Tuesday, November 24, 2026

Daily Archives: September 24, 2017

ਜਿਲਾ ਪੱਧਰੀ ਸਮਾਗਮ `ਚ ਈ.ਟੀ.ਯੂ ਵਲੋਂ ਮੈਡਮ ਰਾਜਿੰਦਰ ਕੌਰ ਕੰਗ ਦਾ ਸਨਮਾਨ

ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਸਮੁੱਚੀ ਟੀਮ ਨੇ ਦਿੱਤੀਆਂ ਵਧਾਈਆਂ ਸਮਰਾਲਾ, 24 ਸਤੰਬਰ (ਪੰਜਾਬ ਪੋਸਟ- ਕੰਗ) – ਅਧਿਆਪਕ ਦਿਵਸ ਦੇ ਸਬੰਧ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਇੱਕ ਜ਼ਿਲਾ ਪੱਧਰੀ ਸਮਾਗਮ ਦੌਰਾਨ ਮੈਡਮ ਰਾਜਿੰਦਰ ਕੌਰ ਕੰਗ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਬਲਾਕ ਸਮਰਾਲਾ-2 ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਜਾ ਰਹੇ ਕੀਮਤੀ ਯੋਗਦਾਨ ਤੇ ਵਧੀਆ …

Read More »

ਨਾਰਥ ਜੋਨ ਐਥਲੈਟਿਕਸ ਚੈਂਪੀਅਨਸ਼ਿਪ 14 ਤੋਂ 16 ਅਕਤੂਬਰ ਤੱਕ

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪਵਿੱਤਰ ਨਗਰੀ ਤਰਨ ਤਾਰਨ ਸਾਹਿਬ ਵਿਖੇ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਸਿੰਥੈਟਿਕ ਐਥਲੈਟਿਕਸ ਗਰਾਊਂਡ ਵਿਖੇ 14 ਤੋਂ 16 ਅਕਤੂਬਰ ਤੱਕ ਕਰਵਾਈ ਜਾ ਰਹੀ ਤਿੰਨ ਦਿਨਾਂ ਨਾਰਥ ਜੋਨ ਐਥਲੈਟਿਕਸ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਤੇ ਪ੍ਰੋਗ੍ਰਾਮ ਰੂਪ-ਰੇਖਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਮਨਜੀਤ ਸਿੰਘ ਭੁੱਲਰ ਰੇਲਵੇ ਤੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ …

Read More »

ਜੰਮੂ ਕਸ਼ਮੀਰ ਤੋਂ ਚੂਰਾ ਪੋਸਤ ਲਿਆ ਕੇ ਵੇਚਣ ਵਾਲਾ ਟਰੱਕ ਡਰਾਇਵਰ ਕਾਬੂ

ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲਬਾਗ ਸਿੰਘ ਏ.ਆਈ.ਜੀ ਸੀ.ਆਈ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਂਉਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਖੁਫੀਆ ਸੂਚਨਾ ਦੇ ਆਧਾਰ `ਤੇ ਅੰਤਰਰਾਜੀ ਸਮੱਗਲਰ ਨਰਿੰਦਰ ਪੁੱਤਰ ਜੰਗ ਬਹਾਦਰ ਵਾਸੀ ਸੰਸਾਰ ਥਾਣਾ ਬਟੋਰ ਜਿਲਾ ਰਾਮਬਨ (ਜੰਮੂ-ਕਸ਼ਮੀਰ) ਜੋ ਕਿ ਟਰੱਕ ਡਰਾਈਵਰ ਹੈ, ਡੋਡੇ (ਚੂਰਾ ਪੋਸਤ) ਜੰਮੂ ਕਸ਼ਮੀਰ ਤੋਂ ਲਿਆ ਕੇ ਮੁੱਖ ਸਮੱਗਲਰ ਰਮਨਦੀਪ ਪੁੱਤਰ ਸੰਦੀਪ ਵਾਸੀ ਕਰਿਆਮ ਥਾਣਾ …

Read More »

ਧਰਮ ਪ੍ਰਚਾਰ ਲਹਿਰ 272ਵੇਂ ਗੇੜ ਦੇ ਸਮਾਗਮਾਂ ਲਈ ਬਠਿੰਡਾ ਰਵਾਨਾ

 ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਪੁਰਵਾਸੀ ਜਥੇਦਾਰ ਬਲਦੇਵ ਸਿੰਘ ਦੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਦੇ ਮਿਸ਼ਨ ਨੂੰ ਅੱਗੇ ਤੌਰਦਿਆਂ ਅਖੰਡ ਕੀਰਨਤੀ ਜਥੇ ਦੇ ਮੌਜੂਦਾ ਜਥੇਦਾਰ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਜਨਰਲ ਸਕੱਤਰ ਤਮਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ …

Read More »

ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪੁੱਜੇ ਯੂ.ਕੇ ਦੇ ਗੁਰਸਿੱਖ ਉਦਯੋਗਪਤੀ ਤੇ ਸਮਾਜਸੇਵੀ ਪੀਟਰ ਸਿੰਘ ਵਿਰਦੀ

ਮਿ: ਵਿਰਦੀ ਨੇ ਯੂ.ਕੇ `ਚ ਵਿਸ਼ਵ ਸਿੱਖ ਕਾਨਫਰੰਸ ਕਰਵਾਉਣ ਦਾ ਦੀਵਾਨ ਨੂੰ ਦਿੱਤਾ ਸੱਦਾ ਅੰਮ੍ਰਿਤਸਰ, 24 ਸਤੰਬਰ (ਪੰਜਬ ਪੋਸਟ- ਜਗਦੀਪ ਸਿੰਘ ਸੱਗੂ) – ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਪੀਟਰ ਸਿੰਘ ਵਿਰਦੀ ਦਾ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪੁੱਜਣ `ਤੇ ਗਰਮਜੋਸ਼ੀ ਨਾਲ ਸੁਆਗਤ ਕਰਨ ਉਪਰੰਤ ਉਹਨਾਂ ਦਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਸੀਨੀਅਰ ਸਟੇਟ ਗੱਤਕਾ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਸੀਨੀਅਰ ਸਟੇਟ ਗੱਤਕਾ ਚੈਂਪੀਅਨਸ਼ਿਪ ਮਹਿਸ਼ਵਾੜਾ ਲੁਧਿਆਣਾ ਨੂੰ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਟੀਮ ਨੇ ਤਰਨ ਤਾਰਨ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਾ ਪ੍ਰਦਰਸ਼ਨ ਕੀਤਾ। ਕਾਲਜ ਦੀਆਂ ਸੱਤ ਖਿਡਾਰਨਾਂ ਕੁਮਾਰੀ ਪੁਨੀਤ ਕੌਰ, ਪਰਨੀਤ ਕੌਰ, …

Read More »

BBK DAV College for Women lifts Sr. State Gatka Championship

Amritsar, Sept. 24 (Punjab Post Bureau) – Gatka team of BBK DAV College for Women, won Sr. State Gatka Championship held at Mashiwara, Ludhiana. College team put up a splendid show by defeating Tarn Taran, Jalandhar, Ludhiana, Hoshiarpur, Kapurthala, Patiala and Fatehgarh Sahib teams. Seven players Ms. Puneet Kaur, Parneet Kaur, Kiranjit Kaur, Simrandeep Kaur, Manpreet Kaur, Rajwinder Kaur and …

Read More »

ਪੰਜਾਬ ਵਿੱਚ ਬੁੱਲਟ ਪਟਾਕਾ ਮਿਸ਼ਨ ਬਨਾਮ ਨੌਜਵਾਨ ਵਰਗ ਦੀ ਸੋਚ

         ਹੁਣ ਨਹੀਂ ਵੱਜਣਗੇ ਬੁਲਟ ਦੇ ਪਟ ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ …

Read More »

ਦੁਨੀਆਂ ਦਾ ਢਿੱਡ ਪਾਲਣ ਵਾਲਾ

ਦੁਨੀਆਂ ਦਾ ਢਿੱਡ ਪਾਲਣ ਵਾਲਾ, ਸੌਂਦਾ ਭੁੱਖਣ ਭਾਣਾ ਏ ਖੁਦਕੁਸ਼ੀਆਂ ਦੇ ਰਸਤੇ ਪੈ ਗਿਆ, ਅੱਜ ਕਿਸਾਨ ਨਿਮਾਣਾ ਏ। ਸ਼ਰੇਆਮ ਨੇ ਉਡੀਆਂ ਧੱਜੀਆਂ। ਭਗਤ ਸਿੰਘ ਤੇਰੇ ਖਵਾਬ ਦੀਆਂ ਅੱਜ ਵੇਖ ਲੋ ਫੇਰ ਰੋਂਦੀਆਂ ਤਕਦੀਰਾਂ ਨੇ ਪੰਜਾਬ ਦੀਆਂ। ਖੌਰੇ ਲੋਕ ਭੁਲਾ ਕੇ ਬਹਿ ਗਏ, ਕਿਉਂ ਤੇਰੀ ਕੁਰਬਾਨੀ ਨੂੰ ਨਸ਼ਿਆਂ ਦਾ ਹੜ ਰੋੜ ਕੇ ਲੈਜੂ, ਲਗਦਾ ਚੜੀ ਜੁਆਨੀ ਨੂੰ। ਇੰਝ ਲੱਗਦਾ ਜਿਉਂ ਮੁੱਕੀਆਂ …

Read More »