਂ ਦੇ ਬੱਚਿਆਂ ਵੱਲੋਂ ਟਾਊਨ ਹਾਲ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਹੈਰੀਟੇਜ ਵਾਕ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਅਲਕਾ …
Read More »ਐਤਵਾਰ ਜਾਂ ਹੋਰ ਛੁੱਟੀ ਵਾਲੇ ਦਿਨ ਕੀਤੇ ਗਏ ਕੰਮ ਬਦਲੇ ਸਫਾਈ ਕਰਮਚਾਰੀਆਂ ਨੂੰ ਮਿਲੇਗੀ ਛੁੱਟੀ
ਵਾਲਮੀਕ ਜੈਅੰਤੀ ਤੋਂ ਪਹਿਲਾਂ ਤਨਖਾਹਾਂ ਦੇਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਨੇ ਅੱਜ ਅੰਮਿ੍ਤਸਰ ਪਹੁੰਚ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ ਅਤੇ ਉਨਾਂ ਨੂੰ ਤਰੁੰਤ ਹੱਲ ਕਰਨ ਦਾ ਭਰੋਸਾ ਦਿੱਤਾ।ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣਦੇ ਹੋਏ ਉਨਾਂ ਕਮਿਸ਼ਨਰ ਕਾਰਪੋਰੇਸ਼ਨ ਅਮਿਤ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ …
Read More »1000 ਦੀ ਅਬਾਦੀ ਪਿਛੇ ਪੰਜਾਬ ਸਰਕਾਰ ਖੋਲੇਗੀ ਮੁਹੱਲਾ ਕਲੀਨਕ – ਡਾ. ਵੇਰਕਾ
55 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੀ ਸਿਹਤ ਜਾਂਚ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਹਰ 1000 ਵਿਕਅਤੀਆਂ ਦੀ ਵਸੋਂ ਪਿੱਛੇ ਇੱਕ ਮੁਹੱਲਾ ਕਲੀਨਕ ਖੋਲੇਗੀ।ਇਹ ਮੁਹੱਲਾ ਕਲੀਨਕ ਮਰੀਜਾਂ ਦਾ ਇਲਾਜ ਕਰਨ ਦੇ ਨਾਲ ਮਲਟੀ ਸਪੈਸ਼ਲਿਟੀ …
Read More »ਡਿਪਟੀ ਕਮਿਸ਼ਨਰ ਨੇ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਬੱਚਿਆਂ ਦੇ ਕੈਂਸਰ ਰੋਗ ਦੇ ਇਲਾਜ ਲਈ ਕੈਨਕਿਡਜ਼ ਸੰਸਥਾ ਨੇ ਸ਼ੁਰੂ ਕੀਤੀ ਹੈਲਪਲਾਈਨ ਅੰਮਿ੍ਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਵੇਰੇ ਗੋਲਡਨ ਗੇਟ ਤੋਂ ਕੈਂਸਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਕੈਂਸਰ ਜਾਗਰੂਕਤਾ ਰੈਲੀ ਰਾਸ਼ਟਰ ਪੱਧਰ ਦੀ ਇੱਕ ਸੰਸਥਾ ਕੈਨਕਿਡਜ਼ ਵੱਲੋਂ ਚੰਡੀਗੜ ਮੋਟਰ ਸਪੋਰਟਸ ਦੇ ਸਹਿਯੋਗ ਨਾਲ ਕੀਤੀ ਜਾ ਰਹੀ …
Read More »30 ਦਿਨਾਂ ਦੇ ਅੰਦਰ ਅਲਾਟੀ ਬਕਾਇਆ ਰਕਮ ਜਮਾ ਕਰਵਾਉਣ ਦੀ ਪੇਸ਼ ਕਰ ਸਕਦੇ ਹਨ – ਏ.ਡੀ.ਏ
ਅੰਮ੍ਰਿਤਸਰ, 27 ਸਤੰਬਰ ( ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਪ੍ਰਸ਼ਾਸਕ ਪੁੱਡਾ ਵਲੋਂ ਸ਼ਹਿਰੀ ਮਿਲਖਾਂ ਵਿਚ ਅਲਾਟ ਕੀਤੇ ਗਏ ਰਿਹਾਇਸ਼ੀ/ਵਪਾਰਕ/ਸੰਸਥਾਨਕ ਪਲਾਟਾਂ/ਸਾਈਟਾਂ/ਮਕਾਨਾਂ ਦੇ ਡਿਫਾਲਟਰ ਅਲਾਟੀਆਂ ਨੂੰ ਅਲਾਟਮੈਂਟ ਕੀਮਤ ਦੀਆਂ ਕਿਸ਼ਤਾਂ ਸਮੇਤ ਵਿਆਜ਼ ਪਨੈਲਟੀ ਯਕਮੁਸ਼ਤ ਜਮਾਂ ਕਰਵਾਉਣ ਲਈ ਆਖਰੀ ਮੌਕਾ ਦੇਣ ਵਾਸਤੇ ਮੁਆਫੀ (ਐਮਨੇਸਟੀ) ਸਕੀਮ ਲਾਂਚ ਕਰਨ ਲਈ ਪੁੱਡਾ ਦੀ ਅਥਾਰਟੀ ਦੀ 55ਵੀਂ ਮੀਟਿੰਗ ਦੀ ਮੱਦ ਨੰਬਰ 55.15 ਤੇ ਅਜੰਡਾ ਨੋਟ ਪੇਸ਼ ਕੀਤਾ …
Read More »ਮਾਤਾ ਦਾ ਜਾਗਰਣ ਅੱਜ 28 ਸਤੰਬਰ ਨੂੰ
ਧੂਰੀ, 27 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਬ ਸਾਂਝਾ ਯੂਥ ਕਲੱਬ ਧੂਰੀ ਵਲੋਂ ਮਾਤਾ ਦਾ ਜਾਗਰਣ ਸਥਾਨਕ ਧਰਮਪੁਰਾ ਮੁਹੱਲਾ ਵਿਖੇ ਬਾਬਾ ਜੀ ਦੀ ਸਮਾਧ `ਤੇ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਰਾਜਨ ਗਰਗ ਅਤੇ ਵਾਈਸ ਪ੍ਰਧਾਨ ਪ੍ਰਵੀਨ ਗਰਗ ਨੇ ਦੱਸਿਆ ਕਿ 28 ਸਤੰਬਰ ਦਿਨ ਵੀਰਵਾਰ ਨੂੰ ਮਾਤਾ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਯੋਤੀ ਪ੍ਰਚੰਡ ਦਲਵੀਰ ਸਿੰਘ …
Read More »Deputy Commissioner flags off Childhood Cancer Awareness Car Rally
Rally will Cover 15 Districts in Punjab Amritsar, Sept. 27 (Punjab Post Bureau) – The Deputy Commissioner Kamaldeep Singh Sangha today flagged off Childhood Cancer Awareness Rally from Golden gate. The Awareness Rally organized by Cankids, a National organisation together with Chandigarh Motor Sports Association, is on the way to cover 1300 kms through 15 districts of Punjab over a …
Read More »DAV Public School Students Pay Homage to Shaheed Bhagat Singh
Amritsar, Sept. 27 (Punjab Post Bureau) – Shaheed Bhagat Singh an influential revolutionary of the Indian Independence movement was born on 28th Sept, 1907 in a Punjabi Sikh family. On this occasion, the students of DAV Public School Lawrence Road paid rich tribute to this great freedom fighter by remembering his sacrifices for the nation. The students sang patriotic songs, …
Read More »Sukhbir finds 2 lakh waiver less for farmers as his Sukhvillas’ room rent is Rs 5 lakh a night- Jakhar
Calls Akalis a spent force in Punjab, with even BJP not having confidence in them now Gurdaspur, Sept. 27 (Punjab Post Bureau) – Launching a tirade against Sukhbir Badal for unleashing mafia rule to destroy the state in the past 10 years, Punjab Congress president and Gurdaspur nominee Sunil Jakhar on Wednesday said with his Sukhvillas renting out rooms for …
Read More »
Punjab Post Daily Online Newspaper & Print Media