Tuesday, November 24, 2026

Daily Archives: March 2, 2018

ਹੋਲਾ ਮਹੱਲਾ ਧਾਰਮਿਕ ਪਰੰਪਰਾਵਾਂ ਦਾ ਸਰੋਤ – ਮੇਅਰ ਕਰਮਜੀਤ ਰਿੰਟੂ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹੋਲਾ ਮਹੁੱਲਾ ਦੇ ਤਿਉਹਾਰ `ਤੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਉਨਾਂ ਆਖਿਆ ਕਿ ਦੇਸ਼ ਵਿੱਚ ਮਨਾੲ ਜਾਣ ਵਾਲੇ ਤਿਓਹਾਰਾਂ ਦਾ ਆਪਣਾ ਮਹੱਤਵ ਹੈ।ਹੋਲਾ ਮਹੱਲਾ ਵੀ ਧਾਰਮਿਕ ਪਰੰਪਰਾਵਾਂ ਦਾ ਸਰੋਤ ਹੈ ਜੋ ਪੁਰਾਤਨ ਪਿਛੋਕੜ ਦਰਸ਼ਾਉਂਦਾ ਹੈ ਅਤੇ ਮਨੁੱਖੀ ਜੀਵਨ ਦੇ ਆਚਰਨ ਨੂੰ ਸੁੱਚਾ ਅਤੇ ਉੱਚਾ ਬਨਾਉਣ …

Read More »

ਮਰੂਤੀ ਸਜੂਕੀ ਮੈਟ੍ਰਿਕ ਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ ਕਰਵਾਏਗੀ 2 ਸਾਲ ਦਾ ਕੋਰਸ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੀ.ਟੀ.ਐਸ ਸਕੀਮ ਤਹਿਤ ਮਰੂਤੀ ਸਜੂਕੀ ਇੰਡੀਆ ਲਿਮਟਿਡ ਕੰਪਨੀ ਵੱਲੋਂ ਮੈਟ੍ਰਿਕ ਪਾਸ ਅਤੇ ਬਾਹਰਵੀਂ ਪਾਸ ਨੋਜਵਾਨਾਂ ਨੂੰ 2 ਸਾਲ ਦਾ ਕੋਰਸ ਕਰਵਾਇਆ ਜਾ ਰਿਹਾ ਹੈ।ਜਿਸ ਅਧੀਨ ਸਰਕਾਰੀ ਤਕਨੀਕੀ ਸਿੱਖਿਆ ਸੰਸਥਾ (ਆਈ.ਟੀ.ਆਈ) ਲੜਕੇ ਪਠਾਨਕੋਟ ਵਿਖੇ 5 ਮਾਰਚ 2018 ਨੂੰ ਦਾਖਲਾ ਟੈਸਟ ਅਤੇ 6 ਮਾਰਚ 2018 ਨੂੰ ਇੰਟਰਵਿਓੂ ਲਈ ਜਾਵੇਗੀ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ …

Read More »

ਨਹਿਰੂ ਯੁਵਾ ਕੇਂਦਰ ਵਲੋਂ ਆਯੋਜਿਤ ਸਾਹਸਿਕ ਕੈਂਪ ਦੀ ਹੋਈ ਸਮਾਪਤੀ

ਪਠਾਨਕੋਟ, 2 ਮਾਰਚ (ਪੰਜਾਬ ਪੋਸਟ ਬਿਊਰੋ) – ਨਹਿਰੂ ਯੂਵਾ ਕੇਂਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਦੁਨੇਰਾ ਵਿਖੇ ਆਯੋਜਿਤ ਰਾਜ ਪੱਧਰੀ ਸੱਤ ਰੋਜ਼ਾ ਸਾਹਸਿਕ ਕੈਂਪ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਟ੍ਰੇਨਿੰਗ ਦੇ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਕੈਂਪ ਕਮਾਂਡਰ ਤੇ ਜ਼ਿਲ੍ਹਾ ਯੂਥ ਕੋ-ਆਡੀਨੇਟਰ ਬਿਕਰਮ ਸਿੰਘ ਗਿੱਲ ਅਤੇ ਸੈਮਸਨ ਮਸੀਹ ਦੀ …

Read More »

ਅੰਬਰਾਂ ਦੇ ਬਾਦਸ਼ਾਹ

ਦੇਖ ਕੇ ਸੱਤਾ ਦੀ ਚਕਾ ਚੌਂਦ ਕੋਈ ਚਿੱਟ ਕੱਪੜੀਆ ਸ਼ਿੰਗਾਰਦਾ ਉਜਲੇ ਭਵਿੱਖ ਵੱਲ ਤੁਰਦੇ ਕਦਮਾਂ ਨੂੰ ਚਲੋ ਲੱਭੀਏ ਰੌਸ਼ਨੀ ਦਾ ਸਿਰਨਾਵਾਂ ਕਿਸੇ ਮਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਬਲਦੇ ਅੰਗਿਆਰਾਂ ਵਰਗੇ ਹਥਿਆਰਾਂ ਦੇ ਸ਼ੋਰ ਵਿੱਚ ਗੁੰਮ ਜਾਂਦੇ ਨੇ ਸ਼ਗਨਾਂ ਦੇ ਗੀਤ ਮਾਂ ਦੇ ਲਾਡਲੇ ‘ਹਰਜਿੰਦਰ’ ਬਣ ਜਾਂਦੇ ‘ਵਿੱਕੀ ਗੌਂਡਰ’ ਬੈਠ ਸੁਨਹਿਰੀ ਕੁਰਸੀ ਚਿੱਟ ਕੱਪੜੀਆ ਸੋਚਦਾ ਰਾਹ ਜਾਣ ਗਏ ਨੇ …

Read More »

ਬਾਪੂ ਵਾਲੀ ਗੋਦੀ

ਅੱਜ ਮਨ ਉਦਾਸ ਸੀ ਨਾ ਹੀ ਕੋਈ ਚਾਅ ਸੀ ਬਾਪ ਬਿਨਾਂ ਮੈਨੂੰ ਕਿਤੇ ਨਾ ਲੱਭੇ ਕੋਈ ਰਾਹ ਸੀ। ਦਗਦਾ ਉਹ ਰੂਪ ਚੇਹਰਾ ਕੋਈ ਤਾਂ ਦਿਖਾ ਦਿਓ ਬਾਪੂ ਵਾਲੀ ਗੋਦੀ ਮੈਨੂੰ ਫੇਰ ਤੋਂ ਬਿਠਾ ਦਿਓ। ਚੜ੍ਹ ਕੇ ਗਦੇੜੀਂ ਮੈਂ ਉਡਾਰੀ ਅੰਬਰਾਂ ‘ਚ ਭਰਨੀ ਤੋਤਲੀ ਜੋ ਗੱਲ ਮੇਰੀ ਪੂਰੀ ਬਾਪ ਮੇਰੀ ਕਰਨੀ। ਰੁੱਸਾਂ ਹੁਣ ਕਿਸ ਨਾਲ ‘ਰੰਮੀ’ ਕੋਈ ਤਾਂ ਸਮਝਾ ਦਿਓ ਬਾਪੂ …

Read More »

ਕੈਮਰੇ ਦੀ ਅੱਖ

              ਸਕੂਲ ਦੇ ਪ੍ਰਿੰਸੀਪਲ ਵੱਲੋਂ ਸਵੇਰੇ ਦੀ ਸਭਾ `ਚ ਵਿਦਿਆਰਥੀਆਂ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਸੀ, `ਇਸ ਵਾਰੀ ਨਕਲ ਨਹੀਂ ਹੋਣੀ ਪੜ੍ਹ ਲਵੋ ਨਹੀਂ ਤਾਂ ਸਾਰੇ ਫੇਲ੍ਹ ਹੋ ਜਾਵੋਗੇ` ਬੋਰਡ ਵੱਲੋਂ ਇਸ ਵਾਰੀ ਪੀ੍ਰਖਿਆਵਾਂ ਨੂੰ ਨਕਲ ਰਹਿਤ ਬਨਾਉਣ ਲਈ ਪੀ੍ਰਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ`। ਪ੍ਰਿੰਸੀਪਲ ਦੀ ਸਖਤ ਚਿਤਾਵਨੀ ਸੁਣ ਕੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ …

Read More »

ਕੀਮਤ

          ਬੇਅੰਤ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ ਜਾ ਰਿਹਾ ਸੀ।ਕਈ ਲਾਲ ਬੱਤੀਆਂ ਪਾਰ ਕਰ ਗਿਆ ਤੇ ਸਪੀਡ ਲਿਮਟ ਦੀ ਵੀ ਪ੍ਰਵਾਹ ਨਾ ਕੀਤੀ। ਅਚਾਨਕ ਇੱਕ ਪੁਲਿਸ ਦੀ ਗੱਡੀ ਮੂਹਰੇ ਆਣ ਰੁਕੀ।ਇਕਦਮ ਬਰੇਕ ਮਾਰੀ ਤੇ ਜਾ ਪਹੁੰਚਾ ਵੱਡੇ ਸਾਹਿਬ ਕੋਲ।ਸਾਹਿਬ ਨੇ ਚਲਾਨ ਕੱਟ ਕੇ ਹੱਥ ‘ਚ ਫੜਾਉਂਦੇ ਹੋਏ ਕੜਕ ਕੇ ਕਿਹਾ, ‘‘ਜਾ ਕੇ ਚਲਾਨ ਤਾਰ ਦੇਵੀਂ, ਤੂੰ ਕਾਨੂੰਨ ਦੀ ਉਲੰਘਣਾ …

Read More »

ਮਾਖਿਓਂ ਮਿੱਠੀ ਮਾਂ-ਬੋਲੀ

             ਪੰਜਾਬ ਦੀ ਜਿੰਦ-ਜਾਨ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ 13 ਅ੍ਰਪੈਲ 1966 ਵਿਚ ਹਿੰਦੁਸਤਾਨ ਦੀ 14ਵੀਂ ਰਾਜ-ਭਾਸ਼ਾ ਦਾ ਦਰਜਾ ਤਾਂ ਭਾਵੇਂ ਮਿਲ ਗਿਆ ਸੀ, ਪਰ ਕੀ ਅੱਜ ਆਜ਼ਾਦ ਭਾਰਤ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਅਹਿਮ ਸਥਾਨ ਕਾਇਮ ਹੈ? ਪੰਜਾਬੀ ਨੂੰ ਮੁੱਢ ਤੋਂ ਲੈ ਕੇ ਅੱਜ ਤੱਕ ਕਈ ਪ੍ਰਕਾਰ ਦੇ ਠੇਡੇ-ਠੋਕਰਾਂ ਖਾਣੀਆਂ ਪਈਆਂ ਹਨ।ਇਹ ਠੀਕ ਹੈ ਕਿ ਮਨੁੱਖ ਦੀ ਸੋਚਣ-ਸਮਝਣ ਸ਼ਕਤੀ …

Read More »

ਖ਼ਾਲਸਾ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’

ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ।ਅਸਲ ਵਿਚ ਗੁਰੂ ਸਾਹਿਬਾਨ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸਭਿਆਚਾਰ ਸਿਰਜਿਆ ਉਸ ਵਿਚ ਪ੍ਰਚਲਿਤ ਭਾਰਤੀ …

Read More »

ਮਨੁੱਖਤਾ ਸ਼ਰਮਸ਼ਾਰ ਹੈ

ਵੱਲ ਤਬਾਹੀ ਵਧ ਰਿਹਾ ਸੰਸਾਰ ਹੈ ਫੇਰ ਮਨੁੱਖਤਾ ਹੋਈ ਸ਼ਰਮਸ਼ਾਰ ਹੈ… ਦੂਜੇ ਨੂੰ ਥੱਲੇ ਲਾ ਕੇ ਚਾਹੁੰਦਾ ਰੱਖਣਾ, ਕੁੱਝ ਨਹੀਂ ਬਸ ਬੰਦੇ ਦਾ ਹੰਕਾਰ ਹੈ। ਗੜ੍ਹਿਆਂ ਵਾਂਗੂੰ ਗੋਲੇ ਡਿੱਗੇ ਅੰਬਰੋਂ, ਪਲਾਂ `ਚ ਲੱਗਿਆ ਲਾਸ਼ਾਂ ਦਾ ਅੰਬਾਰ ਹੈ। ਫੁੱਟਣੋਂ ਪਹਿਲਾਂ ਤੋੜੀਆਂ ਕਰੂੰਬਲਾਂ, ਜ਼ਾਲਮ ਹੱਥੋਂ ਡਿੱਗਾ ਨਾ ਹਥਿਆਰ ਹੈ। ਜਾਤ, ਧਰਮ ਤੇ ਰਾਸ਼ਟਰ ਦੇ ਨਾਮ `ਤੇ, ਬੰਦੇ ਖੁੱਲ੍ਹ ਕੇ ਕੀਤਾ ਅਤਿਆਚਾਰ ਹੈ। …

Read More »