Tuesday, November 24, 2026

Daily Archives: December 9, 2017

Human Rights Day observed at DAV Public School

Amritsar, Dec. 8 (Punjab Post Bureau) – DAV Public School Lawrence Road observed a special assembly to commemorate Human Rights Day. On this day in 1948, the United Nation’s General Assembly adopted the  Universal Declaration of Human Rights Day. The day is celebrated to improve the physical, social, cultural and spiritual well being and welfare of the vulnerable group of …

Read More »

ਅਈਅਰ ਦੀ ਮੋਦੀ ਖਿਲਾਫ਼ ਅਪਮਾਨਜਨਕ ਟਿੱਪਣੀ ਅਤਿ ਨਿੰਦਣਯੋਗ – ਛੀਨਾ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਦੇ ਨੇਤਾ ਮਨੀਸ਼ੰਕਰ ਅਈਅਰ ਵੱਲੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਦੀ ਪੋਲਿੰਗ ਦੇ ਪ੍ਰਚਾਰ ਦੀ ਸਮਾਪਤੀ ਮੌਕੇ ਬਿਆਨਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਅਤਿ ਨਿੰਦਣਯੋਗ ਹੈ ਅਤੇ ਇਸ ਨਾਲ ਉਨ੍ਹਾਂ ਆਪਣੀ ਹਲਕੀ ਅਤੇ ਆਪਣੀ ਪਾਰਟੀ ਦੀ ਸੌੜੀ ਸੋਚ ਦਾ ਪ੍ਰਗਟਾਵਾ ਜਾਹਿਰ ਕੀਤਾ।ਇਹ ਸ਼ਬਦ ਭਾਰਤੀ …

Read More »

ਅੰਜ਼ੂਮਨ-ਏ-ਫਰੋਗ-ਏ-ਅਦਬ ਵੱਲੋਂ ਇਕਬਾਲ ਕੁਇਜ਼ ਦਾ ਆਯੋਜਨ

ਮਾਲੇਰਕੋਟਲਾ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸ਼ਹਿਰ ਦੀ ਪ੍ਰਸਿੱਧ ਸੰਸਥਾ ਅੰਜੁਮਨ-ਏ-ਫਰੋਗ-ਏ-ਅਦਬ (ਰਜਿ.) ਵੱਲੋਂ ਉਰਦੂ ਦਿਵਸ ਮੌਕੇ ਇਕਬਾਲ ਫਨ ਅਤੇ ਸ਼ਖਸੀਅਤ ਦੇ ਵਿਸ਼ੇ ਤੇ ਇੱਕ ਲਿਖਤੀ ਕੁਇਜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 16 ਸਕੂਲਾਂ ਦੇ ਵਿਦਿਆਰਥੀਆਂ ਅਤੇੇ ਵਿਦਿਆਰਥਣਾਂ ਨੇ ਭਾਗ ਲਿਆ।ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਦਫ ਸਪੁੱਤਰੀ ਅਬਦੁਲ ਲਤੀਫ ਨੇ ਪਹਿਲਾ, ਨਾਜ਼ਿਸ਼ ਸਪੁੱਤਰੀ …

Read More »

ਸੇਵਾ ਮੁਕਤ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵੰਡੀਆਂ ਵਰਦੀਆਂ

ਸੰਦੌੜ, 8 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਦੀ ਸੇਵਾ ਕੀਤੀ ਗਈ ਹੈ ਸਕੂਲ ਦੇ ਇੰਚਾਰਜ ਲੈਕਚਰਾਰ ਮੁਹੰਮਦ ਇਸਤਿਆਕ ਨੇ ਦੱਸਿਆ ਕਿ ਉਹਨਾਂ ਨੇ ਪੁਰਾਣੇ ਸਕੂਲ ਲਹਿਲ ਲੁਧਿਆਣਾ ਦੇ ਸੇਵਾਮੁਕਤ ਪ੍ਰਿੰਸੀਪਲ ਮੈਡਮ ਹਰਕੇਸ਼ ਕੌਰ ਨੇ ਪੰਜਗਰਾਈਆਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਾਨ ਕਰਕੇ ਸੇਵਾ ਦਾ ਕਾਰਜ ਕੀਤਾ ਹੈ …

Read More »

ਸਰਕਾਰੀ ਆਈ.ਟੀ.ਆਈ ਬਠਿੰਡਾ ਦੀ ਸਿਖਿਆਰਥਣ ਨੇ ਹਾਸਲ ਕੀਤਾ ਪਹਿਲਾ ਸਥਾਨ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਰਕਾਰੀ ਆਈ.ਟੀ.ਆਈ (ਇ:) ਬਠਿੰਡਾ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ’ਚ ਸਰਕਾਰੀ ਆਈ.ਟੀ.ਆਈ (ਇ:) ਬਠਿੰਡਾ ਦੀ ਸਿਖਿਆਰਥਣ ਕਵਿਤਾ ਨੇ ਇਸ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਸ ਨੂੰ ਇਸ ਮੁਕਾਬਲੇ ’ਚ ਗੋਲਡ ਮੈਡਲ, 5000 ਰੁਪਏ ਨਕਦ …

Read More »

78 ਲੱਖ ਦੀ ਪੋਸਤ ਡੋਡਾ ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਨੂੰ ਕੀਤਾ ਕਾਬੂ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਵੱਲੋਂ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਦੌਰਾਨ 62 ਬੋਰੀਆ ਡੋਡਾ ਪੋਸਤ (ਵਜਨੀ ਕਰੀਬ 15 ਕੁਇੰਟਲ 50 ਕਿੱਲੋ ) ਜਿਸ ਦੀ ਕੀਮਤ ਕਰੀਬ 78 ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਹਨਾਂ ਦੀ ਸ਼ਨਾਖਤ ਲੱਖਾ ਸਿੰਘ ਪੁੱਤਰ ਉਤਮ …

Read More »

ਗੋਡਿਆਂ ਦੀ ਸਮੱਸਿਆ ਤੋਂ ਪੀੜਤ ਭਰਾ-ਭੈਣ ਨੂੰ ਦਿੱਤੀ ਨਵੀਂ ਜਿੰਦਗੀ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਗੁਰੂਸਰ ਦੇ ਕਿਸਾਨ ਭਰਾ ਗੁਰਜੰਟ ਸਿੰਘ ਅਤੇ ਭੈਣ ਜਸਵਿੰਦਰ ਕੌਰ 60 ਗੋਡਿਆਂ ਦੀ ਸਮੱਸਿਆ ਤੋਂ ਜੂਝ ਰਿਹਾ ਨੂੰ ਉਸ ਸਮੇਂ ਅਰਾਮ ਮਿਲਿਆ ਜਦਕਿ ਜਦ ਉਨ੍ਹਾਂ ਨੇ ਡਾ. ਮੋਹਿਤ ਗੁਪਤਾ ਨੂੰ ਆਪਣੀ ਸਮੱਸਿਆ ਦੱਸੀ ਤਾਂ ਡਾ: ਨੇ ਦੱਸਿਆ ਕਿ ਗੋਡਿਆਂ ਵਿੱਚ ਅਰਥਰਾਇਟਿਸ ਹੋਣ ਦੇ ਕਾਰਨ ਵਿਕਲਾਂਗਤਾ …

Read More »

ਜਨਮ ਦਿਨ `ਤੇ ਪ੍ਰੈਸ ਕਲੱਬ ਵਿੱਚ ਲਾਇਆ ਤੁਲਸੀ ਦਾ ਬੂਟਾ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਉਸ ਸਮੇਂ ਕਲੱਬ ਮੈਂਬਰਾਂ ਵੱਲੋਂ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਜਦ ਪਤਾ ਲੱਗਿਆ ਕਿ ਜਤਨ ਅਰੌੜਾ ਦਾ ਜਨਮ ਦਿਨ ਹੈ ਤਾਂ ਉਸ ਸਮੇਂ ਸਮੂਹ ਮੈਂਬਰਾਂ ਨੇ ਪ੍ਰੈਸ ਕਲੱਬ ਵਿੱਚ ਤੁਲਸੀ ਦਾ ਬੂਟਾ ਲਗਾਇਆ ਅਤੇ ਵਾਤਾਵਰਨ ਸ਼ੁਧ ਰੱਖਣ ਲਈ ਪੌਦੇ ਲਗਾਏ ਜਾਣ ਦੀ ਨਵੀਂ …

Read More »

ਚੌਥੇ ਦਿਨ ਦੀਆਂ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਦੇ ਸੈਮੀ ਫਾਈਨਲ ਮੈਚ ਹੋਏ

ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੌਥੇ ਦਿਨ ਜਿਲ੍ਹਾ ਸਿੱਖਿਆ ਅਫਸ਼ਰ(ਸੈ.ਸਿ) ਬਠਿੰਡਾ ਦੀ ਯੋਗ ਅਗਵਾਈ ਵਿੱਚ 63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਹੈਂਡਬਾਲ ਅੰਤਰ-19 ਲੜਕੀਆਂ ਸੇਂਟ ਜੇਵੀਅਰ ਸਕੂਲ਼ ਬਠਿੰਡਾ ਵਿਖੇ ਧੁਮ ਧੱੜਕੇ ਨਾਲ ਜਾਰੀ ਰਹੀਆਂ। ਅੱਜ ਚੌਥੇ ਦਿਨ ਬੱਚਿਆ ਨੂੰ ਅਸ਼ੀਰਵਾਦ ਦੇਣ ਲਈ ਸਟੇਟ ਆਰਗਾਨਈਜਰ (ਸਪੋਰਟਸ) ਰਪਿੰਦਰ ਸਿੰਘ ਰਵੀ ਮੁੱਖ ਮਹਿਮਾਨ ਵਜੋ ਪਹੁੰਚੇ। ਉਹਨਾਂ ਬੱਚਿਆ …

Read More »

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਬਠਿੰਡਾ ’ਚ ਰੋਸ ਮਾਰਚ ਅੱਜ 9 ਨੂੰ

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ’ਤੇ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਜਾਰੀ ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਬਠਿੰਡਾ ਵਿੱਚ ਰੋਸ ਮਾਰਚ 9 ਦਸੰਬਰ ਨੂੰ ਕੀਤਾ ਜਾ ਰਿਹਾ ਹੈ। ਸਾਂਝੇ ਤੌਰ ’ਤੇ ਕੀਤੇ ਜਾ ਰਹੇ ਇਸ ਮਾਰਚ ਵਿੱਚ ਦਲ ਖ਼ਾਲਸਾ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਹਿੱਸਾ ਲੈਣਗੀਆਂ।ਇਸ ਸਬੰਧੀ …

Read More »