ਪਠਾਨਕੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਸਮੇਂ ਸਿਰ ਬੀਜੀ ਕਣਕ ਨੂੰ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਪਹਿਲਾ ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ। ਇਹ ਵਿਚਾਰ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਸਰਕਲ ਭੋਆ ਬਲਾਕ ਪਠਾਨਕੋਟ …
Read More »Monthly Archives: November 2017
ਮੱਛੀ ਪਾਲਣ ਕਿੱਤਾ ਪੰਚਾਇਤੀ ਜਮੀਨ ਪਟੇ `ਤੇ ਲੈ ਕੇ ਅਪਣਾਇਆ ਜਾ ਸਕਦਾ ਹੈ- ਡੀ.ਸੀ
ਪਠਾਨਕੋਟ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਵੱਲੋਂ ਜਿਲੇ ਦੇ ਬੇਰੋਜਗਾਰ ਨੋਜਵਾਨਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਪ੍ਰਤੀ ਪਿੰਡ ਪੱਧਰ ਤੇ ਪਹੁੰਚ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਵਿਭਾਗੀ ਜਾਗਰੂਕਤਾ ਦਾ ਮੁੱਖ ਉਦੇਸ਼ ਨੋਜਵਾਨਾਂ ਅਤੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਸਹਾਇਕ ਧੰਦੇ ਨਾਲ ਜੋੜ ਕੇ ਆਰਥਿਕ ਪੱਖ ਤੋਂ ਮਜਬੂਤ ਕਰਨਾਂ ਅਤੇ ਪੰਜਾਬ …
Read More »Health Ministry wins Bronze Medal at India International Trade Fair 2017
More than 62,000 visited Swasthya Chetan Camps for health check-ups New Delhi, Nov. 28 (Punjab Post Bureau) – Ministry of Health and Family Welfare has been awarded the Bronze Medal for its creative and informative display at the 37th India International Trade Fair 2017 being held at Pragati Maidan, here today. The award was presented by Shri C R Chaudhary, …
Read More »Technology has to be used for betterment of humanity: Vice President
New Delhi, Nov. 28 (Punjab Post Bureau) – The Vice President of India Shri M. Venkaiah Naidu has said that the technology has to be used for the betterment of humanity. He was interacting with the Officer Trainees of Indian Telecom Service 2015 Batch who are undergoing Induction Training at National Telecommunications Institute for Policy Research, Innovations & Training (NTIPRIT) …
Read More »President of India Inaugurates the International Ambedkar Conclave
New Delhi, Nov. 28 (Punjab Post Bureau) – The President of India, Shri Ram Nath Kovind, inaugurated the International Ambedkar Conclave, organised by the Forum of SC and ST Legislators and Parliamentarians, today (November 27, 2017) in New Delhi. Speaking on the occasion, the President noted with appreciation that Dr B.R. Ambedkar had attained senior public positions and acclaim on …
Read More »ਸੈਨਿਕ ਸਕੂਲ ਕਪੂਰਥਲਾ ਦੇ ਦਾਖਲੇ ਲਈ ਮਿਲਣਗੇ ਆਨਲਾਈਨ ਫਾਰਮ 30 ਨਵੰਬਰ ਤੱਕ
ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸੈਨਿਕ ਸਕੂਲ ਕਪੂਰਥਲਾ ਵਿਚ ਵਿਦਿਅਕ ਸੈਸ਼ਨ 2018 19 ਲਈ 6ਵੀਂ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਆਨਲਾਈਨ ਫਾਰਮ 30 ਨਵੰਬਰ 2017 ਤੱਕ ਭਰੇ ਜਾ ਸਕਦੇ ਹਨ।ਛੇਵੀਂ ਜਮਾਤ ਵਿਚ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾ ਜਨਮ 2 ਜੁਲਾਈ 2007 ਤੋਂ 1 ਜੁਲਾਈ 2008 ਵਿਚਕਾਰ ਅਤੇ 9ਵੀਂ ਜਮਾਤ ਵਿਚ ਦਾਖਲੇ ਲਈ ਜਨਮ 2 ਜੁਲਾਈ 2004 …
Read More »ਪੀ.ਓ.ਐਸ ਮਸ਼ੀਨਾਂ ਤੇ ਮੁੱਢਲੇ ਸਟਾਕ ਦੀ ਐਂਟਰੀ 29 ਨਵੰਬਰ ਤੱਕ ਕਰਨੀ ਲਾਜਮੀ – ਛੀਨਾ
ਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) ਮੁੱਖ ਜਿਲਾ ਖੇਤੀਬਾੜੀ ਅਫਸਰ ਵਲੋਂ ਜਿਲੇ ਦੇ ਖਾਦਾਂ ਦੇ ਸਹਿਕਾਰੀ ਅਤੇ ਪ੍ਰਾਈਵੇਟ ਡੀਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਨੂੰ ਦਿੱਤੀਆਂ ਪੀ.ਓ.ਐਸ ਮਸ਼ੀਨਾਂ ਦੀ ਵਰਕਿੰਗ ਵੀ ਚੈਕ ਕੀਤੀ ਗਈ।ਇਸ ਮੋਕੇ ਉਹਨਾਂ ਕਿਹਾ ਕਿ ਪੀ.ਓ.ਐਸ ਮਸ਼ੀਨਾਂ ਭਾਰਤ ਸਰਕਾਰ ਵੱਲੋਂ ਕਿਸਾਨੀ ਹਿੱਤ ਵਿੱਚ ਖਾਦਾਂ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਕਿਸਾਨਾਂ ਤੱਕ ਪੁੱਜਦਾ ਕਰਨ ਹਿੱਤ …
Read More »ਮਾਲਵਾ ਹੈਰੀੇਟੇਜ਼ ਫਾਉਂਡੇਸ਼ਨ ਦੀ ਡੀ.ਸੀ ਦੀ ਅਗਵਾਈ ਹੇਠ ਕੀਤੀ ਬੈਠਕ
ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ-ਕਮ-ਪ੍ਰਧਾਨ ਮਾਲਵਾ ਹੈਰੀਟੇਜ ਡਾੳਂਡੇਸ਼ਨ ਦੀਪਰਵਾ ਲਾਕਰਾ ਦੀ ਅਗਵਾਈ ਹੇਠ ਅਜ ਮਾਲਵਾ ਹੈਰੀਟੇਜ ਫਾਉਂਡੇਸ਼ਨ ਦੀ ਮੀਟਿੰਗ ਕੀਤੀ ਗਈ।ਬੈਠਕ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਮਾਲਵਾ ਖੇਤਰ ’ਚ ਸਭਿਆਚਾਰ, ਖੇਡਾਂ, ਸਿੱਖਿਆ ਅਤੇ ਚੰਗੇ ਵਤੀਰੇ ਦਾ ਪ੍ਰਚਾਰ ਕੀਤਾ ਜਾਵੇਗਾ।ਇਸ ਨਾਲ ਹੀ ਵੱਖ-ਵੱਖ ਤਰਾਂ ਦੇ ਪ੍ਰਦੂਸ਼ਨ …
Read More »ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ
ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 7 ਦਸੰਬਰ 2017 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਬਹਾਦਰ ਸੈਨਿਕਾਂ ਵਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਰਧਾਂਜ਼ਲੀ ਦਿੱਤੀ ਜਾਵੇਗੀ।ਇਸ ਦਿਨ ਮਹੱਤਵਪੂਰਨ ਵਿਅਕਤੀਆਂ ਅਤੇ ਸਮੂਹ ਭਾਰਤੀ ਨਾਗਰਿਕ ਝੰਡਾਂ ਲਗਾਉਣ ਦੀ ਰਸਮ ਅਦਾ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ …
Read More »ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਿਖਾਈ ਫਿਲਮ ‘ਤੱਖੀ’
ਬਠਿੰਡਾ, 28 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਵਲੋਂ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸ ਅਤੇ ਹਿਊਮੈਨਟੀਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ‘ਤੱਖੀ’ ਫਿਲਮ ਦਿਖਾਈ ਗਈ।ਇਹ ਫਿਲਮ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਦੀ ਕਹਾਣੀ ਤੇ ਅਧਾਰਿਤ ਹੈ।ਇਸ ਸਮੇਂ ਅਦਾਕਾਰ ਸੈਮੂਅਲ ਜੌਹਨ, ਨਿਰਦੇਸ਼ਕ ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ …
Read More »
Punjab Post Daily Online Newspaper & Print Media