ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪਿੰਡ ਰਾਮਦੀਵਾਲੀ ਮੁਸਲਮਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਬੀਤੇ ਕੱਲ੍ਹ ਆਏ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹਰ ਧਰਮ, ਜਾਤੀ ਤੇ ਨਸਲ ਦੇ ਲੋਕਾਂ ਲਈ …
Read More »Monthly Archives: September 2017
ਭਾਰਤ ਵਿਕਾਸ ਪਰੀਸ਼ਦ ਵਲੋਂ `ਭਾਰਤ ਕੋ ਜਾਣੋ` ਪ੍ਰਤੀਯੋਗਿਤਾ ਆਯੋਜਿਤ
ਧੂਰੀ, 26 ਸਤੰਬਰ (ਪ੍ਰਵੀਨ ਗਰਗ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹੀਦ ਭਗਤ ਸਿੰਘ ਬਰਾਂਚ ਦੇ ਸਹਿਯੋਗ ਨਾਲ ਬਲਾਕ ਪੱਧਰੀ “ਭਾਰਤ ਕੋ ਜਾਣੋ” ਮੁਕਾਬਲੇ ਦਿੱਲੀ ਪਬਲਿਕ ਸਕੂਲ ਧੂਰੀ-ਭਸੌੜ ਵਿਖੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੀ ਅਗਵਾਈ ਹੇਠ ਕਰਵਾਏ ਗਏ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ `ਤੇ ਡਾ. ਆਰ.ਕੇ ਗੋਇਲ, ਚੇਅਰਮੈਨ ਆਸਰਾ ਗਰੁੱਪ ਇੰਸਟੀਚਿਊਸ਼ਨਜ਼ ਨੇ ਵਿਸ਼ੇਸ਼ ਸ਼ਿਰਕਤ ਕੀਤੀ।ਸਭ ਤੋਂ ਪਹਿਲਾਂ ਨੈਸ਼ਨਲ ਕੌਮੀ ਤਿਰੰਗਾ ਜਨ-ਗਨ-ਮਨ …
Read More »ਪਰਦੀਪ ਗਰਗ ਨੂੰ ਸਦਮਾ, ਚਾਚਾ ਦਾ ਦੇਹਾਂਤ
ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਾਰਤੀ ਜਨਤਾ ਪਾਰਟੀ ਦੇ ਜ਼ਿਲਾ੍ਹ ਮੀਡੀਆ ਸਲਾਹਕਾਰ ਪਰਦੀਪ ਗਰਗ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਚਾਚਾ ਸਮਾਜ ਸੇਵਕ ਚਿਰੰਜੀ ਲਾਲ ਦਾ ਦੇਹਾਂਤ ਹੋ ਗਿਆ। ਸੂਬਾ ਮੈਂਬਰ ਭਾਜਪਾ ਸਰਜੀਵਨ ਜਿੰਦਲ, ਡਾਇਰੈਕਟਰ ਪੀ.ਐਸ.ਆਈ.ਬੀ.ਸੀ ਬ੍ਰਿਜੇਸ਼ਵਰ ਗੋਇਲ, ਭਾਜਪਾ ਸ਼ਹਿਰੀ ਪ੍ਰਧਾਨ ਕਮਲਜੀਤ ਗਰਗ, ਰਣਦੀਪ ਦਿਓਲ ਵਾਈਸ ਪ੍ਰਧਾਨ ਯੋਵਾ ਮੋਰਚਾ ਭਾਜਪਾ, ਸੀਨੀਅਰ ਅਕਾਲੀ ਆਗੂ ਹਰੀ ਸਿੰਘ …
Read More »ਭਾਰਤ ਸਵਛ ਮੁਹਿੰਮ ਤਹਿਤ ਵਾਰਡ ਨੰਬਰ 2 `ਚ ਕੀਤੀ ਸਫਾਈ – ਕੌਂਸਲਰ ਪੁਸ਼ਪਿੰਦਰ
ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਭਾਰਤ ਸਵੱਛ ਮੁਹਿੰਮ ਪੰਦਰਵਾੜੇ ਤੇਹਿਤ ਸਮੂਹ ਨਗਰ ਕੌਂਸਿਲ ਦੇ ਸਵਿਪਰਾਂ ਨੂੰ ਨਾਲ ਲੈ ਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਵਾਰਡ ਨੰਬਰ 2 ਅਤੇ 3 ਦੀਆਂ ਗਲੀਆਂ ਵਿਚ ਸਫਾਈ ਕੀਤੀ ਅਤੇ ਸਾਰਾ ਕੂੜਾ ਕਰਕਟ ਨਾਲ ਦੀ ਨਾਲ ਚੁਕਾਈਆਂ।ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ …
Read More »ਅਧਿਕਾਰੀਆਂ ਨੂੰ ਮੰਡੀਆਂ `ਚ ਸਫ਼ਾਈ, ਪਾਣੀ, ਬਿਜਲੀ ਦੇ ਪ੍ਰਬੰਧ ਕਰਨ ਤੇ ਕਿਸਾਨਾਂ ਸੁੱਕਾ ਝੋਨਾ ਲਿਆਉਣ ਦੀ ਅਪੀਲ
ਡੀ.ਸੀ.ਸੰਗਰੂਰ ਵਲੋਂ ਝੋਨੇ ਦੀ ਖਰੀਦ ਸਬੰਧੀ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਮੰਡੀਆਂ `ਚ ਆਉਂਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਨਜਿੱਠਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਵੱਖ-ਵੱਖ ਖਰੀਦ ਏਜੰਸੀਆਂ, ਆੜ੍ਹਤੀ ਐਸੋਸੀਏਸ਼ਨਾਂ, …
Read More »ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ
ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੈਲਫ਼ੇਅਰ ਸਭਾ (ਰਜਿ:) ਵਲੋਂ ਮਹਾਰਾਜਾ ਸ੍ਰੀ ਅਗਰਸੈਨ ਜੈਯੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਨ ਤੋ ਪਹਿਲਾਂ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਲ ਇੰਡੀਆ ਕਾਂਗਰਸ ਦੇ ਬੁਲਾਰੇ ਅਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ …
Read More »ਪਟਾਕਿਆਂ ਦੇ ਗੁਦਾਮ `ਚ ਧਮਾਕਾ ਹੋਣ ਨਾਲ ਲੱਗੀ ਅੱਗ -4 ਮਰੇ ਅਤੇ ਕਈ ਜਖਮੀ
ਪੁਲਿਸ ਵਲੋਂ ਗਾਂਧੀ ਰਾਮ ਤੇ ਪ੍ਰਦੀਪ ਸਿੰਗਲਾ ਵਿਰੁੱਧ ਕੇਸ ਦਰਜ- ਐਸ.ਐਸ.ਪੀ ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੀ ਰਾਤ ਸੂਲਰ ਘਰਾਟ ਵਿਖੇ ਪਟਾਕਿਆਂ ਦੇ ਗੁਦਾਮ ਵਿਚ ਬੰਬ ਬਲਾਸਟ ਹੋਣ ਨਾਲ 4 ਦੀ ਮੌਤ ਅਤੇ ਕਈ ਗੰਭੀਰ ਜ਼ਖਮੀ ਹੋ ਗਏ।ਡੀ.ਸੀ ਸੰਗਰੂਰ ਨੇ ਦਸਿਆ ਕਿ ਇਸ ਮੰਦਭਾਗੀ ਘਟਨਾ ਦੀ ਨਿਰਪੱਖ ਜਾਂਚ ਕਰਨ ਲਈ ਕਮੇਟੀ ਬਣਾਈ ਹੈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ), …
Read More »ਵਾਇਸ ਚਾਂਸਲਰ ਨੇ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਦਾ ਕੀਤਾ ਦੌਰਾ
ਅਦਾਰੇ ਦੀ ਹਰੇਕ ਪਖੋਂ ਮਦਦ ਕੀਤੀ ਜਾਵੇਗੀ – ਡਾ: ਬੀ.ਐਸ ਘੁੰਮਣ ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਨੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵਿਕਾਸ ਦੀਆਂ ਲੰਮੀਆਂ ਪੁਲਾਂਘਾ ਪੱਟਦਾ ਹੋਇਆ ਨਵੇਂ ਮੀਲ-ਪੱਥਰ ਸਥਾਪਤ ਕਰੇਗਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਅਦਾਰੇ ਲਈ ਹਰੇਕ ਪਖੋਂ ਮਦਦ ਕੀਤੀ ਜਾਵੇਗੀ।`ਇਹਨਾਂ ਸ਼ਬਦਾਂ ਦਾ ਪ੍ਰਗਟਾਵਾ …
Read More »ਐਨ.ਸੀ.ਸੀ ਏਅਰ ਵਿੰਗ ਦੇ ਕੈਡਿਟਾਂ ਨੇ ਸਵੱਛਤਾ ਦਿਵਸ ਮਨਾਇਆ
ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਐਨ.ਸੀ.ਸੀ (ਏਅਰ ਵਿੰਗ) ਦੇ ਕੈਡਿਟਾਂ ਵੱਲੋਂ ਸਕੂਲ ਦੇ ਵਿਹੜੇ ਨੂੰ ਸਾਫ-ਸੁਥਰਾ ਕਰਕੇ ਸਵੱਛਤਾ ਦਿਵਸ ਮਨਾਇਆ ਗਿਆ।ਸਕੂਲ ਵਿੱਚ ਸਾਰੇ ਹੀ ਕੈਡਿਟਾਂ ਨੇ ਬੜੇ ਹੀ ਉਤਸ਼ਾਹ ਭਰੇ ਜਜ਼ਬੇ ਨਾਲ ਸਕੂਲ ਦੇ ਸਾਰੇ ਹੀ ਆਲੇ-ਦੁਆਲੇ ਦੀ ਸਫ਼ਾਈ ਕੀਤੀ।ਉਨ੍ਹਾਂ ਨੂੰ ਵੇਖ ਕੇ ਦੂਜੇ ਵਿਦਅਿਾਰਥੀਆਂ ਵਿੱਚ ਵੀ ਤੱਤਪਰਤਾ ਨਾਲ ਆਪਣੇ …
Read More »ਨੋਟਬੰਦੀ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਪਹੁੰਚਿਆ – ਜਾਖੜ
ਭੋਆ (ਪਠਾਨਕੋਟ), 26 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੰਦੇ ਹੋਏੇ ਇਹ ਸੂਚਨਾ ਸਾਹਮਣੇ ਲਿਆਉਣ ਲਈ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨਾਲ ਅਸਲ ਵਿੱਚ ਕਿਸ ਨੂੰ ਫਾਇਦਾ ਹੋਇਆ ਹੈ। ਭੋਆ ਖੇਤਰ ਵਿੱਚ ਕਾਂਗਰਸੀ …
Read More »
Punjab Post Daily Online Newspaper & Print Media