ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਸੀ.ਆਈ.ਏ ਸਟਾਫ਼ 2 ਦੇ ਇੰਸਪੈਕਟਰ ਹਰਬੰਸ ਸਿੰਘ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਕੱਦਮਾ ਨੰਬਰ 234 ਮਿਤੀ 23-09-2017 ਅ-ਧ 302,34 ਆਈ. ਪੀ.ਸੀ.ਪੀ.ਐਸ ਰਾਮਾ ਵਿਖੇ ਮ੍ਰਿਤਕ ਜਗਜੀਵਨ ਸਿੰਘ ਹੈਡੀਂਕੈਪ ਦੇ ਭਰਾ ਬੂਟਾ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪੱਕਾ ਕਲਾਂ ਦੇ ਬਿਆਨ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਦਰਜ ਕੀਤਾ …
Read More »Monthly Archives: September 2017
ਬੱਚਿਆਂ ’ਚ ਕੈਂਸਰ ਦੀ ਬਿਮਾਰੀ ਸਬੰਧੀ ਕੱਢੀ ਕਾਰ ਰੈਲੀ
ਕੈਂਸਰ ਪੀੜਤ ਦਾ ਵਧਾਓ ਹੌਂਸਲਾ- ਡਿਪਟੀ ਕਮਿਸ਼ਨਰ ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੱਚਿਆਂ ’ਚ ਹੋਣ ਵਾਲੇ ਕੈਂਸਰ ਰੋਗਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 6ਵੀਂ ਕੈਨ ਕਿਡਜ਼ ਕਾਰ ਰੈਲੀ ਅੱਜ ਬਠਿੰਡਾ ਵਿਖੇ ਪੁੱਜੀ। ਐਡਵਾਂਸਡ ਕੈਂਸਰ ਇੰਸੀਚਿਊਟ ਮਾਨਸਾ ਰੋਡ ਵਿਖੇ ਇਸ ਰੈਲੀ ਦਾ ਸਵਾਗਤ ਕੀਤਾ ਗਿਆ ਜਿਸ ’ਚ ਕੈਂਸਰ ਤੋਂ ਪੀੜਤ ਬੱਚੇ ਹਿੱਸਾ ਲੈ ਰਹੇ …
Read More »ਬੀ.ਬੀ.ਏ ਦੇ ਨੇ ਨਤੀਜੇ ਸ਼ਾਨਦਾਰ ਰਹੇ
ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਬੀ.ਬੀ.ਏ ਦੂਜਾ ਅਤੇ ਚੌਥਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਵੀ ਇਸ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਬੀ.ਏ ਦੂਜਾ ਸਮੈਸਟਰ ਦੇ ਨਤੀਜੇ ਅਨੁਸਾਰ ਇਸ ਕਾਲਜ ਦੀ ਵਿਦਿਆਰਥਣ ਸਰਬਜੀਤ ਕੌਰ ਨੇ 90.28% ਅੰਕ ਹਾਸਲ …
Read More »ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤਾ ਚਿਲਡਰਨ ਹੋਮ ਦਾ ਦੌਰਾ
ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਸਮੇਤ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਚਿਲਡਰਨ ਹੋਮ ਦਾ ਦੌਰਾ ਕੀਤਾ।ਉਹਨਾਂ ਨੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਦੀ ਪੜਾਈ ਬਾਰੇ ਪੁੱਛ ਪੜਤਾਲ ਕੀਤੀ।ਇਸ ਉਪਰੰਤ ਉਹਨਾਂ ਕਿਹਾ ਕਿ ਬੱਚਿਆਂ ਦੀ ਪੜਾਈ ਲਿਖਾਈ ਦਾ …
Read More »ਗੈਰਹਾਜ਼ਰ ਵਿਦਿਆਰਥੀਆਂ ਨੂੰ ਖੁੱਦ ਘਰਾਂ `ਚੋਂ ਲਿਆਉਂਦੇ ਹਨ ਜੈਤੋਸਰਜਾ ਦੇ ਪ੍ਰਿੰਸੀਪਲ ਜਸਬੀਰ ਕੌਰ
ਬਟਾਲਾ, 26 ਸਤੰਬਰ (ਨਰਿੰਦਰ ਬਰਨਾਲ) – ਸਕੂਲਾਂ ਵਿਚ ਸਵੇਰ ਦੀ ਸਭਾ ਦਾ ਬੜਾ ਮਹੱਤਵ ਹੁੰਦਾ ਹੈ, ਜੇਕਰ ਸਵੇਰ ਦੀ ਸਭਾ ਵਧੀਆ ਤੇ ਪ੍ਰਭਾਵਸ਼ਾਂਲੀ ਹੋਵੇਗੀ ਤਾਂ ਸਾਰੇ ਦਿਨ ਦੀ ਸੂਰੂਆਤ ਵੀ ਵਧੀਆ ਰਹੇਗੀ।ਜੇਕਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਨਜ਼ਦੀਕ ਬਟਾਲਾ (ਗੁਰਦਾਸਪੁਰ) ਦੀ ਸਵੇਰ ਦੀ ਸਭਾ ਵੇਖੀਏ ਤਾਂ ਮਨ ਖੁਸ਼ ਹੋ ਜਾਂਦਾ ਹੈ।ਜੈਤੋਸਰਜਾ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਤੇ ਸਮੂਹ ਸਟਾਫ ਦੇ …
Read More »ਬ੍ਰਿਸਬੇਨ ਦੇ ਸ਼ਿਵਦੀਪ ਬੁੱਟਰ ਨੇ ਜਿਤਿਆ `ਕਵੀਨਜ਼ਲੈਂਡ ਟਾਈਟਲਜ਼` ਬੋਡੀ ਫਿਟਨੈਸ ਮੁਕਾਬਲਾ
ਆਸਟਰੇਲੀਆ (ਬ੍ਰਿਸਬੇਨ), 26 ਸਤੰਬਰ (ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਧਰਤੀ `ਤੇ ਪੰਜਾਬੀਆਂ ਦੀ ਭਰਵੀਂ ਆਮਦ ਤੋਂ ਬਾਅਦ ਉਹ ਵੱਖ-ਵੱਖ ਖੇਤਰਾਂ ਲਗਾਤਾਰ ਮੱਲਾਂ ਮਾਰ ਰਹੇ ਹਨ।ਕਵੀਨਜਲੈਂਡ ਦੇ ਸ਼ਹਿਰ ਗੋਲ਼ਡ ਕੋਸਟ ਤੋਂ ਆਈ ਮਾਣਮਤੀ ਖ਼ਬਰ ਵਿੱਚ ਬੀਤੇ ਦਿਨੀਂ ਡਬਲਿਯੂ.ਐਫ.ਐਫ ਵਲੋਂ ਕਰਵਾਏ ਗਏ ਮੁਕਾਬਲੇ `ਕਵੀਨਜਲੈਡ ਟਾਈਟਲਜ਼` ਤਹਿਤ ਸਪੋਰਟਸ ਮਾਡਲ ਪ੍ਰਤਿਯੋਗਤਾ ਵਿਚ ਨੋਵਿਸ ਡਵੀਜ਼ਨ ਦੇ ਅੰਤਰਗਤ ਗੋਲਡ ਮੈਡਲ ਪ੍ਰਾਪਤ ਕਰਕੇ ਬ੍ਰਿਸਬੇਨ ਨਿਵਾਸੀ ਸ਼ਿਵਦੀਪ ਸਿੰਘ …
Read More »ਸੇਂਟ ਫਰਾਂਸਿਸ ਸਕੂਲ ਬਣਿਆ ਨਾਰਦਨ ਰਿਜਨ ਐਥਲੈਟਿਕਸ ਚੈਂਪੀਅਨ
ਪੂਨਾ ਵਿਖੇ ਹੋਣ ਵਾਲੀ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਲੈਣਗੇ ਹਿੱਸਾ – ਜਸਪਾਲ ਸਿੰਘ ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨ੍ਹੀ ਮਾਈ ਭਾਗੋ ਸਕੂਲ ਤਰਨ ਤਾਰਨ ਵਿਖੇ ਸੰਪੰਨ ਹੋਈ 6ਵੀਂ ਏ.ਐਸ.ਆਈ.ਐਸ.ਸੀ ਇੰਟਰ ਜੋਨਲ ਐਥਲੈਟਿਕਸ ਚੈਂਪੀਅਨਸ਼ਿਪ `ਚ ਤਰਨ ਤਾਰਨ ਜੋਨ ਦਾ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਮੋਹਰੀ ਰਿਹਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਸਕੂਲ ਦੇ ਐਥਲੈਟਿਕਸ ਕੋਚ ਜਸਪਾਲ ਸਿੰਘ ਨੇ …
Read More »ਭਗਵੰਤ ਮਾਨ ਵਲੋਂ ਕੀਤੇ ਕਾਂਗਰਸ ਅਤੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖੇ ਹਮਲੇ
ਲੋਕ ਭਿ੍ਰਸ਼ਟ ਪਾਰਟੀਆਂ ਖਿਲਾਫ ਕਰਨ ਰੋਸ ਜਤਾਉਣ – ਮਾਨ ਗੁਰਦਾਸਪੁਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਬੀਜੇਪੀ-ਅਕਾਲੀ ਦਲ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੀ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਨਾਂ ਪਾਰਟੀਆਂ ਨੇ ਹਮੇਸਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਤੋ ਭੱਜ ਕੇ ਧ੍ਰੋਹ ਕਮਾਇਆ ਹੈ …
Read More »ਪਿੰਡ ਤੂਤ ਦੇ ਹਾਈ ਸਕੂਲ ਨੂੰ ਪੱਖੇ ਅਤੇ ਗਤਕੇ ਦਾ ਸਮਾਨ ਭੇਟ
ਪੱਟੀ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਰਕਾਰੀ ਹਾਈ ਸਕੂਲ ਤੂਤ ਨੂੰ ਇਲਾਕੇ ਦੇ ੳੁੱਘੇ ਸਮਾਜਸੇਵੀ ਹਰਸ਼ਾ ਸਿੰਘ ਵੱਲੋ ਵਿਦਿਆਰਥੀਆਂ ਨੂੰ ਗਤਕਾ ਸਿਖਲਾਈ ਲਈ ਜਰੂਰੀ ਸਮਾਨ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਚਾਰ ਨਵੇ ਪੱਖੇ ਵੀ ਭੇਟ ਕੀਤੇ ਗਏ।ਇਸ ਮੌਕੇ ਸਕੂਲ ਪ੍ਰਿਸੀਪਲ ਸ੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆ ਨੂੰ ਪੜਾਈ ਦੇ ਨਾਲ ਨਾਲ ਗਤਕਾ ਸਿਖਲਾਈ …
Read More »ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 1 ਅਕਤੂਬਰ ਨੂੰ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮਿ੍ਤਸਰ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਕੰਪਨੀ ਬਾਗ ਵਿਖੇ ਤਰਕਸ਼ੀਲ ਆਗੂ ਸੁਖਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 1 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਦਿਆਰਥੀ ਚੇਤਨਾ …
Read More »
Punjab Post Daily Online Newspaper & Print Media