ਸੰਦੌੜ, 16 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਗੌਰਮਿੰਟ ਪੈਨਸ਼ਨਰਜ ਅੀਸੋਸੀਏਸ਼ਨ ਬਲਾਕ ਸ਼ੇਰਪੁਰ ਦੀ ਜਰੂਰੀ ਮੀਟਿੰਗ ਪ੍ਰੀਤ ਪੈਲਸ ਪੰਜਗਰਾਈਆਂ ਵਿਖੇ ਪ੍ਰਧਾਨ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਈਸ਼ਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਗਿਆ ਹੈ ਕਿ ਐਸੋਸੀਏਸ਼ਨ ਵੱਲੋਂ 21 ਜਨਵਰੀ ਨੂੰ ਸ਼ੇਰਪੁਰ ਵਿਖੇ ਸਮਾਗਮ ਕਰਕੇ ਉਹਨਾਂ ਸਾਰੇ ਮੈਂਬਰ ਪੈਨਸ਼ਨਰਾਂ ਦਾ …
Read More »Monthly Archives: January 2018
ਚਰਨਜੀਤ ਚੱਢਾ ਨੂੰ ਲੰਗਾਹ ਵਾਂਗ ਮਿਸਾਲੀ ਸਜ਼ਾ ਦੇਣ ਵਾਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਬਿਆਨ ਸ਼ਲਾਘਾਯੋਗ- ਭੋਮਾ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਮਨਜੀਤ ਸਿੰਘ ਭੋਮਾ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਸਕੱਤਰ ਜਰਨਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਜਰਨਲ ਸਕੱਤਰ ਵਿਕਰਮ, ਗੁਲਜਾਰ ਸਿੰਘ ਖੋਜਕੀਪੁਰ ਅਤੇ ਫੈਡਰੇਸ਼ਨ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਮਜੀਠਾ ਨੇ …
Read More »DAV Public School Second at Regional Level Science Exhibition
Amritsar, Jan. 16 (Punjab Post Bureau) – It is a matter of great pride that two students of DAV Public School Lawrence Road, made it to the finals of the prestigious CBSE National Science Exhibition. Ravish Gulati of Std VII and Tanul Manan of Std X grabbed Second Position in the Regional Level (North Zone) Science Exhibition 2017-18 held at …
Read More »Punjab & Chandigarh College Teachers’ Union observes Two hours Strike cum Dharna
Amritsar, Jan 16 (Punjab Post Bureau) – As per the call given by PCCTU, the local unit of DAV College stayed two hours Dharna cum Rally in the college campus in front of Principal’s office against the indifferent and anti-higher education attitude of the state govt. in Punjab. Dr. Gurdas Singh Sekhon, Secretary Local unit PCCTU briefed the members regarding …
Read More »ਖਰੈਤੀ ਰਾਮ ਬਾਂਸਲ ਮੁੜ ਬਣੇ ਸੇਵਾ ਸੰਮਤੀ ਦੇ ਪ੍ਰਧਾਨ
ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਸਰਬ ਭਾਰਤੀ ਸੇਵਾ ਸੰਮਤੀ (ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ …
Read More »ਗੋਲਡੀ ਖੰਗੂੜਾ ਨੇ ਕਿਸਾਨਾਂ ਨੂੰ ਵੰਡੇ ਜੀਰੀ ਦੇ 13 ਲੱਖ 85 ਹਜਾਰ ਦੇ ਚੈਕ
ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜੇ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ …
Read More »ਅੰਮ੍ਰਿਤਸਰ ਹੋਵੇਗਾ ਖੁੱਲੇ੍ ਵਿਚ ਸ਼ੌਚ ਮੁਕਤ ਹੋਣ ਵਾਲਾ ਪੰਜਾਬ ਦਾ ਅਗਲਾ ਜਿਲ੍ਹਾ – ਡੀ.ਸੀ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਖੁਲੇ ਵਿੱਚ ਸੋਚ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਅਗਲਾ ਜਿਲ੍ਹਾ ਅੰਮਿ੍ਤਸਰ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਸੰਘਾ ਨੇ ਦਸਿਆ ਕਿ ਜਿਲ੍ਹੇ ਅੰਦਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੇਂਡੂ ਹਲਕੇ ਵਿਚ ਚੁਣੇ ਗਏ ਲਾਭਪਾਤਰੀਆਂ ਦੇ ਘਰਾਂ ਵਿਚ ਫਲੱਸ਼ਾਂ ਦੇ ਨਿਰਮਾਣ ਦਾ ਕੰਮ ਜਲ …
Read More »ਸੇਵਾ ਅਧਿਕਾਰ ਕਾਨੂੰਨ ਤਹਿਤ 351 ਸੇਵਾਵਾਂ ਦਾ ਲਾਭ ਨਿਯਤ ਸਮੇਂ `ਚ ਦੇਣ ਲਈ ਅਧਿਕਾਰੀ ਪਾਬੰਦ – ਮਿੱਤਲ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸੋਨਾਲੀ ਗਿਰੀ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ’ਚ ਸੇਵਾ ਅਧਿਕਾਰ ਕਾਨੂੰਨ ਬੇਹੱਦ ਕਾਰਗਰ ਸਿੱਧ ਹੋਇਆ ਹੈ।ਇਹ ਪ੍ਰਗਟਾਵਾ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਸ੍ਰੀ ਆਰ. ਪੀ ਮਿੱਤਲ ਨੇ ਅੱਜ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ …
Read More »ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾਵੇਗਾ – ਡਾ. ਸਿੱਧੂ
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਿਪਟੀ ਡਾਇਰੈਕਟਰ-ਕਮ-ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸ਼ਰਨਜੀਤ ਕੌਰ ਸਿੱਧੂ ਵੱਲੋਂ ਜ਼ਿਲ੍ਹੇ ਦੇ ਸਮੂਹ ਮੈਡੀਕਲ ਅਫ਼ਸਰਾਂ ਨਾਲ ਵਿਸੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਉਨ੍ਹਾਂ ਸਮੂਹ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸਮਾਜ ਦੇ ਸਮੁੱਚੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ …
Read More »ਜੇ ਸ਼ਹਿਰ ਨੂੰ ਕਰਨਾ ਹੈ ਸਾਫ ਤੇ ‘ਸਵੱਛਤਾ ਐਪ’ ਦਾ ਲਓ ਸਾਥ
ਆਨਲਾਇਨ ਸ਼ਿਕਾਇਤ ਦਰਜ ਕਰਵਾਉਣ ’ਤੇ ਹੁੰਦਾ ਹੈ ਤਰੁੰਤ ਹੱਲ- ਸੋਨਾਲੀ ਗਿਰੀ ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਮਾਰਟ ਸਿਟੀ ਵਜੋਂ ਵਿਕਸਤ ਹੋਣ ਜਾ ਰਹੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜਾ-ਕੜਕਟ ਫੈਲੇ ਹੋਣ ਦੀਆਂ ਸ਼ਿਕਾਇਤਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਦੇ ਇਰਾਦੇ ਨਾਲ ਮਿਉਂਸੀਪਲ ਕਾਰਪੋਰੇਸ਼ਨ ਨੇ ਨਵੀਂ ਤਕਨੀਕ ਦਾ ਸਹਾਰਾ ਲੈਂਦੇ ਹੋਏ ‘ਸਵੱਛਤਾ ਐਪ’ ਡਿਜ਼ਾਇਨ ਕੀਤਾ ਹੈ, ਜੋ …
Read More »
Punjab Post Daily Online Newspaper & Print Media