Tuesday, November 24, 2026

Daily Archives: September 14, 2017

Modi and Japanese PM Shinzo lays foundation stone for High Speed Bullet Rail project

New Delhi, Sept. 14 (Punjab Post Bureau) – Prime Minister Narendra Modi and Japanese Prime Minister Shinzo Abe today jointly laid the foundation stone for India’s first high speed rail project between Mumbai and Ahmedabad. Speaking on the occasion, at a large public meeting in Ahmedabad, the Prime Minister spoke of the high ambition and willpower of “New India.” He congratulated …

Read More »

Vice President condoles the passing away of Shri P.P. Rao

New Delhi, Sept. 14 (Punjab Post Bureau) – The Vice President of India, Shri M. Venkaiah Naidu has condoled the passing away of an expert in Constitutional Law and Senior Advocate, Shri P.P. Rao. In message, he said that his personal association with him goes back to the time to his early years in public life as he also hailed …

Read More »

ਪੋਕਸੋ ਐਕਟ ਬਾਰੇ ਬੱਸ ਕਡੰਕਟਰਾਂ ਤੇ ਡਰਾਇਵਰਾਂ ਨੂੰ ਕਰਵਾਇਆ ਜਾਣੂ

ਯੋਨ ਅਪਰਾਧ ਨੂੰ ਰੋਕਣ ਸਬੰਧੀ ਬੱਸਾਂ `ਤੇ ਲਗਾਏ ਸਟਿਕਰ ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵ ਦਾ ਚਿਲਡਰਨ ਅਤੇ ਸਾਰਡ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਪਾਹ ਵਾਲੇ ਖੇਤਰਾਂ ਵਿੱਚ ਬਾਲ ਅਧਿਕਾਰਾਂ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਸਥਾਨਕ ਬੱਸ ਸਟੈਂਡ ਵਿਖੇ ਬੱਸ ਕਡੰਕਟਰਾਂ ਅਤੇ ਡਰਾਇਵਰਾਂ ਨੂੰ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕਰਵਾਏ …

Read More »

ਸਰਕਾਰੀ ਆਈ.ਟੀ.ਆਈ `ਚ ਇੰਟਰਵਿਊ ਲੈ ਕੇ ਰੋਜ਼ਗਾਰ ਦੇਣ ਸਬੰਧੀ ਕੈਂਪ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਕੈਂਪ ਲਗਾਕੇ ਇੰਟਰਵਿਊ ਰਾਹੀਂ ਬੇਰੋਜ਼ਗਾਰ ਕਾਮਿਆਂ ਨੂੰ ਰੋਜ਼ਗਾਰ ਦੁਆਇਆ ਗਿਆ। ਜਾਣਕਾਰੀ ਦਿੰਦੇ ਹੌੲ ਜਸਵਿੰਦਰ ਸਿੰਘ ਮਸ਼ੀਨਇਟ ਇੰਸਟਰਕਟਰ ਨੇ ਦੱਸਿਆ ਕਿ ਰੋਜ਼ਗਾਰ ਪ੍ਰਾਪਤੀ ਲਈ ਵੱਖ ਵੱਖ ਸੂਬਿਆਂ ਦੇ ਲਗਭਗ 300 ਸਿੱਖਿਆਰਥੀ ਜੋ ਆਈਟੀਆਈ ਪਾਸ ਕੀਤੇ ਹੋਏ ਸਨ ਕੈਂਪ ਵਿਚ ਸ਼ਾਮਲ ਹੋਏ। ਕੈਂਪ ਦੌਰਾਨ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਤੋਂ …

Read More »

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹਿੰਦੀ ਦਿਵਸ ਮਨਾਇਆ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋੜਿਆਂ ਵਾਲੀ ਵਿੱਚ ਅੱਜ ਹਿੰਦੀ ਦਿਵਸ ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਸਵੇਰ ਦੀ ਸਭਾ ਤੋੋਂ ਬਾਅਦ ਹੋਈ। ਆਪਣੇ ਸੰਬੋਧਨ ਵਿੱਚ ਪਿ੍ਰੰਸੀਪਲ ਅਸ਼ਵਨੀ ਅਹੂਜਾ ਨੇ ਕਿਹਾ ਕਿ ਹਿੰਦੀ ਅਜਿਹੀ ਭਾਸ਼ਾ ਹੈ, ਜਿਸ ਨੇ ਸਾਨੂੰ ਪੂਰੇ ਸੰਸਾਰ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਇਸ ਭਾਸ਼ਾ ਨੂੰ ਬੋਲਣ, ਲਿਖਣ ਅਤੇ …

Read More »

ਜਿਲਾ ਪੱਧਰੀ ਪੇਂਡੂ ਖੇਡ ਮੁਕਾਬਲੇ ਅਗਲੇ ਹੁਕਮਾਂ ਤੱਕ ਮੁਲਤਵੀ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ ਅੰਮਿ੍ਰਤਪਾਲ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਸਥਾਨਕ ਸਰਕਾਰੀ ਐਮ ਆਰ ਕਾਲਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ’ਚ 16 ਤੇ 17 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪੱਧਰੀ ਪੇਂਡੂ ਖੇਡਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ …

Read More »

ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਮੀਟਿੰਗ ਹੋਈ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਇੱਕ ਮੀਟਿੰਗ ਅੱਜ ਰੇਲਵੇ ਸਟੇਸ਼ਨ ਫਾਜ਼ਿਲਕਾ ਤੇ ਬ੍ਰਾਂਚ ਸਕੱਤਰ ਅਸ਼ੋਕ ਸੇਤੀਆ ਵੱਲੋਂ ਅਯੋਜਿਤ ਕੀਤੀ ਗਈ। ਇਹ ਮੀਟਿੰਗ 19 ਸਤੰਬਰ ਨੂੰ ਪਠਾਨਕੋਟ ਵਿਚ ਹੋ ਰਹੀ ਕਾਂਫ੍ਰੈਂਸ ਦੇ ਸਬੰਧ ਵਿਚ ਕੀਤੀ ਗਈ। ਮੀਟਿੰਗ ਵਿਚ ਯੂਨੀਅਨ ਆਗੂ ਸੁਭਾਸ਼ ਸ਼ਰਮਾ, ਅਰਜ਼ੁਨ, ਸੰਦੀਪ, ਜਨਕ ਰਾਜ ਸ਼ਰਮਾ, ਅਨਿਲ, ਜਗਜੀਤ ਸਿੰਘ, ਦੁਰਗਾ ਪ੍ਰਸਾਦ, ਪਦਮ, …

Read More »

ਸੇਵਾ ਭਾਰਤੀ ਨੇ ਜ਼ਰੂਰਤਮੰਦ ਲੜਕੀਆਂ ਲਈ ਖੋਲਿਆ ਸਿਲਾਈ ਕੇਂਦਰ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਉਪਮੰਡਲ ਦੇ ਪਿੰਡ ਸੈਨੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਸਿਲਾਈ ਕੇਂਦਰ ਖੋਲਿਆ ਗਿਆ।ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਅਤੇ ਸ਼੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਦੇ ਅਹੁੱਦੇਦਾਰ ਮੰਗਲ ਸਿੰਘ ਅਤੇ ਡਾ. ਗੁਰਮੇਲ ਸਿੰਘ ਵੱਲੋਂ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ …

Read More »