ਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਪਿੰਡ ਪਰਮਾਨੰਦ ਤੋਂ ਬੇਗੋਵਾਲ (ਤਾਰਾਗੜ) ਮਾਰਗ ਦੀ ਨਵੀਂ ਬਣੀ ਰੋਡ `ਤੇ ਸਵੇਰੇ 07:00 ਵਜੇ ਤੋਂ ਸ਼ਾਮ 10:00 ਵਜੇ ਤੱਕ ਭਾਰੀ ਵਹੀਕਲਾਂ/ਟਰਾਲੇ ਜ਼ੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹਨ ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਅਤੇ ਸਮਾਂ ਦੁਪਹਿਰ 12:00 ਵਜੇ ਤੋਂ 03:00 ਵਜੇ ਤਕ ਇਸ …
Read More »Monthly Archives: November 2017
ਚਿਲਡਰਨ ਹੋਮ ਗੁਰਦਾਸਪੁਰ ਰਹਿੰਦੇ ਬੱਚੇ ਦੇ ਵਾਰਸਾਂ ਦੀ ਭਾਲ
ਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਊਸ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਸਾਲ 2011 ਤੋਂ ਚਿਲਡਰਨ ਹੋਮ (ਲੜਕੇ) ਕੋਠੀ ਨੰਬਰ 21-ਏ, ਜੇਲ ਰੋਡ ਗੁਰਦਾਸਪੁਰ ਵਿਖੇ ਇਕ ਬੱਚਾ ਰਹਿ ਰਿਹਾ ਹੈ, ਜੋ ਆਪਣਾ ਨਾਮ ਰਾਜੀਵ ਪੁੱਤਰ ਧਰਮਪਾਲ ਦੱਸਦਾ ਹੈ।ਉਨਾਂ ਦੱਸਿਆ ਕਿ ਸਾਲ 2011 ਦੋਰਾਨ ਜਦੋਂ ਇਹ ਬੱਚਾ ਮਿਲਿਆ …
Read More »ਬਖਸ਼ੇ ਨਹੀ ਜਾਣਗੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀ – ਥਾਣਾ ਮੁੱਖੀ ਮਸੀਹ
ਪੱਟੀ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਅਤੇ ਇਲਾਕੇ ਅੰਦਰ ਚੋਰੀਆਂ ਅਤੇ ਲੁੱਟ ਖੋਹਾਂ ਦੀ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਅਤੇ ਪੱਟੀ ਪੁਲਿਸ ਵੱਲੋ ਘਟਨਾਵਾਂ ਰੋਕਣ ਲਈ ਰਾਤ ਦੇ ਨਾਕੇ ਅਤੇ ਪੀ.ਸੀ.ਆਰ ਟੀਮਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ। ਉਕਤ ਵਿਚਾਰ ਨਵਂੇ ਆਏ ਥਾਣਾ ਸਿਟੀ ਮੁੱਖੀ ਤਰਸੇਮ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ …
Read More »ਪੱਟੀ ਪੁਲਿਸ ਨੇ ਇਰਾਦਾ ਕਤਲ ਕੇਸ ਵਿਚ 4 ਸਾਲਾਂ ਤੋ ਭਗੋੜਾ ਕੀਤਾ ਕਾਬੂ
ਪੱਟੀ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਪੁਲਿਸ ਨੇ ਚਾਰ ਸਾਲਾਂ ਤੋ ਇਰਾਦਾ ਕਤਲ ਕੇਸ `ਚ ਭਗੋੜੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਵੇ ਆਏ ਥਾਣਾ ਮੁੱਖੀ ਸਿਟੀ ਇੰਸਪੈਕਟਰ ਤਰਸੇਮ ਮਸੀਹ ਨੇ ਦੱਸਿਆ ਕਿ ਏ.ਐਸ.ਆਈ ਅਮਰੀਕ ਸਿੰਘ ਤੇ ਏ.ਐਸ.ਆਈ ਪੰਨਾ ਲਾਲ `ਤੇ ਅਧਾਰਿਤ ਟੀਮ ਨੇ ਵਾਰਡ ਨੰ: 13 ਗੁਰੂ ਨਾਨਕ ਕਾਲੋਨੀ ਪੱਟੀ ਤੋ ਇਰਾਦਾ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ
ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੈਨਿੰਗ ਸੈਂਟਰ ਫਾਰ ਐਸ.ਸੀ/ ਐਸ.ਟੀ. ਅਤੇ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਅਤੇ ਪੰਜਾਬ ਐਂਡ ਸਿੰਧ ਬੈਂਕ, ਯੂਨੀਵਰਸਿਟੀ ਬਾਂਚ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਵਿਜੀਲੈਂਸ ਅਵੇਅਰਨੈਸ ਵੀਕ ਮਨਾਇਆ ਗਿਆ।ਜਿਸ ਦੌਰਾਨ ਕੁਇਜ਼ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ …
Read More »ਪਿੰਡ ਬੁੱਟਰ ਵਿਖੇ ਬੈਂਕ ਵਿਜੀਲੈਂਸ ਜਾਗੂਰਕਤਾ ਸਮਾਰੋਹ ਆਯੋਜਿਤ
ਚੌਂਕ ਮਹਿਤਾ, 7 (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਐਂਡ ਸਿੰਧ ਬੈਂਕ ਬੱੱਟਰ ਕਲਾਂ ਵਲੋਂ ਇਥੇ ਵਿਜੀਲੈਂਸ ਜਾਗੂਰਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਰਾਣਾ ਸ਼ੂਗਰ ਮਿਲ ਦੇ ਵਾਈਸ ਪ੍ਰੈਜ਼ੀਡੈਂਟ ਸੁਖਦੇਵ ਸਿੰਘ, ਜਨਰਲ ਮੈਨੇਜਰ ਪਿਆਰਾ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਸਰਬਜੀਤ ਸਿੰਘ ਦੂਆ, ਜ਼ੋਨਲ ਵਿਜ਼ੀਲੈਂਸ ਅਫਸਰ ਨਰੇਸ਼ ਕੁਮਾਰ, ਬੈਂਕ ਮੈਨੇਜਰ ਮੋਹਨ ਲਾਲ ਭਗਤ ਨੇ ਹਾਜ਼ਰੀ ਭਰੀ।ਮੀਟਿੰਗ ‘ਚ …
Read More »Guru Nanak Dev University organized Vigilance Awareness Week
Amritsar, Nov. 7 (Punjab Post Bureau) – All India Services Pre-Examinations Training Centre for SC/ST and Centre of Preparation for Competitive Examinations of Guru Nanak Dev University organized Vigilance Awareness Week in the Centre in association with University Branch of Punjab and Sind Bank. On this occasion quiz and slogan writing competitions were organized. Prof. Sudha Jatinder, Director welcomed the …
Read More »ਟੋਲ ਦੇ ਵਾਧੇ ਖਿਲਾਫ਼ ਟੀਮ ਵਿਧਾਇਕ ਖੰਗੂੜਾ ਵਲੋਂ ਡੀ.ਸੀ ਸੰਗਰੂਰ ਨੂੰ ਮੰਗ ਪੱਤਰ
ਧੂਰੀ, 7 ਅਕਤੂਬਰ, (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ-ਸੰਗਰੂਰ ਰੋਡ `ਤੇ ਸਥਾਪਿਤ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵਲੋਂ ਟੋਲ ਪਲਾਜੇ ਦੀ ਵਸੂਲੀ ’ਚ ਕੀਤੇ ਗਏ ਵਾਧੇ ਦੇ ਖਿਲਾਫ਼ ਜਿਥੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ, ਉਥੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਟੀਮ ਵਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਟੋਲ ਪਲਾਜੇ ਦੀ ਵਸੂਲੀ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ ਇਕ …
Read More »DAV Public Celebrates Gurpurab with Fervor
Amritsar, Nov. 7 (Punjab Post Bureau) – DAV Public School Lawrence Road today paid obeisance to the first Guru of the Sikhs, Guru Nanak Dev ji on his birth anniversary. The saintly scholar had always preached for brotherhood and justice. His teachings show the path to spiritual salvation and inspire us to embrace equality, compassion and humanism. The students sang …
Read More »ਧੁੰਦ ਨੁਮਾ ਧੂੰਆਂ ਬਿਮਾਰੀਆਂ ਨੂੰ ਰਿਹਾ ਹੈ ਸੱਦਾ
ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣਾ ਦੱਸਿਆ ਮਜ਼ਬੂਰੀ ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪੰਜਾਬ ਸਰਕਾਰ ਅਤੇ ਕੌਮੀ ਗਰੀਨ ਟਿ੍ਰਬਿਊਨਲ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕਿਹਾ ਸੀ ਅਤੇ ਆਦੇਸ਼ ਦਿੱਤੇ ਸਨ ਕਿ ਜੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸ ‘ਤੇ ਬਣਦੀ ਕਾਰਵਾਈ ਹੋਵੇਗੀ, ਪਰ ਫਿਰ ਵੀ ਕਿਸਾਨ ਜਥੇਬੰਦੀਆਂ ਦੇ ਰੋਹ ਨੂੰ ਦੇਖ ਸਰਕਾਰ …
Read More »
Punjab Post Daily Online Newspaper & Print Media