ਸੰਦੌੜ, 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਸਥਾਨਕ ਪੁਲੀਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਸ ਨੇ ਡੇਢ ਮਹੀਨਾ ਪਹਿਲਾਂ ਇਕ ਮੋਟਰ ਸਾਈਕਲ ਅਤੇ ਕੁੱਝ ਨਕਦੀ ਖੋਹ ਕੇ ਭੱਜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।ਫੜੇ ਗਏ ਦੋਵੇਂ ਵਿਅਕਤੀਆਂ ਗਗਨ ਅਤੇ ਸੱਤਪਾਲ ਵਾਸੀ ਹਕੀਮਪੁਰ ਖਟੜਾ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉੁਕਤ ਦੋਵੇਂ ਜਣਿਆਂ ਨੇ …
Read More »Monthly Archives: November 2017
ਅੱਲਾਮਾ ਇਕਬਾਲ ਦਾ ਕਲਾਮ ਮਨੁੱਖ ਨੂੰ ਬੁੰਲਦੀਆਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਦਾ ਹੈ- ਪ੍ਰਿੰ. ਮੁਹੰਮਦ ਇਕਬਾਲ
ਮਾਲੇਰਕੋਟਲਾ (ਸੰਦੌੜ), 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਉਰਦੂ ਦੇ ਉਘੇ ਕਵੀ ਅੱਲਾਮਾ ਇਕਬਾਲ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਸਲਿਮ ਸਟੂਡੈਟ ਫੈਡਰੇਸ਼ਨ ਯੂਨਿਟ ਵੱਲੋਂ ਪੂਰੇ ਦੇਸ਼ ਅੰਦਰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।ਐਮ.ਐਸ.ਐਫ ਪੰਜਾਬ ਯੂਨਿਟ ਵੱਲੋ ਅਲ਼-ਕਲਾਮ ਸਕਿੱਲ ਸਕੂਲ ਵਿੱਚ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੱਕ …
Read More »ਅੰਗਹੀਣਾਂ ਨੂੰ ਮੁਫਤ ਬਨਾਉਟੀ ਅੰਗ ਲਗਾਉਣ ਲਈ ਕੈਂਪ 12 ਨਵੰਂਬਰ ਨੂੰ
ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਮਸਨੂਈ (ਬਨਾਉਟੀ) ਅੰਗ ਲਗਾਉਣ ਅਤੇ ਘੱਟ ਸੁਨਣ ਵਾਲਿਆਂ ਲਈ ਮਸ਼ੀਨਾਂ ਦਾ ਕੈਂਪ 12 ਨਵੰਬਰ ਨੂੰ ਲਾਗਇਆ ਜਾ ਰਿਹਾ ਹੈ।ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਤਾ ਦੇ ਪ੍ਰਧਾਨ ਪ੍ਰੋ. ਐਚ.ਐਸ ਵਾਲੀਆ ਨੇ ਦੱਸਿਆ ਕਿ ਮਜੀਠਾ ਵੇਰਕਾ ਬਾਈਪਾਸ ਸਥਿਤ ਚੇਤਨਿਆ ਮਹਾਪ੍ਰਭੂ ਮੰਦਰ …
Read More »ਕਵੀਸ਼ਰ ਜੋਗਾ ਸਿੰਘ ਜੋਗੀ ਦੇ ਦਿਹਾਂਤ `ਤੇ ਸਾਹਿਤ ਸਭਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਕਵੀਸ਼ਰੀ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੋਗੀ, ਹਰਭਜਨ ਸਿੰਘ ਵਕਤਾ ਦੇ ਪਿਤਾ ਸੰਤੋਖ ਸਿੰਘ, ਪ੍ਰਸਿੱਧ ਕਹਾਣੀਕਾਰ ਦੀਪਦੇਵਿੰਦਰ ਸਿੰਘ ਦੇ ਮਾਤਾ ਬੀਬੀ ਜਸਵੰਤ ਕੌਰ, ਡਾ. ਊਧਮ ਸਿੰਘ ਸ਼ਾਹੀ ਦੇ ਪੁੱਤਰ ਮਨਸਿਮਰਨ ਸਿੰਘ ਸ਼ਾਹੀ ਅਤੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੇ ਤਾਇਆ ਪਿਸ਼ੌਰਾ ਸਿੰਘ ਲਾਂਬਾ ਦੇ ਅਕਾਲ …
Read More »ਸ਼ਾਬਕਾ ਮੇਅਰ ਨਾਲ ਐਮਰਜੈਂਸੀ ਡਾਕਟਰ ਵਲੋਂ ਬਦਸਲੂਕੀ ਦੇ ਖਿਲਾਫ ਰੋਸ
ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ) – ਬੀਤੇ ਦਿਨ ਬਠਿੰਡਾ ਚੰਡੀਗੜ ਹਾਈਵੇ ‘ਤੇ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਅਤੇ ਜਖਮੀਆਂ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ ਮੇਅਰ ਬਲਵੰਤ ਰਾਏ ਨਾਥ ਨਾਲ ਅੇਮਰਜੈਂਸੀ ਡਾਕਟਰ ਹਰਮੀਤ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਦੇ ਖਿਲਾਫ ਸ਼ਹਿਰ ਦੀਆਂ ਸੰਸਥਾਵਾਂ ਅਤੇ ਵਾਲਮਿਕਿ ਸਮਾਜ ‘ਚ ਰੋਸ …
Read More »ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਉਦਯੋਗਿਕ ਦੌਰਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਐਮ.ਐਸ.ਸੀ (ਆਈ.ਟੀ) ਤੀਜਾ ਸਮੈਸਟਰ ਅਤੇ ਬੀ.ਸੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ (ਮੁਹਾਲੀ) ਦਾ ਇਕ ਦਿਨਾਂ ਉਦਯੋਗਿਕ ਦੌਰਾ ਲਾਇਆ।ਦੱਸਣਯੋਗ ਹੈ ਕਿ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ ਕੰਪਨੀ ਬੀ.ਟੈਕ, ਐਮ.ਸੀ.ਏ ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਦੁਆਰਾ ਸਕਿਲ …
Read More »ਯੂਨੀਵਰਸਿਟੀ ਦੇੇ ਵਿਦਆਰਥੀਆਂ ਲਈ ਐਪੀਟੀਚਿਉਟ ਟੈਸਟ ਆਯੋਜਿਤ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਲ ਵਲੋਂ ਇਕ ਐਪਟੀਟਿਉਡ ਟੈਸਟ ਆਯੋਜਿਤ ਕੀਤਾ ਗਿਆ।ਇਸ ਵਿੱਚ ਯੂਨੀਵਰਸਿਟੀ ਦੇ ਅਲੱਗ-ਅਲੱਗ ਕਾਲਜਾਂ ਦੇ ਅੰਦਾਜਨ 450 ਵਿਦਿਆਰਥੀਆਂ ਨੇ ਭਾਗ ਲਿਆ।ਕਾਰਪੋਰੇਟ ਰਿਸੋਰਸ ਸੈਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਾਨਸਿਕ …
Read More »ਭਿਆਨਕ ਹਾਦਸੇ ਵਿੱਚ ਨੋਜਵਾਨਾਂ ਦੇ ਮਾਰੇ ਗਏ ਜਾਣ `ਤੇ ਦੁੱਖ ਦਾ ਪ੍ਰਗਟਾਵਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਬਠਿੰਡਾ ਭੁੱਚੋਂ ਓਵਰ ਬ੍ਰਿਜ ’ਤੇ ਹੋਏ ਭਿਆਨਕ ਹਾਦਸੇ ਵਿੱਚ ਮਾਰੇ ਗਏ ਨੋਜਵਾਨ ਬੱਚਿਆਂ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸੇ।ਰੋਜ਼ ਵਾਪਰ ਰਹੇ ਸੜਕ ਹਾਦਸਿਆਂ ਬਾਰੇ ਉਨਾਂ …
Read More »ਜਿਲਾ ਤੇ ਸੈਸ਼ਨ ਜੱਜ, ਡੀ.ਸੀ ਤੇ ਐਸ.ਐਸ.ਪੀ ਜਾਗਰੂਕਤਾ ਰੈਲੀ ’ਚ ਹੋਏ ਸ਼ਾਮਲ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਾਲਸਾ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਪ੍ਰਬੰਧਾਂ ਹੇਠ ਅੱਜ ਜ਼ਿਲਾ ਬਠਿੰਡਾ ਵਿਚ 10 ਰੋਜ਼ਾ ਜ਼ਿਲਾ ਪੱਧਰੀ ਵਿਸ਼ੇਸ ਕਾਨੂੰਨੀ ਸਾਖ਼ਰਤਾ ਮੁਹਿੰਮ ਸ਼ੁਰੂ ਹੋ ਗਈ ਹੈ।ਜਿਸ ਦਾ ਆਗਾਜ਼ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਵਲੋਂ ਸੈਸ਼ਨ ਹਾਊਸ ਦੇ ਨੇੜੇ ਜਾਗਰੂਕਤਾ …
Read More »ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਈ ਇਤਿਹਾਸਕ ਥਾਵਾਂ ਦੀ ਯਾਤਰਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਕੂਲ ਦੇ ਪਿ੍ਰੰਸੀਪਲ ਡਾ. ਰਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਦਿਆਰਥੀ ਨੂੰ ਇਤਿਹਾਸਕ ਥਾਵਾਂ ’ਤੇ ਲਿਜਾਇਆ ਗਿਆ।ਅੱਠਵੀ ਜਮਾਤ ਤੋਂ ਲੈ ਕੇ 12 ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਲਈ ਉਹਨਾਂ ਨੂੰ ਇਤਿਹਾਸਕ, …
Read More »
Punjab Post Daily Online Newspaper & Print Media