ਮਾਲੇਰਕੋਟਲਾ (ਸੰਦੌੜ), 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਇਲਾਕੇ ਅੰਦਰ ਬਿਜਲੀ ਦੀ ਹੁੰਦੀ ਚੋਰੀ ਨੂੰ ਠੱਲ ਪਾਉਣ ਲਈ ਬਿਜਲੀ ਚੋਰਾਂ ‘ਤੇ ਸਿੰਕਜ਼ਾ ਕਸਦਿਆਂ ਸੂਬੇ ਦੇ ਬਿਜਲੀ ਵਿਭਾਗ ਪੰਜਾਬ ਸਟੇਟ ਪਾਵਰ ਕਾਮ ਵੱਲੋਂ ਉਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਗਠਿਤ ਕੀਤੀਆਂ ਗਈਆਂ ਵੱਖ-ਵੱਖ 7 ਟੀਮਾਂ ਨੇ ਅੱਜ ਇੱਕੋ ਸਮੇਂ ਅਚਾਨਕ ਇਲਾਕੇ ਦੇ ਵੱਖ-ਵੱਖ ਖੇਤਰਾਂ ‘ਚ ਸਥਿਤ ਕਾਰੋਬਾਰੀ ਅਦਾਰਿਆਂ, …
Read More »Monthly Archives: November 2017
ਬਿੰਜੋਕੀ ਖੁਰਦ ਦਾ ਤੀਜਾ ਨਾਟਕ ਮੇਲਾ ਸਮਾਪਤ
ਮਾਲੇਰਕੋਟਲਾ (ਸੰਦੌੜ), 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤਰ ਦੀ ਸਿਰਮੌਰ ਸਵੈ-ਸੇਵੀ ਸੰਸਥਾ ਅਜ਼ਾਦ ਫਾਉਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਵੱਲੋਂ ਪਿਛਲੇ ਸਾਲਾਂ ਦੀ ਇਸ ਸਾਲ ਵੀ ਤੀਸਰਾ ਨਾਟਕ ਮੇਲਾ ਪਿੰਡ ਬਿੰਜੋਕੀ ਖੁਰਦ ਵਿਖੇ ਕਰਵਾਇਆ ਗਿਆ।ਇਸ ਨਾਟਕ ਮੇਲੇ ਦਾ ਉਦਘਾਟਨ ਡਾ. ਜਗਦੇਵ ਸਿੰਘ ਸੋਹੀ, ਸਹਾਇਕ ਨਿਰਦੇਸ਼ਕ ਅਤੇ ਮੁਹੰਮਦ ਅਰਸ਼ਦ, ਐਮ.ਡੀ ਅਲੀ …
Read More »ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਚੋਣ ਮੀਟਿੰਗ
ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚੋਣ ਮੀਟਿੰਗ ਪਿੰਡ ਸੰਗਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ।ਚੋਣ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸਮੇਤ ਮਾਣਕ ਕਣਕਵਾਲ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਅਬਜ਼ਰਵਰ ਵਜੋਂ ਸਾਮਿਲ ਹੋਏ।ਇਸ ਚੋਣ ਵਿੱਚ ਬਲਜਿੰਦਰ ਸਿੰਘ ਹਥਨ ਪ੍ਰਧਾਨ, ਸਰਬਜੀਤ ਸਿੰਘ ਭੁਰਥਲਾ ਜਨਰਲ ਸਕੱਤਰ, ਮਨਜਿੰਦਰ ਮੰਗਾ ਭੁਰਥਲਾ ਸੀਨੀਅਰ ਮੀਤ ਪ੍ਰਧਾਨ, ਤਰਲੋਚਨ …
Read More »ਉਡਾਰੀ ਮਾਰ ਗਿਆ ਪੰਜਾਬੀ ਮਾਂ ਬੋਲੀ ਦੇ ਰਖਵਾਲਿਆਂ ਦਾ ਅਖੌਤੀ ਜਜ਼ਬਾ – ਬਾਬਾ ਮਹਿਰਾਜ, ਵੀਰ ਮਨਪ੍ਰੀਤ ਸਿੰਘ
ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) `ਕੁੱਤਾ ਵੀ ਜਿਸ ਘਰੋਂ ਰੋਟੀ ਦਾ ਟੁਕੜਾ ਖਾਂਦਾ ਏ ਉਸ ਘਰ ਦੀ ਰਾਖੀ ਕਰਦਾ ਏ, ਮੈਂ ਪੰਜਾਬ ਦਾ ਪਾਣੀ ਪੀਂਦਾ ਹਾਂ, ਪੰਜਾਬ ਮੈਨੂੰ ਰੋਟੀ ਦੇ ਰਿਹੈ, ਮੈਂ ਇਨਸਾਨ ਹੋ ਕੇ ਵੀ ਜੇ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਰਖਵਾਲੀ ਕਰਨ ਲਈ ਆਵਾਜ਼ ਨਾ ਉਠਾਵਾਂ ਤਾਂ ਮੈਂ ਇਨਸਾਨ ਅਖਵਾਉਣ ਦਾ ਹੱਕਦਾਰ ਨਹੀਂ।’ …
Read More »ਵਿਦਿਆਰਥੀ ਦੀ ਮੌਤ ਖਿਲਾਫ ਕਿਸਾਨ ਯੂਨੀਅਨ ਵਲੋਂ ਧਰਨਾ 30 ਨੰਬਵਰ ਨੂੰ
ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਬਲਜਿੰਦਰ ਸਿੰਘ ਹਥਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਜਨਰਲ ਸਕੱਤਰ ਸਰਬਜੀਤ ਸਿੰਘ ਭੁਰਥਲਾ ਨੇ ਦੱਸਿਆ ਕਿ ਪਿੰਡ ਮਾਣਕੀ ਦੇ ਬੱਚੇ ਜਸਪ੍ਰੀਤ ਸਿੰਘ (15 ਸਾਲ) ਪੁੱਤਰ ਪ੍ਰਿਤਪਾਲ ਸਿੰਘ ਜੋ ਕਿ ਦਸਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਟਿਊਸ਼ਨ …
Read More »BBK DAV Launch book ‘The Quest Continues: Lost Heritage- The Sikh Legacy In Pakistan’
Amritsar, Nov. 27 (Punjab Post Bureau) – BBK DAV College for Women organized the book launch of Mr Amardeep Singh’s book The Quest Continues: Lost Heritage –The Sikh Legacy in Pakistan which is the culmination of his research on the remnants of Sikh legacy at 126 cities and villages in Pakistan During the book launch, Mr Amardeep Singh addressed the …
Read More »ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ
ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਵਲੋਂ ਨਾਮ ਸਿਮਰਨ ਕੇਦਰ (ਰਜਿ.) ਸੁਖਮਨੀ ਕਲੌਨੀ ਬਟਾਲਾ ਵੱਲੋ ਨੌਵੀ ਪਾਤਸਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਇਸ ਮਹਾਨ ਕਵੀ ਦਰਬਾਰ ਵਿੱਚ ਨਾਮਵਰ ਕਵੀ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਪੜੀਆਂ।ਸੂਰਮਿਆਂ ਤੇ ਯੋਧਿਆਂ ਦੀਆਂ ਕਵਿਤਾਵਾਂ …
Read More »ਹਰ ਲੋੜਵੰਦ ਨੂੰ ਦਿੱਤਾ ਜਾਵੇਗਾ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ – ਬਾਜਵਾ
ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ ਜੋ ਮੀਲ ਪੱਥਰ ਸਾਬਤ ਹੋਵੇਗੀ।ਇਸ ਯੋਜਨਾ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਹਰ ਪਿੰਡ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦਾ ਨਾਮ, ਪਤਾ, ਉਮਰ ਸਮੇਤ …
Read More »ਜ਼ਹਿਰਾਂ ਰਹਿਤ ਸਬਜ਼ੀਆਂ ਲਈ ਘਰੇਲੂ ਬਗੀਚੀ ਜਰੂਰ ਲਗਾਈ ਜਾਵੇ – ਬਾਗਬਾਨੀ ਅਫ਼ਸਰ
ਬਟਾਲਾ, 27 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸਬਜ਼ੀਆਂ ਵਿੱਚ ਕੀਟ ਨਾਸ਼ਕਾਂ ਦਾ ਅਸਰ ਰਹਿ ਜਾਂਦਾ ਹੈ।ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਦੀ ਘੱਟੋ ਘੱਟ ਵਰਤੋਂ ਨਾਲ ਤਿਆਰ ਸਬਜ਼ੀ ਪ੍ਰਾਪਤ ਕਰਨ ਲਈ ਹਰ ਕਿਸਾਨ ਪਰਿਵਾਰ ਨੂੰ ਆਪਣੀ ਘਰੇਲੂ …
Read More »ਪਿੰਡ ਆਪਣੇ ਫੇਰਾ ਪਾ ਆਵਾਂ
ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ। ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ। ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ। ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ। ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ। ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ। ਜਾ …
Read More »
Punjab Post Daily Online Newspaper & Print Media