Tuesday, November 24, 2026

Daily Archives: November 10, 2017

ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਥਾਣਾ ਜੰਡਿਆਲਾ ਗੁਰੂ ਵਿਖੇ ਆਪਣਾ ਅਹੁੱਦਾ ਸੰਭਾਲਿਆ

ਜੰਡਿਆਲਾ ਗੁਰੂ, 9 ਨਵੰਬਰ (ਪਮਜਾਬ ਪੋਸਟ- ਹਰਿੰਦਰ ਪਾਲ ਸਿੰਘ) – ਥਾਣਾ ਜੰਡਿਆਲਾ ਗੁਰੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਟਰੇਨਿਗ `ਤੇ ਆਏ ਨਵੇਂ ਡੀ.ਐਸ.ਪੀ ਮਨਿੰਦਰਪਾਲ ਸਿੰਘ ਨੇ ਆਪਣਾ ਨਵਾਂ ਅਹੁੱਦਾ ਸੰਭਾਲ਼ਦੇ ਹੋਏ ਕਿਹਾ ਕਿ ਜ਼ੁਲਮ ਨੂੰ ਖਤਮ ਕਰਨ ਲਈ ਪਬਲਿਕ ਅਤੇ ਪ੍ਰੈਸ ਦੇ ਯੋਗਦਾਨ ਦੀ ਪੁਲਿਸ ਨੂੰ ਬਹੁਤ ਲੋੜ ਹੈ।ਉਨਾਂ ਨੇ ਸਮੂਹ ਨਗਰ ਵਾਸੀਆਂ ਕੋਲੋਂ ਵੀ ਸਹਿਯੋਗ ਮੰਗਿਆ।ਉਹਨਾਂ ਕਿਹਾ ਕਿ ਸ਼ਹਿਰ …

Read More »

ਐਸ.ਆਈ.ਪੀ. ਅਬੈਕਸ ਰਾਜ ਪੱਧਰੀ ਅੰਕਕ ਗਣਿਤ ਮੁਕਬਲੇ ਚ’ ਜੰਡਿਆਲਾ ਗੁਰੂ ਦੇ ਬੱਚਿਆਂ 13ਟਰਾਫੀਆਂ ਤੇ ਕੀਤਾ ਕਬਜਾ

ਜੰਡਿਆਲਾ ਗੁਰੂ (ਹਰਿੰਦਰਪਾਲ ਸਿੰਘ):-ਐਸ.ਆਈ.ਪੀ.(ਸਿਪ) ਅਬੈਕਸ ਅਕੈਡਮੀ ਇੰਡਿਆ ਪ੍ਰਾਈਵੇਟ ਲਿਮਿਟਡ ਵਲੋਂ ਚੰਡੀਗੜ ਸਥਿਤ ਵਿੱਖੇ 5ਵੇਂ ਖੇਤਰੀ ਅਬੈਕਸ, ਮੇਂਟਲ ਜਿਮ ਅਤੇ ਮਾਨਸਿਕ ਅੰਕਗਣਿਤੀਏ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਚੰਡੀਗੜ, ਮੋਹਾਲੀ, ਪੰਜਾਬ , ਹਿਮਾਚਲ ਅਤੇ ਹਰਿਆਣਾ ਤੋਂ 6 ਵਲੋਂ 12 ਸਾਲ ਦੇ 700 ਬੱਚਿਆਂ ਨੇ ਹਿੱਸਾ ਲਿਆ।ਜਿਸ ਵਿੱਚ ਸਿਪ ਜੀਨੀਅਸ ਅਕੈਡਮੀ ਜੰਡਿਆਲਾ ਗੁਰੂ ਵਿੱਚ ਅਬੈਕਸ ਦੀ ਸਿਖਿਆ ਲੈ ਰਹੇ ਵੱਖ ਵੱਖ ਸਕੂਲਾਂ ਜਿੰਨਾ …

Read More »

Medals won by the students of St. Solider Day Boarding School

Jandiala Guru (Harinder Pal Singh) – Athletic meet was held in Khalsa Sr. Secondary School, Amritsar and students of St. Soldier Day Boarding School bagged 29 medals and add one more feather on School’s hat. Under -14 4×100 relay got second position, under-17 4×100 and 4×400 relay got first position. Amarjit Singh has achieved first position in 400m and 200m and third position in Long …

Read More »

Author Amardeep ‘s works on Sikh Legacy finds support with SGPC

Amitsar, Nov, 9 (Punjab Post bureau) – Author Amardeep from Singapore’s dedication to the cause of Sikh Legacy lost in Pakistan was well recognised by the SGPC today. A presentation of his works was made before President SGPC Prof Kirpal Singh Badungar, Chief Secretary Roop Singh & the top body corporate of the premier Sikh institution.             Prof. Badungar was …

Read More »

ਯੂਨੀਵਰਸਿਟੀ ਅਧਿਆਪਕ ‘ਵਿਕਰਮ ਕਾਲੀਦਾਸ’ ਪੁਰਸਕਾਰ ਨਾਲ ਸਨਮਾਨਿਤ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਪ੍ਰੋਫੈਸਰ ਡਾ. ਰੇਣੂ ਬਾਲਾ ਨੂੰ ‘ਵਿਕਰਮ ਕਾਲੀਦਾਸ’ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਬੀਤੇ ਦਿਨੀਂ ਵਿਕਰਮ ਯੂਨੀਵਰਸਿਟੀ, ਉਜੈਨ ਵੱਲੋਂ ਉਜੈਨ ਵਿਖੇ ਕਰਵਾਏ ਅਖਿਲ ਭਾਰਤੀਯਾ ਕਾਲੀਦਾਸ ਸਮਾਰੋਹ ਮੌਕੇ ਪ੍ਰਦਾਨ ਕੀਤਾ ਗਿਆ।ਇਸ ਸਮਾਰੋਹ ਵਿਚ ਪ੍ਰੋ. ਰੇਣੂ ਨੇ ਕਾਲੀਦਾਸ ਕੀ ਅਪ੍ਰੀਥਗ ਯਤਨਾ ਨਿਰਵਰਤਯਾ ਅਲ਼ੰਕਾਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਐਗਜ਼ੌਰਡੀਅਮ-2017’ ਪ੍ਰਬੰਧਨ ਮੇਲੇ ਦਾ ਆਗਾਜ਼

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਜ਼ਨੈਸ ਸਕੂਲ ਵੱਲੋਂ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ‘ਐਗਜ਼ੌਰਡੀਅਮ-2017’ ਪ੍ਰਬੰਧਨ ਮੇਲੇ ਦਾ ਆਗਾਜ਼ ਹੋਇਆ।ਇਸ ਮੇਲੇ ਵਿਚ ਦੇਸ਼ ਦੇ ਵੱਖ ਵੱਖ ਬਿਜ਼ਨੈਸ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੇਲੇ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸ਼ਮ੍ਹਾਂ ਰੌਸ਼ਨ …

Read More »

ਮਿੱਡ ਡੇ ਮੀਲ ਵਰਕਰ ਯੂਨੀਅਨ ਨੇ ਸਾੜਿਆ ਪੰਜਾਬ ਸਰਕਾਰ ਦਾ ਪੁੱਤਲਾ

ਗਹਿਰੀ ਮੰਡੀ, 9 ਨਵੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸਥਾਨਕ ਕਸਬਾ ਗਹਿਰੀ ਮੰਡੀ ਵਿਖੇ ਮਿੱਡ ਡੇ ਮੀਲ ਵਰਕਰ ਯੂਨੀਅਨ ਵਲੋਂ ਸ੍ਰੀਮਤੀ ਹਰਜਿੰਦਰ ਕੌਰ ਗਹਿਰੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਖਿਲਾਫ ਉਲੀਕੇ ਐਕਸ਼ਨ ਤਹਿਤ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁੱਤਲਾ ਫੂਕਿਆ ਗਿਆ।ਜਿਸ ਦੌਰਾਨ ਸੁਬਾਈ ਆਗੂ ਮਮਤਾ ਸ਼ਰਮਾ ਨੇ ਆਪਣੇ ਸਾਥੀਆਂ ਨੂੰ ਸੰਬੋਧਨੀ ਭਾਸ਼ਣ `ਚ ਕਿਹਾ ਕਿ ਪੰਜਾਬ ਸਰਕਾਰ ਵਲੋਂ …

Read More »

ਨੋਸਰਬਾਜ਼ ਠੱਗ ਨੇ ਅਨੋਖੇ ਢੰਗ ਨਾਲ ਮਾਰੀ ਠੱਗੀ -3000 ਹਜ਼ਾਰ ਲੈ ਹੋਇਆ ਫਰਾਰ

ਹਰਚੋਵਾਲ (ਗੁਰਦਾਸਪੁਰ), 9 ਨਵੰਬਰ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ)  – ਕਸਬਾਂ ਹਰਚੋਵਾਲ ਵਿਖੇ ਨੋਸਰਬਾਜ ਵਿਅਕਤੀ ਵਲੋ ਮੀਟ ਅਤੇ ਫਲ ਫਰੂਟ ਦੀ ਖ੍ਰਰੀਦਾਰੀ ਕਰਨ ਉਪਰੰਤ ਧੋਖੇ ਨਾਲ ਤਿੰਨ ਹਜ਼ਾਰ ਰੁਪਏ ਲੈ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਜਾਣਕਾਰੀ ਅਨੁਸਾਰ ਜਸਬੀਰ ਪੁੱਤਰ ਦਲੀਪ ਸਿੰਘ ਵਾਸੀ ਬਸਰਵਾਂ ਜੋ ਹਰਚੋਵਾਲ ਦੇ ਚੋਕ ਅੰਦਰ ਮੀਟ ਦੀ ਦੁਕਾਨ ਕਰਦਾ ਹੈ ਦੇ ਕੋਲ ਬੀਤੇ ਦਿਨ ਦੁਪਹਿਰ ਦੇ …

Read More »

ਡਾ. ਕ੍ਰਿਤਿਕਾ ਨੰਦਾ ਦੀ ਸਫਲਤਾ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਮਜ਼ਬੂਤੀ ਦਿੱਤੀ – ਜੀ.ਕੇ

ਨਵੀਂ ਦਿੱਲੀ, 9 ਨਵੰਬਰ (ਪੰਜਾਬ ਪੋਸਟ ਬਿਊਰੋ) –  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੌਮੀ ਰਾਜਧਾਨੀ ਦੇ ਸਾਕੇਤ ਸਥਿਤ ਸੁਪਰਸਪੈਸ਼ਲਿਟੀ ਹਸਪਤਾਲ (ਮੈਕਸ) ’ਚ ਸੇਵਾ ਨਿਭਾਅ ਰਹੇ ਡਾ. ਕ੍ਰਿਤਿਕਾ ਨੰਦਾ (ਬੇਟੀ ਮਰਹੂਮ ਪੁਸ਼ਪਿੰਦਰ ਸਿੰਘ ਮੈਂਬਰ ਦਿੱਲੀ ਘੱਟ ਗਿਣਤੀ ਕਮਿਸ਼ਨ) ਨੂੰ ਸੁਸਾਇਟੀ ਆਫ ਐਮਰਜੈਂਸੀ ਮੈਡਿਸਿਨ ਇੰਡੀਆ (ਸੇਮੀ) ਦੁਆਰਾ ਦਿੱਲੀ-ਐਨਸੀਆਰ ਲਈ ‘ਸਟੇਟ ਅਚੀਵਰ’ ਐਵਾਰਡ ਮਿਲਣ ’ਤੇ ਵਧਾਈ ਦਿੰਦੇ ਹੋਏ …

Read More »

ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਨੂੰ ਸਮਰਪਿਤ ਕੱਢੀ ਮੋਟਰਸਾਈਕਲ ਰੈਲੀ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਰਮਜੀਤ ਸਿੰਘ ਕੰਗ ਨੇ ਅੱਜ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਮੌਕੇ ਸ਼ੁਰੂ ਕੀਤੀ ਗਈ ‘ਕੁਨੈਕਟਿੰਗ ਟੂ ਸਰਵ’ (ਸੇਵਾ ਲਈ ਜੁੜੋ) ਜਨ ਚੇਤਨਾ ਮੁਹਿੰਮ ਦੀ ਮੋਟਰ ਸਾਈਕਲ ਰੈਲੀ ਦਾ ਆਗ਼ਾਜ਼ ਕਰਦਿਆਂ ਆਖਿਆ ਕਿ ਇਸ ਮੁਹਿੰਮ ਤਹਿਤ ਕਾਨੂੰਨੀ ਸਾਖਰਤਾ ਪੈਦਾ …

Read More »