Amritsar, Mar. 16 (Punjab Post Bureau) – Plastic carry bags in the State of Punjab are a major environmental hazard as these clog drains/sewers leading to health hazards for the living creatures besides remaining in the environment for a long time without degradation. All the municipal dumps and the municipal solid waste collection points are witness to the problem created by …
Read More »Monthly Archives: March 2018
ਕਬਿਰਸਤਾਨ ਦੀ ਚਾਰ ਦੀਵਾਰੀ ਲਈ ਐਮ.ਪੀ ਮਾਨ ਨੇ ਦਿੱਤੀ ਗ੍ਰਾਂਟ
ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮੁਬਾਰਿਕਪੁਰ ਚੂੰਘਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਟੋਭੇ ਦੇ ਪਾਣੀ ਦਾ ਕਬਿਰਸਤਾਨ ਦੇ ਵਿੱਚ ਆਉਣ ਦੀ ਵੱਡੀ ਸਮੱਸਿਆ ਨੂੰ ਉਸ ਵਕਤ ਨਿਜ਼ਾਤ ਮਿਲੀ ਜਦੋਂ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗ੍ਰਾਂਟ ਨਾਲ ਕਬਿਰਸਤਾਨ ਦੀ ਚਾਰ ਦਿਵਾਰੀ ਦਾ ਕੰਮ ਨੇਪਰੇ ਚੜ੍ਹ ਗਿਆ।ਮੁਸਲਿਮ ਵੈਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਦਿਲਬਰ ਨੇ …
Read More »ਰੋਟਰੀ ਕਲੱਬ ਮਲੇਰਕੋਟਲਾ ਨੇ ਪੰਜਗਰਾਈਆਂ ਸਕੂਲ ਨੂੰ ਦਾਨ ਕੀਤੇ ਬੈਂਚ
ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਨੂੰ ਬੱਚਿਆਂ ਦੇ ਬੈਠਣ ਲਈ 20 ਬੈਂਚ ਦਾਨ ਕਰਕੇ ਬੱਚਿਆਂ ਦੀ ਭਲਾਈ ਲਈ ਚੰਗਾ ਕਾਰਜ ਕੀਤਾ ਗਿਆ ਹੈ।ਸਕੂਲ ਮੁੱਖੀ ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਕਾਰਜ ਸਕੂਲ ਅਧਿਆਪਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਕਦਾ ਕੀਤਾ ਗਿਆ ਹੈ ਅਤੇ …
Read More »ਜਿਲਾ ਕੋਰਟ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਇਸ ਏ.ਟੀ.ਐਮ ਦਾ ਉਦਘਾਟਨ
ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਐਸ.ਬੀ.ਆਈ ਮੈਨ ਬਰਾਂਚ ਵਿੱਚ ਅਮਿਤ ਕੁਮਾਰ ਤ੍ਰਿਪਾਠੀ ਜਨਰਲ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੈਟਵਰਕ-4 ਚੰਡੀਗੜ੍ਹ ਵਲੋਂ ਅਨੁਵਨ ਭਟਨਾਗਰ ਡੀ.ਜੀ.ਐਮ ਬਠਿੰਡਾ ਮੈਡਿਊਲ ਅਤੇ ਸੁਰੇਸ਼ ਗੋਇਲ ਆਰ.ਐਮ ਬਠਿੰਡਾ, ਐਸ.ਬੀ.ਆਈ ਸਿਵਲ ਲਾਈਨਜ਼ ਦੇ ਮੁੱਖ ਮੈਨੇਜਰ ਦਿਨੇਸ਼ ਸ਼ੁਕਲਾ ਵਲੋਂ ਆਦਿ ਦੇ ਸਹਿਯੋਗ ਨਾਲ ‘‘ਗੋਲਡ ਲੋਨ ਹੱਬ’’ ਦੀ ਉਦਘਾਟਨ ਕਰਦਿਆਂ …
Read More »ਆਫ਼ਤਾਂ ਪ੍ਰਬੰਧਨ ਸਬੰਧੀ ਮੌਕ ਡਰਿੱਲ ਬਾਰੇ ਸਿਖਲਾਈ ਦਿੱਤੀ ਗਈ
ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕੌਮੀ ਸੁਰੱਖਿਅਤ ਹਫ਼ਤੇ ਅਧੀਨ ਆਫ਼ਤਾਂ ਪ੍ਰਬੰਧਨ ਸਬੰਧੀ ਮੌਕ ਡਰਿੱਲ ਬਾਰੇ ਸਿਖਲਾਈ ਡੀ.ਸੀ ਮੀਟਿੰਗ ਹਾਲ ਵਿਖੇ ਦਿੱਤੀ ਗਈ।ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਜਨਰਲ ਮੈਨੇਜਰ ਸਿਹਤ ਅਤੇ ਸੁਰੱਖਿਆ, ਐਚ.ਈ.ਐਮ.ਐਲ ਬਠਿੰਡਾ ਦੇ ਰਮੇਸ਼ ਨੰਦਨਵਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਆਫ਼ਤ ਜਾਂ …
Read More »ਜੱਚਾ-ਬੱਚਾ ਹਸਪਤਾਲ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰੋਗਰਾਮ ਦੀ ਸ਼ੁਰੂਆਤ
ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਦੀ ਰਹਿਨੁਮਾਈ ਹੇਠ ਜੱਚਾ-ਬੱਚਾ ਜ਼ਿਲ੍ਹਾ ਹਸਪਤਾਲ ਬਠਿੰਡਾ ਤੋਂ ਨਵੇ ਗਰਭ ਨਿਰੋਧਕ ਟੀਕੇ ਅੰਤਰਾ ਪ੍ਰ੍ਰਗਰਾਮ ਦੀ ਸ਼ੁਰੂਆਤ ਕੀਤੀ ਗਈ।ਇਹ ਟੀਕਾ ਸਿਵਲ ਹਸਪਤਾਲ ਬਠਿੰਡਾ ਵਿਖੇ ਮੁਫ਼ਤ ਉਪਲੱਬਧ ਹੈ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਬੱਚਿਆਂ ਦੇ ਜਨਮ ਵਿੱਚ ਵਿੱਥ ਰੱਖਣ ਲਈ ਇਕ ਨਵਾਂ ਟੀਕਾ …
Read More »ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਪਰਿਵਾਰ ਵਲੋਂ ਕਿਤਾਬਾਂ ਦਾਨ
ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਜਗਤ ਦੀ ਜਾਣੀ ਪਹਿਚਾਣੀ ਸਖ਼ਸੀਅ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰੋਫੈਸਰ ਸ਼ਰਮਾ ਦੀਆਂ ਤਮਾਮ ਉਮਰ ਇਕੱਠੀਆਂ ਕੀਤੀਆਂ ਹਜ਼ਾਰਾਂ ਚੰਗੀਆਂ ਕਿਤਾਬਾਂ ਦੇ ਅਣਮੋਲ ਖਜ਼ਾਨੇ ਨੂੰ ਦਾਨ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਪ੍ਰੋਫੈਸਰ ਸ਼ਰਮਾਂ ਦੀ ਇੱਛਾ ਦੀ …
Read More »ਗਰਮੀ ਰੱਤ ਦੇ ਮਾਂਹ ਤੋਂ ਵਧੇਰੇ ਪੈਦਾਵਾਰ ਲੈਣ ਦੇ ਜ਼ਰੂਰੀ ਨੁਕਤੇ
ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਦਾਲਾਂ ਮਨੁੱਖੀ ਖੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵਲੋਂ ਕਣਕ ਝੋਨੇ ਦਾ ਫਸਲ਼ੀ ਚੱਕਰ ਅਪਨਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ।ਵਸੋਂ ਵਿੱ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ …
Read More »ਐਸ.ਡੀ.ਐਮ ਬਟਾਲਾ ਵਲੋਂ ਕਾਲਜ ਪ੍ਰਿੰਸੀਪਲਾਂ ਨਾਲ ਮੀਟਿੰਗ
ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੇ ਜਾ ਰਹੇ ਬਹੁਪੱਖੀ ਪ੍ਰੋਗਰਾਮ `ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ` (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਲਈ ਮੈਂਬਰਸ਼ਿੱਪ 12 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ।ਡੇਪੋ …
Read More »ਏ.ਪੀ.ਐਲ ਟਰਾਫ਼ੀ -2018, ਚੌਥੇ ਦਿਨ ਕਿਸ਼ਨਗੰਜ ਜਿਮਖਾਨਾ ਤੇ ਮਿਨਰਵਾ ਦੀ ਰਹੀ ਝੰਡੀ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਚੌਥੇ ਦਿਨ ਪੂਲ ਬੀ ਦੇ ਸ਼ੁਰੂ ਹੋਏ ਮੈਚਾਂ ਦੌਰਾਨ ਦੋ ਮੈਚ ਹੋਏ ਦੋਵੇਂ ਹੀ ਮੁਕਾਬਲੇ ਬਹੁਤ ਹੀ ਰੌਚਕ ਰਹੇ।ਪਹਿਲੇ ਮੈਚ ‘ਚ ਮੁਕਾਬਲਾ ਐਫ.ਸੀ.ਆਈ ਅਤੇ ਅਤੇ ਕਿਸ਼ਨਗੰਜ ਜਿਮਖਾਨਾ ਦਿੱਲੀ ਦਰਮਿਆਨ ਹੋਇਆ।ਕਿਸ਼ਨਗੰਜ ਜਿਮਖਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਿਤ 20 ਓਵਰਾਂ …
Read More »
Punjab Post Daily Online Newspaper & Print Media