ਨਵੀਂ ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਤੀ ਨਗਰ ਵਿਖੇ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ।ਮਾਰਚ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸ਼ੁਦਰਸ਼ਨ ਪਾਰਕ ਪੁੱਲ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਮੁਖ ਮਾਰਗਾਂ ਤੋਂ ਹੁੰਦਾ ਹੋਇਆ ਮਾਰਚ ਫਨ ਸ਼ਿਨੇਮਾ ਮੋਤੀ ਨਗਰ …
Read More »Monthly Archives: September 2017
ਡੀ.ਏ.ਵੀ ਪਬਲਿਕ ਸਕੂਲ ਵਿਖੇ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਦੁਸਹਿਰੇ ਦਾ ਤਿਓਹਾਰ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਤਿਉਹਾਰਾਂ ਪ੍ਰਤੀ ਆਪਣੀ ਸ਼ਰਧਾ ਨੂੰ ਕਾਇਮ ਰੱਖਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੁਸਹਿਰੇ ਦੇ ਤਿਉਹਾਰ ਉਮੰਗ ਭਰੇ ਜਜ਼ਬੇ ਨਾਲ ਸਵੇਰ ਦੀ ਸਭਾ `ਚ ਮਨਾਇਆ ਗਿਆ। ਇਹ ਤਿਉਹਾਰ ਨੇਕੀ ਦੀ ਬਦੀ ਉਪਰ, ਚਾਨਣ ਦੀ ਹਨੇਰੇ ਉਪੱਰ ਜਿੱਤ ਦਾ ਪ੍ਰਤੀਕ ਹੈ ।ਵਿਦਿਆਰਥੀਆਂ ਵੱਲੋਂ ਕਵਿਤਾਵਾਂ ਬੋਲੀਆਂ ਗਈਆਂ ਤੇ ਇੱਕ ਨਾਟਕ ਵੀ ਖੇਡਿਆ ਗਿਆ।ਵਿਦਿਆਰਥੀਆਂ …
Read More »ਡੀ.ਏ.ਵੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਸਫਾਈ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐੇਨ.ਸੀ.ਸੀ ਵਾਲੰਟੀਅਰਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਡੀ.ਏ.ਵੀ ਕਾਲਜ ਦੇ ਐੇਨ.ਸੀ.ਸੀ ਏਅਰ ਵਿੰਗ ਵਿਭਾਗ ਵਲੋਂ ਕਾਲਜ ਵਿੱਚ ਸਵੱਛ ਭਾਰਤ ਦੇ ਤਹਿਤ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ।ਵਿੰਗ ਕਮਾਂਡਰ ਲਲਿਤ ਭਾਰਦਵਾਜ, ਕਮਾਂਡਿੰਗ ਅਫਸਰ 2 ਪੀ.ਬੀ ਏਅਰ ਸਕਵਾਰਡਰਨ ਐੇਨ.ਸੀ.ਸੀ ਅੰਮ੍ਰਿਤਸਰ ਅਤੇ ਪ੍ਰੋ. ਸੰਜੀਵ ਦੱਤਾ ਦਫਤਰ ਇੰਚਾਰਜ ਐੇਨ.ਸੀ.ਸੀ ਏਅਰ ਵਿੰਗ ਦੀ ਦੇਖ …
Read More »ਸਵੱਛ ਭਾਰਤ ਅਭਿਆਨ ਦੇ ਨਾਮ `ਤੇ ਕੇਵਲ ਰਸਮ ਨਿਭਾਅ ਰਹੀ ਹੈ ਸਰਕਾਰ- ਲਕਸ਼ਮੀ ਕਾਂਤਾ ਚਾਵਲਾ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪੂਰੇ ਦੇਸ਼ ਦੇ ਨਾਲ ਪੰਜਾਬ ਵਿਚ ਵੀ ਸਵੱਛ ਭਾਰਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਸਕੂਲਾਂ-ਕਾਲਜਾਂ ਦੇ ਬੱਚਿਆਂ ਅਤੇ ਪ੍ਰਮੁੱਖ ਨਾਗਰਿਕਾਂ ਵਲੋਂ ਕੁੱਝ ਮੁਹੱਲਿਆਂ ਵਿੱਚ ਸਫਾਈ ਦਾ ਕਾਰਜ ਕੀਤਾ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਸੀਨੀਅਰ ਭਾਜਪਾ ਆਗੂ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ `ਸਵੱਛ ਭਾਰਤ …
Read More »ਮਲ੍ਹਮ ਡੱਬੀ ਦਿਵਸ `ਤੇ ਕਰਵਾਇਆ ਗੁਰਮਤਿ ਸਮਾਗਮ ਤੇ ਗਰੀਬਾਂ ਨੂੰ ਕੰਬਲ ਵੰਡੇ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਵਲੋਂ ਸਥਾਨਕ ਈਸਟ ਮੋਹਨ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੱਲ੍ਹਮ ਡੱਬੀ ਦਿਵਸ ਦਿਹਾੜਾ ਗੁਰਮਤਿ ਸਮਾਗਮ ਵਜੋਂ ਮਨਾਇਆ ਗਿਆ।ਜਿਸ ਦੋਰਾਨ ਭਾਈ ਗੁਰਮੀਤ ਸਿੰਘ ਕੋਮਲ, ਭਾਈ ਗੁਰਿੰਦਰ ਸਿੰਘ ਰਿੰਕੂ ਅਤੇ ਭਾਈ ਸਤਿੰਦਰ ਪਾਲ ਸਿੰਘ ਜਗਾਧਰੀ ਵਾਲ਼ਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਦੀ ਹਾਜਰ ਭਰੀ।ਇਸ ਸਮੇਂ ਵਿਸ਼ੇਸ਼ …
Read More »ਧਾਰਮਿਕ ਮੁਕਾਬਲਿਆਂ ਦੀ ਲੜੀ ਦਾ ਆਖਰੀ ਕੁਇਜ਼ ਮੁਕਾਬਲਾ ਕਰਵਾਇਆ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈ ਜਾ ਰਹੀ ਧਾਰਮਿਕ ਮੁਕਾਬਿਲਆਂ ਦੀ ਲੜੀ ਤਹਿਤ ਅੱਜ ਸਕੂਲੀ ਬੱਚਿਆਂ ਦਾ ਕੁਇਜ਼ ਮੁਕਾਬਲਾ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਕਰਵਾਇਆ ਗਿਆ।ਇਹ ਮੁਕਾਬਲਾ ਸਮੁੱਚੇ ਸਿੱਖ ਇਤਿਹਾਸ ਵਿਚੋਂ ਪੁੱਛੇ ਗਏ ਸਵਾਲਾਂ `ਤੇ ਅਧਾਰਤ ਸੀ।ਇਸ ਮੁਕਾਬਲੇ ਵਿਚ 5 ਸਕੂਲਾਂ ਵਿਚੋਂ ਆਏ 25 ਵਿਦਿਆਰਥੀਆਂ …
Read More »ਬੇਅਦਬੀ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ `ਤੇ ਐਡਵੋਕੇਟ ਸਿਆਲਕਾ ਦਾ ਸਨਮਾਨ
ਅੰਮਿ੍ਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਅੰਮਿ੍ਤਸਰ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਤੇ ਵਰੇ ਹੋਈ ਬੇਅਦਬੀ ਮਾਮਲੇ ’ਚ ਮੁਦਈ ਵਜੋਂ ਪੇਸ਼ ਹੋ ਕੇ ਦੋਸ਼ੀਆਂ ਨੂੰ 24 ਸਾਲ ਦੀ ਸਜ਼ਾ ਦਿਵਾਉਣ ’ਚ ਕਾਮਯਾਬ ਰਹੇ ਨਾਮਵਰ ਵਕੀਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਆਲ ਇੰਡੀਆ ਸੰਘਰਸ਼ੀ ਯੋਧੇ ਅਕਾਲੀ ਦਲ ਅਤੇ …
Read More »ਪੁਲਿਸ ਚੌਕੀ ਕੋਟ ਮਿੱਤ ਸਿੰਘ ਤੋਂ ਨਸ਼ਿਆਂ ਖਿਲਾਫ ਰੈਲੀ ਦਾ ਆਯੋਜਨ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਥਾਣਾ ਸੁਲਤਾਨਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਸ਼ਿਆਂ ਖਿਲਾਫ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਨੂੰ ਪੁਲਿਸ ਚੌਕੀ ਤੋਂ ਏ.ਸੀ.ਪੀ ਦੱਖਣੀ ਮਨਜੀਤ ਸਿੰਘ ਤੇ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਵਲੋਂ ਝੰਡੀ ਦਿਖਾ ਕੇ ਕੇ ਰਵਾਨਾ ਕੀਤਾ ਗਿਆ।ਇਸ ਰੈਲੀ ਵਿੱਚ …
Read More »ਸੇਵਾ ਕੇਂਦਰ ਬਨਣ ਨਾਲ ਆਮ ਲੋਕਾਂ ਨੂੰ ਅੰਨੀ ਲੁੱਟ ਤੋਂ ਮਿਲਿਆ ਛੁਟਕਾਰਾ – ਜੈ ਦੇਵ
ਜੰਡਿਆਲਾ ਗੁਰੂ, 29 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਕੇਂਦਰ ਸਰਕਾਰ ਦਾ ਇਕ ਚੁਕਿਆਂ ਹੋਇਆ ਸ਼ਲਾਘਾਯੋਗ ਕਦਮ ਹੈ, ਜੋ ਕਿ ਸਰਕਾਰ ਨੇ ਪੰਜ ਸਾਲ ਲਈ ਪ੍ਰਾਈਵੇਟ ਕੰਪਨੀਆਂ ਨੂੰੰ ਠੇਕੇ ਤੇ ਦਿੱਤਾ ਹੋਇਆਂ ਹੈ।ਅੰਮ੍ਰਿਤਸਰ ਅਧੀਨ ਆਓੁਦੇ 139 ਸੇਵਾ ਕੇਂਦਰਾਂ ਵਿੱਚੋਂ ਜੰਡਿਆਲਾ ਗੁਰੂ ਸੇਵਾ ਕੇਂਦਰ ਜੋ ਕਿ 12-8-2016 ਨੂੰ ਬੱਸ ਸਟੈਂਡ ਵਿਖੇ ਸਥਾਪਿਤ ਹੋਇਆਂ ਸੀ, ਉਸ ਵਿੱਚ ਜੈ ਦੇਵ ਸੁਪਰਵਾਈਜ਼ਰ …
Read More »ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ 5 ਰੋਜਾ ਚੇਤਨਾ ਮਾਰਚ 13 ਅਕਤੂਬਰ ਤੋਂ – ਬੇਦੀ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ:) ਅੰਮ੍ਰਿਤਸਰ ਦੀ ਸਲਾਨਾ ਮੀਟਿੰਗ ਹਰਭਜਨ ਸਿੰਘ ਬਰਾੜ ਪ੍ਰਧਾਨ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਮੁੱਖ ਦਫ਼ਤਰ ਵਿਖੇ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪ੍ਰੋਫੈਸਰ ਬਾਵਾ ਸਿੰਘ ਚੀਮਾ ਸਾਬਕਾ ਵਾਈਸ ਚੇਅਰਮੈਨ ਨੈਸ਼ਨਲ ਘੱਟ ਗਿਣਤੀ ਕਮਿਸ਼ਨ, ਬਲਦੇਵ ਸਿੰਘ ਮਾਨ ਸਕਤਰ ਜਨਰਲ ਸਾਬਕਾ ਮੰਤਰੀ ਪੰਜਾਬ, ਮਨਜੀਤ ਸਿੰਘ ਬਿਲਾਸਪੁਰੀ …
Read More »
Punjab Post Daily Online Newspaper & Print Media