ਪੱਟੀ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਏਜੰਸੀਆਂ ਵੱਲੋਂ ਵੇਚੀਆਂ ਗਈਆਂ ਗੱਡੀਆਂ ਦੀ ਨਵੀਂ ਰਜਿਸਟ੍ਰੇਸ਼ਨ ਦਾ ਕੰਮ ਤਹਿਸੀਲ ਪੱਧਰ ’ਤੇ ਸ਼ੁਰੂ ਕਰਨ ਸਬੰਧੀ ਅੱਜ ਵੱਖ-ਵੱਖ ਏਜੰਸੀਆਂ ਦੇ ਮਾਲਕਾਂ ਵਲੋਂ ਸਬ ਡਵੀਜ਼ਨ ਪੱਟੀ ਦੇ ਐਸ.ਡੀ.ਐਮ ਸੁਰਿੰਦਰ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿਚ ਡੀਲਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ ਅਤੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਲਈ ਆਖਿਆ।ਇਸ ਸਮੇਂ ਰਵਿੰਦਰਾ ਆਟੋ, …
Read More »Daily Archives: December 3, 2017
ਸ਼ਹੀਦ ਭਗਤ ਸਿੰਘ ਸਕੂਲ ਵਿਖੇ ਤਹਿਸੀਲ ਪੱਧਰੀ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਲੱਗੀ
ਪੱਟੀ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਡਾਇਰੈਕਟਰ ਰਾਸ਼ਟਰੀ ਮਾਧਮਿਕ ਸਿਖਿਆ ਅਭਿਆਨ ਪੰਜਾਬ ਦੇ ਹੁਕਮ ਅਤੇ ਜਿਲਾ ਸਿੱਖਿਆ ਅਫਸਰ (ਸ) ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਾਇੰਸ ਸੁਪਰਵਾਈਜ਼ਰ ਤਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤਹਿਸੀਲ ਪੱਟੀ ਦੀ ਵਿਦਿਆਰਥੀ ਵਿਗਿਆਨ ਪਦਰਸ਼ਨੀ – 2017 ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿੱਚ ਦੋ ਦਿਨ ਲਈ ਅਯੋਜਿਤ ਕੀਤੀ ਗਈ।ਸੰਸਥਾ ਦੇ ਐਗਜੀਕਿਊਟਿਵ …
Read More »ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਬਾਕਸਿੰਗ ’ਚ ਜਿੱਤਿਆ ਸੋਨ ਤਮਗਾ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਜਿੱਥੇ ਵਿੱਦਿਆ ਖੇਤਰ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਰਹੇ ਹਨ, ਉੱਥੇ ਖੇਡਾਂ ’ਚ ਵੀ ਵਧੀਆ ਪ੍ਰਦਰਸ਼ਨ ਨਾਲ ਉਪਲਬੱਧੀਆਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਦੀ ਉਦਾਹਰਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਇੰਟਰ ਵਰਸਿਟੀ ਬਾਕਸਿੰਗ ਮੁਕਾਬਲਿਆਂ ’ਚ ਜ਼ਿਲ੍ਹੇ ਨੇ 32 ਤਮਗੇ ਹਾਸਲ …
Read More »ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਮਜ਼ਦੂਰ ਨੇ ਕੀਤੀ ਖੁਦਕੁਸ਼ੀ
ਧੂਰੀ, 2 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੇ ਦਿਨੀਂ ਪਿੰਡ ਕਾਂਝਲੀ ਦੇ ਮਜ਼ਦੂਰ ਗੁਰਪ੍ਰੀਤ ਸਿੰਘ (23) ਪੁੱਤਰ ਸਤੀਸ਼ ਕੁਮਾਰ ਦੀ ਜ਼ਹਿਰੀਲੀ ਚੀਜ਼ ਖਾ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਅਤੇ ਕਰਜ਼ੇ ਦੀ ਪੰਡ ਦਿਨੋਂ ਦਿਨ ਵਧਣ ਕਾਰਨ ਮਾਨਸਿਕ ਤੌਰ `ਤੇ ਪਰੇਸ਼ਾਨ ਵੀ ਰਹਿੰਦਾ ਸੀ।ਜਿਸ ਕਾਰਨ ਉਸ …
Read More »ਵਿਗਿਆਨ ਪ੍ਰਦਰਸ਼ਨੀ ਦੌਰਾਨ ਘਨੌਰੀ ਕਲਾਂ ਸਕੂਲ ਦੇ ਵਿਦਿਆਰਥੀਆਂ ਜੇਤੂ
ਧੂਰੀ, 2 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਦੋ ਰੋਜਾ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗ) ਧੂਰੀ ਵਿਖੇ ਲਗਾਈ ਗਈ।ਇਸ ਪ੍ਰਦਰਸ਼ਨੀ ਵਿੱਚ ਕੁੱਲ 6 ਸਬ-ਥੀਮ ਸਨ ਇਨ੍ਹਾਂ ਸਬ-ਥੀਮਜ਼ ਦੇ ਵਿੱਚੋਂ ਘਨੌਰੀ ਕਲਾਂ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਪਹਿਲੀਆਂ ਪੁਜੀਸ਼ਨਾਂ ਅਤੇ ਇੱਕ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ।ਵਿਗਿਆਨ ਪ੍ਰਦਰਸ਼ਨੀ ਦੀ ਸੀਨੀਅਰ ਲੈਕਚਰਾਰ ਬਾਇਉਲੋਜੀ ਵਾਸਦੇਵ ਸਿੰਘ ਵੱਲੋ ਪੂਰੀ ਮਿਹਨਤ ਨਾਲ ਕਰਵਾਈ ਗਈ।ਸਕੂਲ …
Read More »Seminar on Inclusive Education for Special Children
Amritsar, Dec. 2 (Punjab Post Bureau) – DAV Public School Lawrence Road and Global Institute for Childhood Disability organised a seminar on ‘Inclusive Education for Special Children’ to Commemorate the ‘World Disability Day’ at Urvi Auditorium. It was presided over by Mr. Arun Khanna the Chairman of Global Institute for Childhood Disability. Er. Shawait Malik Member Parliament Rajya Sabha was …
Read More »BBK DAV College for Women Wins Gndu Inter-College Kayaking Championship
Amritsar, Dec. 2 (Punjab Post Bureau) – Kayaking team of BBK DAV College for Women won the GNDU Inter-College Kayaking Championship held at Lohnu Ground, Bilaspur, H.P. College team gave a splendid show by defeating HMV College, Jalandhar, SD College, Dinanagar and Khalsa College for Women, Amritsar. Team members are Ms. Priyanka Devi, Komal Bisht, Kirandeep Kaur, Manpreet Kaur, Shaweta, …
Read More »ਸਾਇੰਸ ਮੇਲੇ ਦੌਰਾਨ ਸ਼ਰਨਜੀਤ ਸਿਘ ਸਾਰੇ ਸਕੂਲ `ਚ ਅੱਵਲ
ਬਟਾਲਾ, 2 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) -ਸਿੱਖਿਆ ਵਿਚ ਸਕੂਲ ਵਿਦਿਆਰਥੀਆਂ ਨੂੰ ਸਾਇੰਸ ਵਿਸੇ ਵਿਚ ਪਰਪੱਕਤਾ ਤੇ ਰੌਚਕਮਈ ਬਣਾਉਣ ਦੇ ਮਕਸਦ ਨਾਲ ਸਕੂਲ ਪੱਧਰ ਤੇ ਸਾਂਇੰਸ ਮੇਲੇ ਲਗਾਏ ਜਾ ਰਹੇ ਹਨ, ਸਿਖਿਆ ਸਕੱਤਰ ਦੀ ਇਸ ਸਾਰਥਿਕ ਸੋਚ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਸਕੂਲ ਦੇ ਵਿਦਿਆਰਥੀ ਸਾਇੰਸ ਸਿੱਖਣ `ਚ ਰੁਚੀ ਦਿਖਾ ਰਹੇ ਹਨ।ਇਸੇ ਹੀ ਤਰਜ਼ `ਤੇ ਸਰਕਾਰੀ ਸੀਨੀਅਰ ਸੈਕੰਡਰੀ …
Read More »ਲੰਡਨ ਦੀ ਯੂਨੀਵਰਸਿਟੀ ਵਲੋਂ ਪ੍ਰਿੰ. ਸਵਰਾਜ ਗਰੋਵਰ ਡੀ-ਲਿਟ ਨਾਲ ਸਨਮਾਨਿਤ ਕੀਤਾ
ਕਨਵੋਕੇਸ਼ਨ `ਚ ਇੱਕਲਿਆਂ ਸ਼੍ਰੀਮਤੀ ਗਰੋਵਰ ਨੂੰ ਮਿਲੀ ਸਮਾਜ ਸੇਵਾ ਵਿੱਚ ਡੀ-ਲਿਟ ਦੀ ਡਿਗਰੀ ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਅਮਨ) – ਲੰਡਨ ਦੀ ਇਨੋਕਸ ਯੂਨੀਵਰਸਿਟੀ ਨੇ ਪੂਨਾ ਵਿਚ ਸਤਾਰਾ ਦੇ ਹੈਮ ਐਕਜੀਕਿਊਟਿਵ ਹੋਟਲ ਵਿਖੇ 76ਵੇਂ ਕਨਵੋਕੇਸ਼ਨ ਸੈਰੇਮਨੀ ਵਿਚ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਪ੍ਰਿੰ. ਸਵਰਾਜ ਗਰੋਵਰ ਨੂੰ ਉਨ੍ਹਾਂ ਵੱਲੋਂ 1968 ਤੋਂ ਪ੍ਰੈਕਟੀਕਲ ਸਮਾਜਿਕ, ਕਲਿਆਣਕਾਰੀ ਕੰਮਾਂ ਲਈ ‘ਸਮਾਜ ਸੇਵਾ’ ਵਿਚ ਸਭ ਤੋਂ ਵਡੀ ਡੀ-ਲਿਟ …
Read More »
Punjab Post Daily Online Newspaper & Print Media