Tuesday, November 24, 2026

Daily Archives: September 5, 2017

ਪਵਿੱਤਰ ਸਿੰਘ ਬਣੇ ਥਾਣਾ ਸੰਦੌੜ ਦੇ ਨਵੇਂ ਮੁਖੀ

ਸੰਦੌੜ, 4 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੁਲੀਸ ਲਾਈਨ ਸੰਗਰੂਰ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਥਾਣਾ ਸੰਦੌੜ ਦੇ ਨਵੇਂ ਮੁਖੀ ਵਜੋਂ ਆਪਣਾ ਕੰਮਕਾਜ਼ ਸੰਭਾਲ ਲਿਆ ਹੈ।ਇਥੇ ਪਹਿਲਾਂ ਤਾਇਨਾਤ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਦੀ ਪੁਲੀਸ ਲਾਈਨ ਸੰਗਰੂਰ ਬਦਲੀ ਹੋ ਗਈ ਹੈ।ਪਹਿਲੀ ਪੱਤਰਕਾਰ ਮਿਲਣੀ ਦੌਰਾਨ ਬੋਲਦਿਆਂ ਪਵਿੱਤਰ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ …

Read More »

ਏਜੰਟ ਦਿਵਸ ਮੌਕੇ ਬਰਾਂਚ-3 ਦੇ ਸੀਨੀਅਰ ਏਜੰਟਾਂ ਦਾ ਸਨਮਾਨ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ 3 ਵਿਖੇ 61ਵੀਂ ਵਰੇਗੰਢ ਮੌਕੇ ਮਨਾਏ ਗਏ ਏਜੰਟ ਦਿਵਸ ਦੇ ਸਮਾਗਮ ਦੌਰਾਨ ਬਰਾਂਚ ਦੇ ਦੋ ਸੀਨੀਅਰ ਏਜੰਟਾਂ ਐਮ.ਐਲ ਮਹਿਰਾ ਅਤੇ ਟੀ.ਆਰ ਗੁਪਤਾ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਬਰਾਂਚ ਮੈਨੇਜਰ ਵਨੀਤ ਮਲਿਕ ਸੀਨੀਅਰ ਏਜੰਟ ਐਮ.ਐਲ ਮਹਿਰਾ ਨੂੰ ਸਨਮਾਨਿਤ ਕਰਦੇ ਹੋਏ, ਨਾਲ ਹਨ ਸਹਾਇਕ …

Read More »

ਐਲ.ਆਈ.ਸੀ ਦੀ 61ਵੀਂ ਵਰੇਗੰਢ `ਤੇ ਬਰਾਂਚ-3 ਨੇ ਏਜੰਟ ਦਿਵਸ ਮਨਾਇਆ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵਨਿਊ ਸਥਿਤ ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ 3 ਵਿਖੇ ਏਜੰਟ ਦਿਵਸ ਮਨਾਇਆ, ਜਿਸ ਵਿੱਚ ਬਰਾਂਚ ਦੇ ਸਾਰੇ ਏਜੰਟ ਸ਼ਾਮਲ ਹੋਏ।ਇਸ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਰਾਂਚ ਮੈਨੇਜਰ  ਵਨੀਤ ਮਲਿਕ ਬਤੌਰ ਮੁੱਖ ਮਹਿਮਾਨ ਅਤੇ ਸਹਾਇਕ ਮੈਨੇਜਰ ਰਛਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਿੰਨਾਂ ਦਾ ਐਲ.ਆਈ.ਸੀ ਏਜੰਟ …

Read More »