Tuesday, November 24, 2026

Daily Archives: October 2, 2017

ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਇਸ ਦਾ ਉਦਘਾਟਨ ਮਾਲਵਾ ਜੋਨ ਸਲਮ ਫਾਊਂਡੇਸ਼ਨ ਦੇ ਹੈਡ ਮੈਡਮ ਰੁਪਿੰਦਰ ਬਾਵਾ ਨੇ ਕੀਤਾ।ਮੇਲੇ ਦੌਰਾਨ ਜੋਤੀ ਰੌਸ਼ਨ ਦੀ ਭੂਮਿਕਾ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਘੁੱਦਾ ਵਲੋਂ ਨਿਭਾਈ ਗਈ।ਇਸ ਮੌਕੇ ਕੱਢੀ …

Read More »

ਨੇਕੀ ਤੇ ਬਦੀ ਦੇ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

ਬਟਾਲਾ, 1 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਨੇਕੀ ਤੇ ਬਦੀ ਨੂੰ ਇਕ ਵੱਖਰੀ ਹੀ ਨਜ਼ਰ ਨਾਲ ਵੇਖਿਆ ਜਾਂਦਾ ਹੈ।ਨੇਕ ਇੰਨਸਾਨ  ਦੀ ਹਰ ਪਾਸੇ ਜੈ ਜੈਕਾਰ ਹੁੰਦੀ ਹੈ।ਸਮਾਜ ਬਦੀਆਂ ਕਰਨ ਵਾਲੇ ਇਨਸਾਨ ਮੁਢੋਂ ਹੀ ਨਕਾਰਦਾ ਆਇਆ ਹੈ।ਇਸੇ ਹੀ ਮੁੱਦੇ ਨੂੰ ਮੁੱਖ  ਰੱਖਦਿਆਂ ਗਿੱਲ ਫਰਨੀਚਰ ਉਮਰਪੁਰਾ ਚੌਕ ਬਟਾਲਾ ਵਲੋਂ ਮਹੀਨਾ ਵਾਰ ਲੰਗਰ ਲਗਾਇਆ ਗਿਆ।ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਦਾ …

Read More »

ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ

ਬਟਾਲਾ, 01 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) –  ਸਿੱਖਿਆ ਸਕੱਤਰ ਤੇ ਡਾਇਰੈਕਟਰ ਸਿਖਿਆ ਵਿਭਾਗ ਜਿਲਾ ਸਿਖਿਆ ਅਫਸਰ ਸੈਕੰਡਰੀ  ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਹੁਕਮਾਂ ਦੀ ਰੌਸਨੀ ਵਿਚ ਸ.ਕੰ.ਸ.ਸ ਧਰਮਪੁਰਾ ਬਟਾਲਾ ਵਿਖੇ ਵਿਦਿਆਰਥੀਆਂ ਦੀ ਐਸ.ਏ ਇਕ ਦੀ ਪ੍ਰੀਖਿਆ ਤੋਂ ਬਾਅਦ ਮਾਪੇ ਅਧਿਆਪਕ. ਮਿਲਣੀ ਕਰਵਾਈ ਗਈ।ਇਸ ਮੌਕੇ ਪ੍ਰਾਪਤ ਜਾਣਕਾਰੀ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਮਾਪਿਆਂ ਦਾ ਭਰਪੂਰ ਉਤਸ਼ਾਹ …

Read More »