ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸ਼ਹਿਰ ਦੇ ਮੁਹੱਲਾ ਅਕਾਲਗੜ `ਤੇਲੀਆਂ ਵਾਲਾ` ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੁ ਕਲਗੀਧਰ ਜੀ ਵਿਖੇ ਮੁਹੱਲਾ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਾਮਗਮ ਅੱਜ 12 ਨਵੰਬਰ ਦੀ ਰਾਤ 7.00 ਵਜੇ ਤੋਂ 10.00 ਤੱਕ ਸ਼ਰਧਾ …
Read More »Monthly Archives: November 2017
‘ਹੇ ਅੰਨਦਾਤਾ ਰਹਿਮ ਕਰੋ’ ਦੇ ਰੋਸ ਮਾਰਚ `ਚ ਲੱਗੇ ਨਾਅਰੇ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਪਰਾਲੀ ਜਲਾਉਣ ਵਾਲਿਆਂ ਖਿਲਾਫ ਇੱਕ ਰੋਸ ਮਾਰਚ ਕੀਤਾ ਗਿਆ।ਜਿਸ ਵਿੱਚ ਭਾਗ ਲੇਣ ਵਾਲਿਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਜਿਨਾਂ ਤੇ ‘‘ਹੇ ਅੰਨਦਾਤਾ ਰਹਿਮ ਕਰੋ’’ ਜਿਲਾ ਪ੍ਰਸਾਸਨ ਨੀਂਦ ਤੋਂ ਜਾਗੋ’’।ਇਹ ਰੋਸ ਮਾਰਚ ਫਾਇਰ ਬ੍ਰਿਗੇਡ ਚੌਕ ਤੋਂ ਸ਼ੁਰੂ ਹੋ …
Read More »ਓਸ਼ੋ ਓਸ਼ਿਅਨ ਪੁਸਤਕ ਪ੍ਰਦਰਸ਼ਨੀ ਦੇ ਦੂਜੇ ਦਿਨ ਐਸ.ਐਸ.ਪੀ ਨਵੀਨ ਸਿੰਗਲਾ ਨੇ ਕੀਤੀ ਸ਼ਿਰਕਤ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਫਾਇਰ ਬਿ੍ਰਗੇਡ ਦਫ਼ਤਰ ਕੋਲ ਓਸ਼ੋ ਓਸ਼ਿਅਨ ਪੁਸਤਕ ਪ੍ਰਦਰਸ਼ਨੀ ਦੇ ਦੂਸਰੇ ਦਿਨ ਐਸ.ਐਸ.ਪੀ ਨਵੀਨ ਸਿੰਗਲਾ ਵਿਸ਼ੇਸ਼ ਤੌਰ `ਤੇ ਪਹੁੰਚੇ।ਉਹਨਾਂ ਨੇ ਵੱਖ-ਵੱਖ ਵਿਸ਼ੇ `ਤੇ ਓਸ਼ੋ ਕਿਤਾਬਾਂ ਵੀ ਖਰੀਦਦਾਰੀ ਕਰਦਿਆਂ ਕਿਹਾ ਕਿ ਪੁਸਤਕਾਂ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ।ਪ੍ਰਬੰਧਕ ਸਵਾਮੀ ਯੋਗ ਆਲੋਕ ਨੇ ਦੱਸਿਆ ਕਿ ਇਸ ਪੁਸਤਕ …
Read More »ਅੱਖਾਂ ਲਈ ਬੇਹੱਦ ਖਤਰਨਾਕ ਹੈ ‘ਸਮੋਗ‘- ਡਾ. ਪਾਰੂਲ ਗੁਪਤਾ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਨਗਰ `ਚ ਫੈਲੇ ਸਮੋਗ ਨਾਲ ਅੱਖਾਂ ਵਿੱਚ ਜਲਨ ਇਸ ਦੀ ਗੰਭੀਰਤਾ ਦਾ ਅਹਿਸਾਸ ਕਰਾ ਰਹੀ ਹੈ।ਸਥਾਨਕ ਗੁਪਤਾ ਹਸਪਤਾਲ ਵਿਖੇ ਅੱਖਾਂ ਦੀ ਮਾਹਿਰ ਡਾ. ਪਾਰੂਲ ਗੁਪਤਾ ਨੇ ਦਸਿਆ ਕਿ ਸਮੋਗ ਤੋਂ ਅੱਖਾਂ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ।ਸਮੋਗ ਦੇ ਸੰਪਰਕ ਵਿੱਚ ਆਉਣ ਨਾਲ ਆਏ ਦਿਨ ਅੱਖਾਂ ਸੰਬੰਧੀ ਪਰੇਸ਼ਾਨੀ ਨੂੰ ਲੈ …
Read More »ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਕੀਰਤਨ ਦਰਬਾਰ 19 ਨਵੰਬਰ ਨੂੰ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਸਵੀਂ ਪਾਤਸ਼ਾਹੀ ਸ੍ਰੀ ਗੋਬਿੰਦ ਸਿੰੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ 19 ਨਵੰਬਰ ਦਿਨ ਐਤਵਾਰ ਦੀ ਸ਼ਾਮ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਹੁਤ ਭਾਰੀ ਕੀਰਤਨ ਦਰਬਾਰ ਸ੍ਰੋਮਣੀ ਕਮੇਟੀ, ਸ਼ਹਿਰ ਦੀਆਂ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਅਤੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ …
Read More »ਵਿਦਿਆਰਥੀਆਂ ਨੇ ਦਿਲਚਸਪ ਮੰਨੋਰੰਜਕ ਪ੍ਰੋਗਰਾਮ ‘ਸਕੂਐਡਰਾ’ ਦਾ ਕੀਤਾ ਆਯੋਜਨ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਇੱਕ ਬਹੁਤ ਹੀ ਦਿਲਚਸਪ ਅਤੇ ਮੰਨੋਰੰਜਕ ਪ੍ਰੋਗਰਾਮ ‘ਸਕੂਐਡਰਾ’ ਦਾ ਪ੍ਰਬੰਧਨ ਅਤੇ ਆਯੋਜਨ ਬੀ.ਬੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ ਅਤੇ ਜਿਸ ਨੂੰ ਬਿਗ ਬਾਜ਼ਾਰ ਵਲੋਂ ਸਪਾਂਸਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਫੈਸ਼ਨ ਫੀਵਰ, ਟੇਲੈਂਟ ਗ੍ਰਾਫ ਤੋਂ ਇਲਾਵਾ ਮੈਂਟਲ ਐਂਡ ਫਿਜ਼ੀਕਲ ਫਾਈਟ ਆਦਿ …
Read More »ਡਿਪਟੀ ਮੈਡੀਕਲ ਕਸ਼ਿਨਰ ਵਲੋਂ ਆਲਮਵਾਲਾ ਹਸਪਤਾਲ ਦੀ ਜਾਂਚ
ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਹਸਪਤਾਲ ਆਲਮਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਤੀਸ਼ ਗੋਇਲ ਵਲੋਂ ਆਲਮਵਾਲਾ ਹਸਪਤਾਲ ਦੀ ਜਾਂਚ ਕੀਤੀ ਗਈ।ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਲੇਬਰ ਰੂਮ, ਡਿਸਪੈਸਰੀ, ਲੈਬਾਰਟਰੀ, ਸਬ-ਸੈਂਟਰ ਆਦਿ ਦੀ ਬੜੀ ਬਰੀਕੀ ਨਾਲ ਪੜਤਾਲ ਕੀਤੀ।ਉਹਨਾਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਸਪਤਾਲ ਵਿਚ …
Read More »ਪਾਕਿਸਤਾਨ ਵਲੋਂ ਕੁਲਭੂਸ਼ਨ ਜਾਧਵ ਨਾਲ ਪਤਨੀ ਨੂੰ ਮਿਲਣ ਦੀ ਆਗਿਆ ਦੇਣੀ ਚੰਗਾ ਕਦਮ- ਯਾਦਵ
ਅੰਮਿ੍ਤਸਰ, 11 ਨਵੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਕੱਲ ਪਾਕਿਸਤਾਨ ਦੀ ਸਰਕਾਰ ਨੇ ਜੋ ਫੈਸਲਾ ਕੁਲਭੂਸ਼ਨ ਜਾਧਵ ਦੀ ਪਤਨੀ ਨੂੰ ਮਿਲਣ ਦੀ ਪ੍ਰਵਾਨਗੀ ਦਿੱਤੀ ਹੈ ਅਕਾਦਮੀ ਇਸ ਫੈਸਲੇ ਦਾ ਸੁਆਗਤ ਕਰਦੀ ਹੈ ਅਤੇ ਇਸ ਦੇ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਪੇਸ਼ਾਵਰ (ਪਾਕਿਸਤਾਨ) ਦੀ ਜ਼ੇਲ ਵਿੱਚ ਸਜਾ ਕੱਟ ਰਿਹਾ …
Read More »ਗੈਸ ਸਿਲੰਡਰ ਚੋਰ ਪੁਲੀਸ ਨੇ ਕੀਤਾ ਕਾਬੂ
ਚੌਕ ਮਹਿਤਾ, 11 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) ਇਥੋਂ ਨੇੜਲੇ ਢਿਲੋਂ ਪੈਲਸ ਤੋਂ ਬੀਤੇ ਦਿਨੀਂ ਚੋਰੀ ਕੀਤਾ ਗੈਸ ਸਿਲੰਡਰ ਬੁੱਟਰ ਪੁਲੀਸ ਚੌਕੀ ਵਾਲਿਆਂ ਨੇ ਚੋਰ ਸਮੇਤ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲੲਕਰ ਲਿਆ ਹੈ।ਚੌਕੀ ਇੰਚਾਰਜ ਏ.ਐਸ.ਆਈ ਊਧਮ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਆਪਣੇ ਸਹਾਇਕ ਕਰਮਚਾਰੀਆਂ ਹੈਡ ਕਾਂਸਟੇਬਲ ਬਲਦੇਵ ਸਿੰਘ, ਗੁਰਦੇਵ ਸਿੰਘ ਤੇ ਜਤਿੰਦਰ ਸਿੰਘ ਨਾਲ ਸਿੰਘ-ਬੇਲਾ …
Read More »`ਅਜੋਕੇ ਯੁੱਗ ਅੰਦਰ ਵਿੱਦਿਅਕ ਢਾਂਚੇ ’ਚ ਪਾਠਕ੍ਰਮ ਦਾ ਯੋਗਦਾਨ` ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ‘ਅਜੋਕੇ ਯੁੱਗ ਅੰਦਰ ਵਿੱਦਿਅਕ ਢਾਂਚੇ ’ਚ ਪਾਠਕ੍ਰਮ ਦਾ ਯੋਗਦਾਨ ਵਿਸ਼ੇ ’ਤੇ ਚਰਚਾ ਕੀਤੀ ਗਈ।ਇਸ ਮੌਕੇ ਇਲਾਹਾਬਾਦ ਯੂਨੀਵਰਸਿਟੀ ਦੇ ਐਜ਼ੂਕੇਸ਼ਨ ਵਿਭਾਗ ਦੇ ਪ੍ਰੋ: ਡਾ. ਪੀ.ਕੇ ਸਾਹੂ ਨੇ …
Read More »
Punjab Post Daily Online Newspaper & Print Media