Tuesday, November 24, 2026

Daily Archives: October 16, 2017

ਸੁੰਦਰ ਦਸਤਾਰ ਐਵਾਰਡ ਸਮਾਗਮ 17 ਅਕਤੂਬਰ ਨੂੰ

ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੁੰਦਰ ਦਸਤਾਰ ਐਵਾਰਡ 2017 ਦੇ ਹਲਕਾ ਸੰਗਰੂਰ ਆਡੀਸ਼ਨ ਜੋ ਕਿ 17 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਅਤੇ ਚੇਅਰਮੈਨ ਜਰਨੈਲ ਸਿੰਘ ਨਥੋਹੇੜੀ ਨੇ ਦਸਿਆ ਕਿ ਜੋ ਸੁੰਦਰ ਦਸਤਾਰ ਅਵਾਰਡ 2017 ਵਿਰਸਾ …

Read More »

ਜਾਖੜ ਦੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ

ਕੈਪਟਨ ਦੀਆਂ ਨੀਤੀਆਂ ’ਤੇ ਲੋਕਾਂ ਨੇ ਲਗਾਈ ਮੋਹਰ – ਅਮਰੀਕ ਸੰਦੌੜ, ਜਗਰੂਪ ਸੰਦੌੜ ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਖੁਸ਼ੀ ਨੂੰ ਸਾਂਝਾ ਕਰਦੇ ਸੰਦੌੜ ਬਲਾਕ ਦੇ ਯੂਥ ਪ੍ਰਧਾਨ ਅਮਰੀਕ ਸਿੰਘ ਸੰਦੌੜ ਅਤੇ ਡਾ. ਜਗਰੂਪ ਸਿੰਘ …

Read More »

ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ

ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਾੜੀ ਦੀ ਫਸਲ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਚਾਲਕਾਂ ਵਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ ਨੂੰ ਚਲਾ ਕੇ ਸੜਕੀ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪ੍ਰਸ਼ਾਸ਼ਨ ਕੰੁਭਕਰਨ ਦੀ ਨੀਂਦ ਸੁਤਾ ਪਿਆ ਰਿਹਾ ਹੈ।ਇਸੇ ਦੌਰਾਨ …

Read More »

CAT III B lighting system cleared by DGCA- Aujla

Amritsar, Oct. 15 (Punjab Pot Bureau) – Member of Parliament from Amritsar S. Gurjeet Singh Aujla informed while addressing a press conference at SGRDJI Airport that Director General of Civil Aviation (DGCA) gave clearance to CAT III B lighting system fitted at SGRDJI Airport on 12th October. This fog season flights can land and take off from Amritsar in as …

Read More »