ਪਠਾਨਕੋਟ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਮਾਧੋਪੁਰ ਕੈਂਟ ’ਚ ਟ੍ਰੈਫ਼ਿਕ ਨਿਯਮਾਂ ਅਤੇ ਨਸ਼ੇ ਸਬੰਧੀ ਸੈਮੀਨਾਰ ਪ੍ਰਿੰਸੀਪਲ ਰਾਮ ਮੂਰਤੀ ਸ਼ਰਮਾ ਅਤੇ ਵਿਸੇਸ਼ ਰੂਪ ਨਾਲ ਟ੍ਰੈਫ਼ਿਕ ਐਜੂਕੇਸ਼ਨ ਸੈਲ ਇੰਚਾਰਜ਼ ਦੇਵ ਰਾਜ ਅਤੇ ਸਮਾਜ ਸੇਵਕ ਅਕੂੰਰ ਵੇਦੀ ਹਾਜ਼ਰ ਹੋਏ, ਜਿਸ ਵਿਚ ਦੇਵ ਰਾਜ ਨੇ ਦੱਸਿਆ ਕਿ ਦੋ ਪਹਿਏ ਵਾਹਨ ਚਲਾਉਂਦਿਆਂ ਸਮੇਂ ਟਿ੍ਰਪਲਿੰਗ ਨਹੀਂ ਕਰਨੀ ਚਾਹੀਦੀ …
Read More »Daily Archives: October 2, 2017
ਨਗਰ ਨਿਗਮ ਤੇ ਹਿੰਦੁਸਤਾਨ ਪੈਟਰੋਲੀਅਮ ਨੇ `ਸਵੱਛਤਾ ਹੀ ਸੇਵਾ` ਤਹਿਤ ਚਲਾਈ ਸਫਾਈ ਮੁਹੰਮ
ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਹਿੰਦੁਸਤਾਨ ਪੈਟਰੋਲੀਅਮ ਨੇ ਇਲਾਕੇ ਨੂੰ ਕੀਤਾ ਅਡਾਪਟ ਅੰਮ੍ਰਿਤਸਰ, 01 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਨਗਰ ਨਿਗਮ ਵਲੋਂ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ: ਨਾਲ ਮਿਲ ਕੇ ਸਵੱਛ ਭਾਰਤ ਮੁਹਿੰਮ ਦੀ ਤੀਜੀ ਵਰੇਗੰਢ ਦੇ ਮੌਕੇ `ਤੇ ਸੁਲਤਾਨਵਿੰਡ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ `ਸੱਵਛਤਾ ਹੀ ਸੇਵਾ` ਥੀਮ ਤਹਿਤ ਸਫਾਈ …
Read More »ਡਿਪਲੋਮਾ ਇੰਜ: ਐਸੋਸੀਏਸ਼ਨ ਨੇ ਇੰਜੀਨੀਅਰ ਦਿਵਸ ਮਨਾਇਆ
ਇਮਾਨਦਾਰੀ ਨਾਲ ਕੰਮ ਕਰਨ ਤੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਇੰਜੀਨੀਅਰ ਸਨਮਾਨਿਤ ਅੰਮ੍ਰਿਤਸਰ, 01 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪਹਿਲੇ ਇੰਜੀਨੀਅਰ ਬੋਗਸਾਂ ਗੁੰਡਮ ਵਿਸ਼ਵੇਸ਼ ਰਾਏ ਦੇ ਜਨਮ ਦਿਨ ਨੂੰ ਸਮਰਪਿਤ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜੋਨ ਅੰਮ੍ਰਿਤਸਰ ਵਲੋਂ ਇੰਜੀਨੀਅਰ ਦਿਵਸ ਮਨਾਇਆ ਗਿਆ।ਜੋਨਲ ਪ੍ਰਧਾਨ ਸ਼ਮਸ਼ੇਰ ਸਿੰਘ ਜੋਸਨ, ਸਕੱਤਰ ਉਪਕਾਰ ਸਿੰਘ ਕੋਹਲੀ ਅਤੇ ਸੁਰਿੰਦਰ ਮਹਾਜਨ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਵੱਖ-ਵੱਖ …
Read More »ਸ਼੍ਰੀ ਰਾਮਨੋਮੀ ਦਸ਼ਹਿਰਾ ਕਮੇਟੀ ਨੇ ਦਸ਼ਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੀ ਰਾਮਨੋਮੀ ਦਸ਼ਹਿਰਾ ਕਮੇਟੀ ਵਲੋਂ ਦਸ਼ਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਠਠਿਆਰਾਂ ਵਾਲੇ ਬਾਜਾਰ ਸਥਿਤ ਧਰਮਸ਼ਾਲਾ ਤੋਂ ਸੁੰਦਰ ਅਤੇ ਮਨਮੋਹਕ ਝਾਕੀਆਂ ਕੱਢੀਆਂ ਗਈਆਂ, ਜੋ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦੀਆਂ ਹੋਈਆਂ ਗਰਾਊਂਡ ਵਿੱਚ ਸਮਾਪਤ ਹੋਈਆਂ।ਇਸ ਮੋਕੇ ਦਰਸ਼ਕਾਂ ਦੇ ਇਕੱਠ ਨੂੰ ਕਾਂਗਰਸੀ ਆਗੂ ਰਾਜਕੁਮਾਰ ਮਲਹੋਤਰਾ ਅਤੇ ਵਿਕਾਸ ਪਾਲ ਪ੍ਰਿੰਸ ਪਾਸੀ ਨੇ ਸੰਬੋਧਨ ਕਰਦੇ …
Read More »ਲੱਖਾਂ ਦੀ ਨਕਦੀ ਸਮੇਤ ਲੁਟੇਰਾ ਗਿਰੋਹ ਕਾਬੂ
ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਪਰਮਪਾਲ ਸਿੰਘ ਅਤੇ ਐਸ.ਪੀ ਇਨਵੇਸਟੀਗੇਸ਼ਨ ਹਰਪਾਲ ਸਿੰਘ ਦੇ ਦਿਸ਼ਾ ਨਿਰਦਸ਼ਾਂ ਤੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਯੋਗ ਅਗਵਾਈ ਹੇਠ ਜੰਡਿਆਲਾ ਪੁਲਿਸ ਵਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ।ਬੀਤੇ ਕੱਲ੍ਹ ਤਰਨਤਾਰਨ ਰੋਡ ਐਸ.ਐਚ.ਓ ਹਰਪਾਲ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ …
Read More »ਵੱਲਾ ਵਿਖੇ ਪਸ਼ਧਨ ਚੈਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ 9 ਤੋਂ
ਜੇਤੂ ਪਸ਼ੂ ਪਾਲਕਾਂ ਨੂੰ ਮਿਲਣਗੇ 7 ਲੱਖ ਦੇ ਨਕਦ ਇਨਾਮ ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਚੰਗੇ ਨਸਲ ਦੇ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਦੇ ਮਨਸ਼ੇ ਨਾਲ ਰਾਜ ਭਰ ਵਿਚ ਕਰਵਾਏ ਜਾ ਰਹੇ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਲੜੀ ਵਿਚ ਅੰਮਿ੍ਰਤਸਰ ਜਿਲੇ ਦੇ ਮੁਕਾਬਲੇ 9 ਅਤੇ 10 ਅਕਤੂਬਰ ਨੂੰ ਪਸ਼ੂ ਮੇਲਾ ਗਰਾਉਂਡ ਵੱਲਾ ਵਿਖੇ …
Read More »ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨ ਸਨਮਾਨਿਤ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿੱਥੇ ਜਿਲਾ ਪ੍ਰਸਾਸ਼ਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਉਨਾਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ, ਜੋ ਕਿ ਪਰਾਲੀ ਨੂੰ ਸਾੜੇ ਬਗੈਰ ਖੇਤਾਂ ਵਿਚ ਵਾਹ ਰਹੇ ਹਨ।ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਵੱਲੋਂ ਕੀਤੀ ਗਈ ਇਸ ਪਹਿਲ …
Read More »ਸੀ.ਐਚ.ਸੀ ਸੰਗਤ ਵਿਖੇ ਵਿਸ਼ਵ ਹਾਰਟ ਦਿਵਸ `ਤੇ ਸੈਮੀਨਾਰ
ਦਿਲ ਦੀ ਧੜਕਣ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ- ਐਸ.ਐਮ.ਓ ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਸ਼ਵ ਦਿਲ ਦਿਵਸ ਦੇ ਤਹਿਤ ਸੀ.ਐਚ.ਸੀ ਸੰਗਤ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਬਲਾਕ ਭਰ ਤੋਂ ਸਮੂਹ ਏ.ਐਨ.ਐਮ, ਸਿਹਤ ਵਰਕਰ, ਐਸ.ਆਈ, ਐਲ.ਐਚ ਵੀ ਤੋਂ ਇਲਾਵਾ ਲੋਕਾਂ ਨੇ ਹਿੱਸਾ ਲਿਆ।ਸੀਨੀਅਰ ਮੈਡੀਕਲ ਅਫਸਰ ਡਾ: ਸਰਬਜੀਤ ਸਿੰਘ ਨੇ …
Read More »‘ਗਿਆਨ ਪ੍ਰਸਾਰ ਸਮਾਜ’ ਵਲੋਂ ਇਕ ਦਿਨਾ ਵਿਚਾਰ ਗੋਸ਼ਟੀ ਕਰਵਾਈ
ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ ‘ਇੰਟਰਨੈੱਟ ਦੀ ਦੁਰਵਰਤੋਂ, ਖ਼ਤਰਨਾਕ ਵੀਡੀਓ ਗੇਮਾਂ ਅਤੇ ਸਾਡੇ ਬੱਚੇ’ ਵਿਸ਼ੇ `ਤੇ ਇੱਕ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ।ਇਸ ਵਿਚਾਰ ਗੋਸ਼ਟੀ ਵਿਚ ਡਾ. ਅੰਮਿ੍ਰਤਪਾਲ ਐਮ.ਡੀ ਗੁਰੂ ਨਾਨਕ ਕਾਲਜ ਅੰਮਿ੍ਰਤਸਰ ਅਤੇ ਡਾ. ਸੀ. ਪੀ ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ।ਡਾ.ਸੀ.ਪੀ ਕੰਬੋਜ ਨੇ …
Read More »4 ਅਕਤੂਬਰ ਨੂੰ ਸੌਂਪਿਆ ਜਾਵੇਗਾ ਮਾਂ ਬੋਲੀ ਪੰਜਾਬੀ ਨੂੰ ਬਣਦਾ ਦਰਜਾ ਦਿਵਾਉਣ ਲਈ ਮੰਗ ਪੱਤਰ
ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਮਾਂ ਬੋਲੀ ਪੰਜਾਬੀ ਨੂੰ ਵੇਲੇ ਦੀਆਂ ਹਕੂਮਤਾਂ ਵੱਲੋਂ ਤਿਰਸਕਾਰ ਕਰਨ ਦੇ ਵਿਰੋਧ ਅਤੇ ਉਸ ਨੂੰ ਬਣਦਾ ਦਰਜਾ ਦਿਵਾਉਣ ਲਈ ਪੰਜਾਬੀ ਪ੍ਰਤੀ ਸੁਹਿਰਦ ਧਿਰਾਂ ਵਲੋਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ 4 ਅਕਤੂਬਰ ਨੂੰ ਬਠਿੰਡਾ ਦੇ ਡੀ.ਸੀ ਰਾਹੀ ਭੇਜਿਆ ਜਾ ਰਿਹਾ ਹੈ। ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ …
Read More »
Punjab Post Daily Online Newspaper & Print Media