ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵੱਲੋਂ ਪੋਸਟ ਗ੍ਰੈਜ਼ੂਏਟ ਬੌਟਨੀ ਵਿਭਾਗ ਵੱਲੋਂ ‘ਸ਼ਰਮਦਾਨ ਦਿਵਸ-2017’ ਬੌਟੈਨੀਕਲ ਗਾਰਡਨ ’ਚ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀਂ ਬੌਟੈਨੀਕਲ ਸੋਸਾਇਟੀ, ਬੌਟਨੀ ਵਿਭਾਗ ਵੱਲੋਂ ਕਰਵਾਏ ਗਏ ਮੁਕਾਬਲਿਆਂ ’ਚ ਵਿਦਿਆਰਥੀਆਂ ਦੀਆਂ 4 ਟੀਮਾਂ ਨੇ ਭਾਗ ਲਿਆ। ਜਿਸ ’ਚ ਵਿਦਿਆਰਥੀਆਂ ਨੇ ਬੌਟੈਨੀਕਲ ਗਾਰਡਨ ਦੇ ਵੱਖ-ਵੱਖ ਭਾਗਾਂ ’ਚ ਬੜ੍ਹੇ …
Read More »Monthly Archives: November 2017
‘ਸਾਹਿਤ ਸਿਰਜਣਾ ਅਤੇ ਸੰਵਾਦ’ ਵਿਸ਼ੇ ’ਤੇ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ‘ਸਾਹਿਤ ਸਿਰਜਣਾ ਅਤੇ ਸੰਵਾਦ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਨੂੰ ਦੋ ਪੜਾਵਾਂ ’ਚ ਮੁਕੰਮਲ ਕੀਤਾ ਗਿਆ।ਸਵੇਰ ਦੇ ਸੈਸ਼ਨ ’ਚ ਕਵਿਤਾ ਸਿਰਜਣਾ ’ਤੇ ਵਿਚਾਰ-ਚਰਚਾ ਹੋਈ ਜਦ ਕਿ ਸ਼ਾਮ ਦੇ ਸੈਸ਼ਨ ’ਚ ਕਹਾਣੀ ਸਿਰਜਣਾ ਤੇ ਵਿਦਵਾਨਾਂ ਤੇ …
Read More »ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਖਿਲਾਫ਼ ਅਦਾਲਤ ਜਾਣਾ ਜੀ.ਕੇ ਨੇ ਗਲਤ ਰੁਝਾਣ
ਦਿਲਗੀਰ ਦੇ ਕਦਮ ਨੂੰ ਦੱਸਿਆ ਹੈਰਾਨੀਜਨਕ ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਇਤਿਹਾਸਕਾਰ ਅਤੇ ਲੇਖਕ ਹਰਜਿੰਦਰ ਸਿੰਘ ਦਿਲਗੀਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਨੌਤੀ ਦੇਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਰਾਨੀਜਨਕ ਅਤੇ ਗਲਤ ਰੁਝਾਣ ਦੀ ਸ਼ੁਰੂਆਤ ਦੱਸਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ …
Read More »ਪੁਲਿਸ ਦੀਆਂ ਅੱਖਾਂ ਅੱਗੇ ਸ਼ਰੇਆਮ ਬਿਨਾਂ ਰੋਕ ਟੋਕ ਘੁੰਮ ਰਹੇ ਹਨ ਓਵਰਲੋਡ ਵਾਹਨ
ਸੰਦੌੜ, 11 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਧੁੰਦ ਅਤੇ ਧੂੰਏ ਨਾਲ ਹੋ ਹਾਦਸਿਆਂ ਦੇ ਬਾਵਜ਼ੂਦ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵਾਹਨਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ …
Read More »ਚੱਕ ਕਲਾਂ ਦੇ ਪੰਜਵੇਂ ਕਬੱਡੀ ਕੱਪ ਦਾ ਸੱਟਿਕਰ ਐਸ.ਡੀ.ਐਮ ਵਲੋਂ ਜਾਰੀ
ਸੰਦੌੜ, 11 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦਸਮੇਸ ਵੈਲਫੇਅਰ ਕਲੱਬ ਚੱਕ ਸੇਖੂਪੁਰ ਕਲਾਂ ਵਿਖੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਵੱਲੋਂ ਪੰਜਵਾਂ ਕਬੱਡੀ ਕੱਪ 13 ਅਤੇ 14 ਨਵੰਬਰ ਕਰਵਾਇਆ ਜਾ ਰਿਹਾ ਹੈ ।ਜਿਸ ਦਾ ਪਹਿਲਾ ਸੱਟਿਕਰ ਐਸ.ਡੀ.ਐ. ਮਲੇਰਕੋਟਲਾ ਡਾ. ਪ੍ਰੀਤੀ ਯਾਦਵ ਨੇ ਜਾਰੀ ਕੀਤਾ ਹੈ।ਇਸ ਮੌਕੇ ਸਰਪੰਚ ਧਰਮਿੰਦਰ ਸਿੰਘ ਚੱਕ, ਚੇਅਰਮੈਨ ਕਮਲਜੀਤ ਸਿੰਘ ਚੱਕ, ਦਵਿੰਦਰ ਸਿੰਘ ਸਰਪੰਚ, ਮਾਸਟਰ ਗੁਲਜ਼ਾਰ …
Read More »ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਨੇ ਦੁਚਿੱਤੀ `ਚ ਪਾਏ ਕਿਸਾਨ
ਸੰਦੌੜ, 11 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਅੰਦਰ ਮੌਸਮ `ਚ ਆਈ ਅਚਾਨਕ ਤਬਦੀਲੀ ਨੇ ਕਿਸਾਨ ਦੁਚਿੱਤੀ ਚ ਪਾਇਆ ਹੋਇਆ ਹੈ। ਇੱਕ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਹ ਹੁਣ ਤੱਕ ਕਣਕ ਦੀ ਬਿਜ਼ਾਈ ਕਰਕੇ ਵਿਹਲੇ ਹੋ ਜਾਂਦੇ ਸਨ, ਪਰ ਇਸ ਵਾਰ ਝੋਨੇ ਦੀ ਫਸਲ ਸਾਂਭੀ ਨੂੰ ਇੱਕ ਮਹੀਨੇ ਤੋਂ ਉਪਰ ਹੋ ਚੱਲਿਆ ਹੈ, ਪਰ ਅਚਾਨਕ ਧੁੰਦ ਪੈਣ ਕਰਕੇ …
Read More »ਸਮਾਜ ਤੇ ਰਾਜਨੀਤਕ ਪਾਰਟੀਆਂ ’ਚ ਫੈਲੇ ਭ੍ਰਿਸ਼ਟਾਚਾਰ `ਤੇ ਨਿੱਠ ਕੇ ਹੋਈ ਚਰਚਾ
ਸਮਰਾਲਾ, 11 ਨਵੰਬਰ (ਪੰਜਾਬ ਪੋਸਟ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ। ਜਿਸ ਵਿਚ ਫਰੰਟ ਦੀਆਂ ਮਾਛੀਵਾੜਾ ਅਤੇ ਖਮਾਣੋਂ ਇਕਾਈਆਂ ਨੇ ਵੀ ਹਿੱਸਾ ਲਿਆ।ਸਭ ਤੋਂ ਪਹਿਲਾਂ ਫਰੰਟ ਦੇ ਜਨਰਲ ਸਕੱਤਰ ਸਵ: ਜੋਗਿੰਦਰ ਸਿੰਘ ਜੋਸ਼ ਦੀ ਬੇਵਕਤੀ ਮੌਤ ਹੋਣ ਉਤੇ ਫਰੰਟ ਦੇ …
Read More »Award of President’s Standard and Colours on 16 Nov 2017
Jalandhar, Nov. 11 (Punjab Post Bureau) – The Hon’ble President of India and the Supreme Commander of Indian Armed Forces, Shri Ram Nath Kovind would be awarding the prestigious President’s Standard to 223 Squadron and 117 Helicopter Unit during a ceremonial parade scheduled to be held at Air Force Station Adampur on 16 Nov 17. The Commanding Officer of 223 …
Read More »ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਏਡ ਯੂ.ਕੇ ਦਾ ਸਨਮਾਨ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਖਾਲਸਾ ਏਡ ਸੰਸਥਾ ਯੂ.ਕੇ ਦੇ ਨੁਮਇੰਦਿਆਂ ਨੂੰ ਦੋ ਲੱਖ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ, ਚਾਦੀ ਦੀ ਤਸਤਰੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਹ ਸਨਮਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁੁਸਾਰ ਕੀਤਾ ਗਿਆ, ਜਿਸ ਨੂੰ ਪ੍ਰਾਪਤ ਕਰਨ ਲਈ …
Read More »ਉਚੀਆਂ ਸੁੱਚੀਆਂ ਪਰੰਪਰਾਵਾਂ ਲਈ ਕਾਰਜ ਕਰਨ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਦਿੱਤਾ ਭਰੋਸਾ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਪਦਉੱਨਤ ਕੀਤੇ ਗਏ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਦੋ ਸਕੱਤਰਾਂ ਹਰਭਜਨ ਸਿੰਘ ਮਨਾਵਾਂ ਅਤੇ ਮਹਿੰਦਰ ਸਿੰਘ ਆਹਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਨਵੇਂ ਅਹੁੱਦਿਆਂ ਦੀਆਂ ਜ਼ਿੰਮੇਵਾਰੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਨਵੀਂ ਜ਼ਿੰਮੇਵਾਰੀ ‘ਤੇ ਕਾਰਜਸ਼ੀਲ ਕਰਨ ਲਈ ਪਦਉੱਨਤ ਕੀਤੇ ਗਏ ਤਿੰਨਾਂ ਅਧਿਕਾਰੀਆਂ …
Read More »
Punjab Post Daily Online Newspaper & Print Media