Amritsar, Nov. 8 (Punjab Post Bureau) – Nitin Chauhan, of Std VII, a student of DAV Public School, Lawrence Road, Amritsar bagged First Position in Athletics in School District Games organised by PSEB on 6th & 7th Nov 2017. He bagged first position in 100 mt. race ( U – 14) held at Khalsa school , Amritsar on 6th Nov., …
Read More »Monthly Archives: November 2017
ਮਾਤਾ ਸੁਰਜੀਤ ਕੌਰ ਮਾਣਕੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
ਸੰਦੌੜ, 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਆੜਤੀਆ ਸੁਖਮਿੰਦਰ ਸਿੰਘ ਚੀਮਾ ਅਤੇ ਰਾਜਿੰਦਰ ਸਿੰਘ ਸਵੀਡਨ ਦੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਚੀਮਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਪਿੰਡ ਮਾਣਕੀ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਪਾਤਸਾਹੀ ਛੇਂਵੀ ਵਿਖੇ ਕਰਵਾਈ ਗਈ ਜਿਸ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਯੋਗੀ, ਅਕਾਲੀ ਦਲ ਦੇ …
Read More »ਸਾਦੇ ਢੰਗ ਨਾਲ ਵਿਆਹ ਕਰਵਾ ਕੇ ਕਾਇਮ ਕੀਤੀ ਮਿਸਾਲ
ਸੰਦੌੜ, 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਫੌਜੇਵਾਲ ਦੀ ਨਾਮਵਰ ਸਖਸੀਅਤ ਸਵ. ਦਵਿੰਦਰ ਸਿੰਘ ਗੋਰਖਾ ਦੇ ਸਪੁੱਤਰ ਮਨਵੀਰ ਸਿੰਘ ਅਤੇ ਕਪੂਰਥਲਾ ਦੀ ਰਹਿਣ ਵਾਲੀ ਅੰਮ੍ਰਿਤਧਾਰੀ ਲੜਕੀ ਕੁਲਬੀਰ ਕੌਰ ਨੇ ਬਿਲਕੁੱਲ ਹੀ ਸਾਦੇ ਢੰਗ ਨਾਲ ਬਿਨ੍ਹਾਂ ਕਿਸੇ ਰੀਤੀ ਰਿਵਾਜਾਂ ਤੋਂ ਵਿਆਹ ਕਰਵਾ ਕੇ ਹੋਰਨਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ।ਤੈਅ ਸਮੇਂ ਮੁਤਾਬਿਕ ਬਰਾਤ ਦੀ ਹੋਈ ਰਵਾਨਗੀ ਕੀਤੀ …
Read More »25 ਨਵੰਬਰ ਤੱਕ ਭਰੇ ਜਾਣਗੇ ਪੰਜਵੀਂ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ ਪ੍ਰੀਖਿਆ ਦੇ ਫਾਰਮ
ਸੰਦੌੜ ਵਿਖੇ ਵੀ ਬਣਾਇਆ ਜਾਵੇਗਾ ਸੈਂਟਰ -ਪੰਜਗਰਾਈਆਂ, ਘਨੌਰੀ ਸੰਦੌੜ, 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਹੋਰ ਵਧਾ ਕੇ ਮੁਕਾਬਲੇ ਦੇ ਇਸ ਯੁੱਗ ਦੇ ਵਿੱਚ ਗਣਿਤ ਵਿਸ਼ੇ ਨੂੰ ਲੈ ਕੇ ਚੰਗੇ ਵਿਦਿਆਰਥੀ ਪੈਦਾ ਕਰਨ ਦੇ ਉਦੇਸ਼ ਨਾਲ ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਵੱਲੋਂ ਸ਼ੁਰੂ ਕੀਤੇ ਗਏ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ …
Read More »ਪ੍ਰੋਫੈਸਰ ਡਾ. ਮੁਹੰਮਦ ਜਮੀਲ ਦੇ ਅਨੁਵਾਦਿਕ ਖਤ `ਹਾਅ ਦਾ ਨਾਅਰਾ` ਦੀ ਘੁੰਡ ਚੁਕਾਈ ਹੋਈ
ਮਾਲੇਰਕੋਟਲਾ (ਸੰਦੌੜ), 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋਫੈਸਰ ਡਾ. ਮੁਹੰਮਦ ਜਮੀਲ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਦੇ ਇਤਿਹਾਸਕ ਪੱਤਰ `ਹਾਅ ਦਾ ਨਾਅਰਾ` ਦਾ ਫਾਰਸੀ ਤੋਂ ਪੰਜਾਬੀ ਭਾਸ਼ਾ ‘ਚ ਅਨੁਵਾਦ ਹੋਣ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇੇ ਵਾਇਸ ਚਾਂਸਲਰ ਪ੍ਰੋਫੈਸਰ ਬੀ. ਐਸ ਘੁੰਮਣ ਵਲੋਂ ਘੁੰਡ ਚੁਕਾਈ ਕੀਤੀ ਗਈ।ਵਾਇਸ …
Read More »ਐਚ.ਪੀ.ਵੀ ਪ੍ਰੋਗਰਾਮ ਦੇ ਪਹਿਲੇ ਦਿਨ 319 ਲੜਕੀਆਂ ਦਾ ਟੀਕਾਕਰਣ
ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਬਚੇਦਾਨੀ ਦੇ ਮੂੰਹ ਦੇ ਕੈਂਸਰ ਐਚ.ਪੀ.ਵੀ (ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ) ਸਬੰਧੀ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੀ ਸ਼ਾਨਦਾਰ ਸ਼ੁਰੂਆਤ ਦੇ ਪਹਿਲੇ ਦਿਨ ਹੀ ਸਰਕਾਰੀ ਸਕੂਲਾਂ ਦੀਆਂ ਸਤਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਟੀਕਾਕਰਣ ਲਈ ਬੁਲਾਇਆ ਗਿਆ ਸੀ।ਠੰਡ ਦੇ ਬਾਵਜੂਦ ਬਚਿਆਂ ਵਿਚ ਟੀਕਾਕਰਣ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ …
Read More »ਜਿਲਾ ਪੱਧਰੀ ਮਾਸ ਕੌਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ
ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਕੰ) ਬਠਿੰਡਾ ਵਿਖੇ ਮਾਨਯੋਗ ਏ.ਡੀ.ਸੀ (ਵਿਕਾਸ) ਸ੍ਰੀਮਤੀ ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀਮਤੀ ਮਨਿੰਦਰ ਕੋਰ ਜਿਲਾ ਸਿੱਖਿਆ ਅਫਸਰ (ਸੈ.ਸਿ) ਬਠਿੰਡਾ ਦੀ ਯੋਗ ਅਗਵਾਈ ਅਤੇ ਬਲਜਿੰਦਰ ਸਿੰਘ ਜਿਲਾ ਗਾਈਡਿੰਸ ਕੌਸਲਰ ਦੀ ਦੇਖ-ਰੇਖ ਵਿੱਚ ਜਿਲਾ ਪੱਧਰੀ ਮਾਸ ਕੌਸਲਿੰਗ ਪ੍ਰੋਗਰਾਮ ਦੀ ਸੁਰੂਆਤ ਮਾਨਯੋਗ ਏ.ਡੀ.ਸੀ ਵਿਕਾਸ ਸ਼ੇਨਾ …
Read More »ਜੀ.ਐਸ.ਟੀ ’ਤੇ ਕਰਵਾਇਆ ਵਿਸ਼ੇਸ਼ ਸੈਮੀਨਾਰ
ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ)ਵਿਖੇ ਕਾਮਰਸ ਵਿਭਾਗ ਵਲੋਂ ਜੀ.ਐਸ.ਟੀ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਉਚੇਚੇ ਤੌਰ ਤੇ ਸੀ.ਏ ਮਸਤਾਨ ਸਿੰਘ (ਚੰਡੀਗੜ), ਆਈ.ਸੀ.ਏ ਦੇ ਖੇਤਰੀ ਪ੍ਰਬੰਧਕ ਅਦਿੱਤਿਆ ਸ਼ਰਮਾ ਅਤੇ ਆਈ.ਸੀ.ਏ ਬਠਿੰਡਾ ਤੋਂ ਮੋਨੂੰ ਜਿੰਦਲ ਵਿਸ਼ੇਸ਼ ਤੌਰ ਤੇ ਪਹੁੰਚੇ।ਮੁੱਖ ਬੁਲਾਰੇ ਮਸਤਾਨ ਸਿੰਘ ਨੇ ਵਿਦਿਆਰਥੀਆਂ ਨੂੰ ਜੀ.ਐਸੀ.ਟੀ ਦੇ ਢਾਂਚੇ,ਇਸਦੀ …
Read More »ਅੰਤਰ ਖੇਤਰੀ ਯੁਵਕ ਮੇਲੇ ’ਚ ਛਾਏ ਬਾਬਾ ਫ਼ਰੀਦ ਗਰੁੱਪ ਦੇ ਵਿਦਿਆਰਥੀ
ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਹਰ ਵਾਰ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਉਂਦੇ ਹਨ ।ਇਸ ਵਾਰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਅੰਤਰ ਖੇਤਰੀ ਯੂਥ ਫੈਸਟੀਵਲ ਦੌਰਾਨ ਹੋਏ ‘ਪੱਛਮੀ ਸਮੂਹ ਗਾਇਨ’ ਦੇ ਮੁਕਾਬਲੇ ’ਚ ਬਾਬਾ ਫ਼ਰੀਦ ਕਾਲਜ ਦੀ ਟੀਮ …
Read More »ਭੁੱਚੋ ਨੇੜੇ ਹੋਏ ਸੜਕ ਹਾਦਸੇ ’ਚ 10 ਵਿਦਿਆਰਥੀਆਂ ਦੀ ਦਰਦਨਾਕ ਮੌਤ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਧੁੰਦ ਕਾਰਨ ਬਠਿੰਡਾ ਭੁੱਚੋਂ ਉਵਰ ਬਿ੍ਰਜ ਤੇ ਹੋਏ ਭਿਆਨਕ ਹਾਦਸਿਆਂ ਵਿੱਚ 30 ਤੋਂ 35 ਗੱਡੀਆਂ ਦੀਆਂ ਆਪਸੀ ਟੱਕਰ ਕਾਰਨ ਜ਼ਖਮੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਦੇਸ਼ ਅਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।ਇਸ ਹਾਦਸੇ …
Read More »
Punjab Post Daily Online Newspaper & Print Media