Tuesday, November 24, 2026

Monthly Archives: September 2017

ਬੱਚਿਆਂ ਨੂੰ ਬਲੂ ਵੇਲ੍ਹ ਗੇਮ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਸਰਕਾਰ ਤੇ ਮਾਪੇ ਸੰਜ਼ੀਦਾ ਹੋਣ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੰਸਾਰ ਭਰ ਵਿਚ ਬੱਚਿਆਂ ਅਤੇ ਨੌਜੁਆਨਾਂ ਨੂੰ ਆਪਣੇ ਮਾਰੂ ਪ੍ਰਭਾਵ ਨਾਲ ਆਤਮ ਹੱਤਿਆ ਦੇ ਰਾਹ ਤੋਰਨ ਵਾਲੀ ਬਲੂ ਵੇਲ੍ਹ ਗੇਮ ਤੋਂ ਬਚਾਉਣ ਲਈ ਸਰਕਾਰ ਅਤੇ ਮਾਪਿਆਂ ਨੂੰ ਸੰਜੀਦਗੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਥੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਕੀਤਾ।ਉਨਾਂ ਇਸ …

Read More »

ਸ਼੍ਰੋਮਣੀ ਅਕਾਲੀ ਦਲ ਦਿੱਲੀ ਮਾਸਟਰ ਤਾਰਾ ਸਿੰਘ ਦੀ ਮਨਾਏਗਾ 50ਵੀਂ ਬਰਸੀ- ਸਰਨਾ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਵੱਖ-ਵੱਖ ਬੁੱਧੀਜੀਵੀਆਂ, ਸਿਆਸੀ ਤੇ ਧਾਰਮਿਕ ਆਗੂਆਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਾਸਟਰ ਤਾਰਾ ਸਿੰਘ ਦੀ 50 ਬਰਸੀ ਸ਼੍ਰੋਮਣੀ ਅਕਾਲੀ ਦਲ ਮਨਾਏਗਾ ਤੇ ਇਸ ਸਮਾਗਮ ਨੂੰ ਇੱਕ ਇਤਿਹਾਸਕ ਸਮਾਗਮ ਦਾ ਰੂਪ ਦਿੱਤਾ ਜਾਵੇਗਾ। ਜਾਰੀ ਇੱਕ ਬਿਆਨ ਰਾਹੀ …

Read More »

DAV College won Inter College Squash Racket Championship

Amritsar, Sept. 11 (Punjab Post Bureau) – DAV College won Inter College Squash Racket tournament, which was organized by the Guru Nanak Dev University. College students showed an extra ordinary performance during the competition. Principal Dr. Rajesh Kumar congratulated the students and the department of sports and physical education. He also applauded the achievements of sports persons Varun Khanna, Ankur, …

Read More »

‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਮਜ਼ਬੂਤ ਕਰਨ ਲਈ ਸੱਭਿਆਚਾਰ ਤੇ ਭਾਸ਼ਾ ਦਿਵਸ ਮਨਾਉਣੇ ਜਰੂਰੀ – ਪ੍ਰਧਾਨ ਮੰਤਰੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਸ਼ਤਾਬਦੀ ਸਮਾਰੋਹ ਅਤੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 125ਵੇਂ ਸਾਲ ਦੇ ਮੌਕੇ ‘ਤੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਦਿਆਰਥੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲ ਪਹਿਲਾਂ ਅੱਜ ਦੇ ਦਿਨ ਜਿਸ ਨੂੰ ਹਾਲ ਹੀ ਵਿੱਚ 9/11 …

Read More »

Demonetisation helped increase in digital payments – Arun Jaitley

New Delhi, Sept. 13 (Punjab Post Bureau) – The Union Finance Minister Shri Arun Jaitley said that the present Government brought the policy of financial inclusion to the centre stage and launched the Pradhan Mantri Jan Dhan Yojana (PMJDY) Scheme on a massive scale in August 2014. He said that the Government has tried to exploit the full potential of …

Read More »

ਮੋਬਾਈਲ ਟਾਵਰ ਅਸਾਸੇ ਬੀ.ਐਸ.ਐਨ.ਐਲ ਦੀ ਮਲਕੀਅਤ ਵਾਲੀ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਦੇ ਅਸਾਸਿਆਂ ਨੂੰ ਇੱਕ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੰਪਨੀ ਦੀ ਮਲਕੀਅਤ ਪੂਰੀ ਤਰ੍ਹਾਂ ਬੀਐੱਸਐੱਨਐੱਲ ਦੀ ਰਹੇਗੀ। ਇਸ ਪ੍ਰਵਾਨਗੀ ਨਾਲ ਬੀ.ਐਸ.ਐਨ.ਐਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ …

Read More »

ਕੇਂਦਰ ਕਰਮਚਾਰੀਆਂ ਨੂੰ 1% ਹੋਰ ਮਹਿੰਗਾਈ ਭੱਤਾ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਪ੍ਰਵਾਨਗੀ

ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 01 ਜੁਲਾਈ 2017 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹੋਰ  1% ਮਹਿੰਗਾਈ ਭੱਤੇ (ਡੀ.ਏ) ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ) ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਹਿੰਗਾਈ ਦੀ ਭਰਪਾਈ ਲਈ ਜਾਰੀ ਡੀ.ਏ. ਦੀ ਵੱਖਰੀ ਕਿਸ਼ਤ ਮੁੱਢਲੀ ਤਨਖਾਹ/ਪੈਨਸ਼ਨ ਦੇ 4% ਦੀ ਮੌਜੂਦਾ …

Read More »

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ਹੋਈ

ਸਮਰਾਲਾ, 12 ਸਤੰਬਰ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਬੋਲਣ ਵਾਲੇ ਦਲੇਰ ਵਿਅਕਤੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਨੇ ਫਰੰਟ ਦੀ ਮਹੀਨੇਵਾਰ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਹੀਨੇ ਪੀੜਤ ਲੋਕਾਂ ਦੀਆਂ ਦੋ ਲਿਖਤੀ ਤੇ ਤਿੰਨ ਜ਼ੁਬਾਨੀ ਸ਼ਿਕਾਇਤਾਂ ਆਈਆਂ।ਜਿਨਾਂ ਵਿੱਚੋਂ ਤਿੰਨ ਜ਼ੁਬਾਨੀ …

Read More »