Tuesday, November 24, 2026

Daily Archives: October 16, 2017

ਜੀ.ਕੇ ਨੇ ਸੰਗਮ ਵਿਹਾਰ ਵਿਖੇ ਬਿਰਧ ਆਸ਼ਰਮ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਵੱਲੋਂ ਸੰਗਮ ਵਿਹਾਰ ਵਿਖੇ ਬ੍ਰਿਧ ਆਸ਼ਰਮ ਦਾ ਉਦਘਾਟਨ ਕੀਤਾ ਗਿਆ।ਗੈਰ ਸਰਕਾਰੀ ਸੰਸਥਾ ‘ਸਹਿਯੋਗ’ ਵੱਲੋਂ ਖੋਲੇ ਗਏ ਉਕਤ ਬ੍ਰਿਧ ਆਸ਼ਰਮ ’ਚ ਬਜ਼ੂਰਗਾਂ ਦੇ ਰਹਿਣ ਲਈ ਉਤਮ ਪ੍ਰਬੰਧ ਕੀਤੇ ਗਏ ਹਨ। ਜੀ.ਕੇ. ਨੇ ਇਸ ਮੌਕੇ ਕਿਹਾ ਕਿ ਭਾਰਤੀ ਸਭਿਆਚਾਰ ਸਾਨੂੰ ਬਜ਼ੂਰਗਾਂ ਦੀ ਸੇਵਾ ਕਰਨ ਦਾ …

Read More »

ਹਰਿਆਵਲ ਦਿਵਾਲੀ ਮਨਾਉਣਗੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ

ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ ਇਸ ਵਾਰ ਪਟਾਖਿਆਂ ਦੀ ਥਾਂ ਹਰਿਆਲੀ ਦਿਵਾਲੀ ਮਨਾਉਣਗੇ।ਇਸ ਬਾਬਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਪੁੱਜੇ ਬੱਚਿਆਂ ਨੇ ਆਪਣੇ ਹੱਥ ’ਚ ਬੂਟੇ ਪਕੜੇ ਹੋਏ ਸਨ।ਬੱਚਿਆਂ ਨੇ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਵੀ ਬੂਟੇ ਵੰਡਦੇ ਹੋਏ ਇਸ ਦਿਵਾਲੀ ਮੌਕੇ ਹਰ ਬੱਚੇ ਵੱਲੋਂ ਇੱਕ …

Read More »

30 ਕਰੋੜ ਦੀ ਲਾਗਤ ਨਾਲ ਬਣੇ ਹੈਲਥ ਸੈਕਟਰ ਸਕਿਲ ਡਿਵਲੈਪਮੈਟ ਸੈਂਟਰ ਦਾ ਔਜਲਾ ਵਲੋਂ ਉਦਘਾਟਨ

ਅੰਮਿ੍ਤਸਰ 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਰਾਜ ਵਿਕਾਸ ਮਿਸ਼ਨ ਵਲੋ ਭਾਰਤ ਸਰਕਾਰ ਦੀ ਸਹਾਇਤਾ ਨਾਲ 30 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਬਣਾਏ ਗਏ ਹੈਲਥ ਸੈਕਟਰ ਸਕਿਲ ਡਿਵਲੈਪਮੈਟ ਸੈਟਰ ਦਾ ਉਦਘਾਟਨ ਗੁਰਜੀਤ ਸਿੰਘ ਔਜਲਾ ਮੈਬਰ ਪਾਰਲੀਮੈਟ ਨੇ ਕੀਤਾ। ਇਸ ਮੌਕੇ ਬੋਲਦਿਆਂ ਸ: ਔਜਲਾ ਨੇ ਕਿਹਾ ਕਿ ਇਸ ਸੈਟਰ ਵਿਚ 10 ਵੀ ਅਤੇ 12 ਵੀ …

Read More »

ਕੇਵਲ ਦਿਵਾਲੀ ਵਾਲੇ ਦਿਨ 6.30 ਵਜੇ ਤੋਂ ਸਾਢੇ 9.00 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ

ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) –  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 19 ਅਕਤੂਬਰ ਨੂੰ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਹੀ ਪਟਾਕੇ ਚਲਾਏ ਜਾ …

Read More »

ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਹੋਣਗੇ ਜਾਰੀ -ਜਿਲਾ ਮੈਜਿਸਟਰੇਟ

ਅਰਜ਼ੀਆਂ ਦੇਣ ਦੀ ਆਖਰੀ ਮਿਤੀ 16 ਅਕਤੂਬਰ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਹਿਤ ਦਫਤਰ ਜਿਲਾ ਮੈਜਿਸਟਰੇਟ ਅਤੇ ਦਫਤਰ ਕਮਿਸ਼ਨਰ ਪੁਲਿਸ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਜਾਰੀ ਹੋਏ ਲਾਇਸੈਂਸ ਰੱਦ ਹੋਣ ਦੀ ਸੂਰਤ ਵਿਚ ਜਿਲਾ ਅੰਮਿ੍ਰਤਸਰ ਵਿੱਚ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਵਾਸਤੇ ਮੁੜ ਤੋਂ ਅਰਜ਼ੀਆਂ ਦੀ ਮੰਗ …

Read More »

ਸਰਕਾਰ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਪਹੁੰਚਣਗੀਆਂ ਲੋਕਾਂ ਦੇ ਘਰ ਡੀ.ਸੀ

ਹੁਣ ਨਹੀ ਮਾਰਣੇ ਪੈਣਗੇ ਸਰਕਾਰੀ ਦਫਤਰਾਂ ਦੇ ਚੱਕਰ ਅੰਮਿ੍ਤਸਰ 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋ ਛੇਤੀ ਹੀ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦਾ ਮਕਸਦ ਸਰਕਾਰ ਵਲੋ ਲੋਕਾਂ ਦੀ ਭਲਾਈ ਵਾਲੀਆਂ ਸਕੀਮਾਂ ਜਿਵੇ ਕਿ ਆਟਾ ਦਾਲ, ਪੈਨਸ਼ਨ, ਨੀਲੇ ਕਾਰਡ, ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਆਦਿ ਸਕੀਮਾਂ ਨੂੰ ਲੋਕਾਂ ਦੇ ਘਰ ਘਰ …

Read More »

Lecture on “Importance of Yoga for Youth organized at DAV College

Amritsar, Oct. 15 (Punjab Post Bureau) – An extension lecture on “Importance of Yoga for Youth” was organized by the Department of Philosophy, DAV College Amritsar. Dr. Manvinder Singh, Department of Religious Studies GNDU was the resource person during the event. Principal Dr. Rajesh Kumar gave floral welcome to the guest. This event was organized under the supervision of Dr. Vipan kumar, Head …

Read More »

DAV College Amritsar Organized Blood Donation Camp

Amritsar, Oct. 15 (Punjab Post Bureau) – To cater the larger interest of humanity, Blood Donors Association, DAV College Amritsar organized Blood donation Camp in College on October 13, 2017.  Principal Dr Rajesh Kumar and Prof BB Yadav, Incharge Blood Donor Association welcomed chief guest Mr Vikas Soni, Youth Congress Leader Amritsar Central. This camp was sponsored by HDFC Bank …

Read More »

DAV Public School observes Mahatma Anand Swami Ji’s Birth Anniversary

Amritsar, Oct. 15 (Punjab Post Bureau) –  The students of DAV Public School Lawrence Road  conducted a special assembly on the Birth Anniversary of Mahatma Anand Swami Ji . The students paid a tribute to a renowned Arya Samaji Mahatma Anand Swami Ji who was a strong pillar of Arya Samaj and DAV movement. He was a social reformist and  …

Read More »

ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸ਼ੁਕਰਾਨਾ ਸਮਾਗਮ ਕਰਵਾਇਆ

ਸੰਗਤ ਦੀ ਸੇਵਾ ਵਿਚ ਹੀ ਗੁਰੂ ਦੀ ਖੁਸ਼ੀ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸਲਾਨਾ ਸਮਾਗਮ ਗੁ: ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਗਿਆ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਹਰਵਿੰਦਰ ਪਾਲ ਸਿੰਘ …

Read More »