Tuesday, November 24, 2026

Daily Archives: November 25, 2017

ਬਾਕਸਿੰਗ ’ਚ ਸੋਨ ਤਮਗਾ ਅਤੇ 63ਵੀਆਂ ਬੇਸਬਾਲ ਖੇਡਾਂ `ਚ ਲੜਕੇ ਜ਼ਿਲ੍ਹੇ ’ਚ ਦੂਜੇ ਸਥਾਨ ’ਤੇ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇ ਬੇਸਬਾਲ ’ਚ ਜ਼ਿਲ੍ਹੇ ’ਚ ਦੂਸਰਾ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥ ਨੇ ਬਾਂਕਸਿੰਗ ’ਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ …

Read More »

ਖਾਲਸਾ ਕਾਲਜ ਵਿਖੇ 111ਵੀਂ ਕਾਨਵੋਕੇਸ਼ਨ 26 ਨਵੰਬਰ ਨੂੰ

ਯੂ.ਜੀ.ਸੀ ਦੇ ਸੈਕਟਰੀ ਠਾਕੁਰ ਕਰਨਗੇ ਪ੍ਰਧਾਨਗੀ – ਪ੍ਰਿੰ: ਮਹਿਲ ਸਿੰਘ ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਐਤਵਾਰ ਦਿਨ 26 ਨਵੰਬਰ ਨੂੰ ਸਵੇਰੇ 11:00 ਵਜੇ ਭਾਈ ਸੁੰਦਰ ਸਿੰਘ ਮਜੀਠੀਆ ਹਾਲ ’ਚ ਹੋਣ ਜਾ ਰਹੀ 111ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨਵੀਂ ਦਿੱਲੀ ਦੇ ਸੈਕਟਰੀ ਪੀ.ਕੇ ਠਾਕੁਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ।ਇਸ …

Read More »

ਕਿਸਾਨਾ ਨੰੁ ਕਰਜਾ ਮਨਜੂਰੀ ਪੱਤਰ ਜਾਰੀ ਕੀਤੇ

ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰ ਪਾਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੁਆਰਾ ਹਾੜੀ ਦੇ ਮੌਸਮ ਵਿੱਚ ਕਿਸਾਨਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਐਗਰੀਕਲਚਰ ਹਾੜੀ ਬੁਨਾਜਾ ਚਲਾਇਆ ਜਾ ਰਿਹਾ ਹੈ।ਪੰਜਾਬ ਨੈਸ਼ਨਲ ਬੈਂਕਾਂ ਦੇ ਐਲ ਡੀ ਐਮ ਰਕੇਸ਼ ਖੇੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਰਈਆ ਵਿਖੇ ਕਰਜਾ ਦੇਣ ਸਬੰਧੀ ਕੈਂਪ ਦਾ ਅਯੋਜਨ ਕੀਤਾ ਗਿਆ।ਇਸ …

Read More »

AVM welcomes the resumption of Non-Stop Amritsar Birmingham Flight

Amritsar, Nov. 24 (Punjab Post Bureau) – Amritsar Vikas Manch has welcomed the announcement of twice weekly non-stop flight between Amritsar-Birmingham from early 2018. Manch Patron Dr. Charanjit Singh Gumtala said that they have been lobbying for the resumption of Birmingham, London, Toronto flights for many years and in January 2017 filed a Public Interest Litigation in Punjab & Haryana …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 48ਵਾਂ ਸਥਾਪਨਾ ਦਿਵਸਉਤਸ਼ਾਹ ਨਾਲ ਮਨਾਇਆ

ਸਿਖਿਆ ਦਾ ਮੰਤਵ ਚੰਗੇਰੇ ਵਿਦਵਾਨ ਅਤੇ ਦਾਰਸ਼ਨਿਕ ਪੈਦਾ ਕਰਨਾ – ਯੂ.ਜੀ.ਸੀ ਚੇਅਰਮੈਨ ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 48ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰੰਭ ਹੋਏ ਤੇ ਸ਼ਾਮ ਵੇਲੇ ਕੀਰਤਨ ਦਰਬਾਰ ਨਾਲ ਜਸ਼ਨਾਂ …

Read More »

ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਫੌਜਦਾਰੀ ਪਰਚਾ ਦਰਜ ਹੋਵੇ- ਕਾਮਰੇਡ ਭੋਲਾ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਦੀ ਮੀਟਿੰਗ ਕਾਰਮੇਡ ਤਰਸੇਮ ਸਿੰਘ ਭੋਲਾ, ਸਾਬਕਾ ਕੋਂਸਲਰ ਅਤੇ ਇੰਚਾਰਜ ਚੋਣ ਕਮੇਟੀ ਨਗਰ ਨਿਗਮ ਬੀ.ਐਸ.ਪੀ ਅੰਮ੍ਰਿਤਸਰ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਗਲਿਆਰਾ ਪ੍ਰੋਜੈਕਟ ਅਧੀਨ ਐਮ.ਟੀ.ਪੀ ਵਿਭਾਗ ਦੇ ਉੱਚ-ਅਧਿਕਾਰੀਆਂ ਅਤੇ ਇੰਸਪੈਕਟਰਾਂ ਵਿਰੁੱਧ ਸਥਾਨਕ ਸਰਕਾਰਾਂ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਅਧਿਕਾਰੀ ਨੂੰ ਡਿਸਮਿਸ ਕਰਕੇ ਬਾਕੀ ਅਧਿਕਾਰੀਆਂ …

Read More »

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਿਵੇਕਲੀ ਤੇ ਮੌਲਿਕ ਅਧਿਕਾਰਾਂ ਦੀ ਰਾਖੀ ਸੀ- ਡਾ. ਜਸਪਾਲ ਸਿੰਘ

ਧਾਰਮਿਕ ਆਜ਼ਾਦੀ ਦੇ ਪੈਦਾ ਹੋਏ ਮਾਹੌਲ ਨੂੰ ਵਿਗਾੜਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਗਲਤ- ਹਿੱਤ ਨਵੀਂ ਦਿੱਲੀ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਵਿਖੇ ਹੋਏ ਮੁਖ ਸਮਾਗਮ ਦੌਰਾਨ ਬੁਲਾਰਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦੇਸ਼ ’ਚ ਧਾਰਮਿਕ ਆਜ਼ਾਦੀ ਦੇ ਪੈਦਾ ਹੋਏ ਮਾਹੌਲ ਨੂੰ ਵਿਗਾੜਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੀ ਨਿਖੇਧੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤੀ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਦੀ ਬੇਸਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਜੀ.ਐਨ.ਡੀ.ਯੂ ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤ ਲਈ ਹੈ।ਕਾਲਜ ਟੀਮ ਨੇ  ਐਚ.ਐਮ.ਵੀ ਕਾਲਜ ਜਲੰਧਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਵਿਚ ਬੰਦਨਾ ਕੁਮਾਰੀ, ਹਰਜੀਤ ਕੌਰ, ਜਸਦੀਪ ਕੌਰ, ਆਰਤੀ, ਨੀਕੀਤਾ ਭਾਰਦਵਾਜ, ਕਵਲਜੀਤ ਕੌਰ, ਅਕਵਿੰਦਰ ਕੌਰ, ਅਮਨਦੀਪ ਕੌਰ, …

Read More »

ਪੰਘੂੜੇ ’ਚ ਮਿਲੀ 7-8 ਦਿਨਾਂ ਦੀ ਬੱਚੀ

ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 22 ਨਵੰਬਰ 2017 ਨੂੰ ਇਕ ਨਵਜੰਮੀ ਬੱਚੀ ਦੁਪਹਿਰ 3:15 ਵਜੇ ਦਿਨ ਬੁੱਧਵਾਰ ਪੰਘੂੜਾ ਇੰਡੀਅਨ ਰੈਡ ਕਰਾਸ ਸੁਸਾਇਟੀ ਵਿਖੇ ਆਈ ਹੈ।ਇਹ ਬੱਚੀ ਲਗਭਗ 7-8 ਦਿਨਾਂ ਦੀ ਹੈ। ਇਸ ਨੂੰ ਕੋਈ ਨਾਮਾਲੁਮ ਵਿਅਕਤੀ ਪੰਘੂੜੇ ਵਿਚ ਛੱਡ ਗਿਆ ਹੈ। …

Read More »

ਨਸਬੰਦੀ ਪੰਦਰਵਾੜੇ ਦੇ ਪੋਸਟਰ ਰਿਲੀਜ਼

ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ: ਐਚ.ਐਨ ਸਿੰਘ ਦੀ ਦੇਖਰੇਖ ਹੇਠ ਨਸਬੰਦੀ ਪੰਦਰਵਾੜੇ ਦੇ ਸਬੰਧ ਵਿਚ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਮੀਟਿੰਗ ਦਾ ਅਯੋਜਿਨ ਕੀਤਾ ਗਿਆ।ਜਿਸ ਵਿਚ ਬਲਾਕ ਐਕਸਟੇਨਸ਼ਨ ਐਜੂਕੇਟਰ, ਐਲ.ਐਚ.ਵੀ, ਹੈਲਥ ਸੁਪਰਵਾਈਜ਼ਰ (ਮੇਲ) ਅਤੇ ਕਾਊਂਸਲਰ ਵਲੋਂ ਸ਼ਿਰਕਤ ਕੀਤੀ ਗਈ। ਡਾ: ਐਚ.ਐਨ ਸਿੰੰਘ ਨੇ ਮੀਟਿੰਗ ਵਿੱਚ ਹਾਜ਼ਰ …

Read More »