Tuesday, November 24, 2026

Daily Archives: May 24, 2018

ਸਰਕਾਰੀ ਸੈਕੰਡਰੀ ਸਕੂਲ ਪਿੰਡ ਹੋਡਲਾਂ ਕਲਾਂ ਦੀ ਪ੍ਰਬੰਧਕੀ ਕਮੇਟੀ ਚੁਣੀ

ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਹੋਡਲਾ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਿੰਸੀਪਲ ਸੀਮਾ ਉਪਲ ਅਤੇ ਕਰਨੈਲ ਸਿੰਘ ਵੈਰਾਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਵਿੰਦਰ ਕੌਰ ਬੀਰ ਖੁਰਦ ਨੂੰ ਚੇਅਰਪਰਸਨ ਅਤੇ ਕਪੂਰ ਸਿੰਘ ਹੋਡਲਾ ਨੂੰ ਉਪ ਚੇਅਰਮੈਨ ਅਤੇ ਰਵਿੰਦਰ ਖੁਰਮੀ, ਨਾਇਬ ਸਿੰਘ, ਮੱਖਣ ਸਿੰਘ, ਜਸਪਾਲ ਕੌਰ, ਬਬਲੀ …

Read More »

ਥਾਣਾ ਸਾਂਝ ਕੇਂਦਰ ਭੀਖੀ ਨੇ ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਦਿੱਤੀ ਜਾਣਕਾਰੀ

ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਪੁਲਿਸ ਕਪਤਾਨ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੀ ਯੋਗ ਰਹਿਨੁਮਾਈ ਹੇਠ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਇਲ ਐਪ ‘ਸ਼ਕਤੀ’ ਦੀ ਜਾਣਕਾਰੀ ਦੇਣ ਲਈ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭੀਖੀ (ਲੜਕੀਆਂ) ਵਿਖੇ ਸੈਮੀਨਾਰ ਕਰਵਾਇਆ ਗਿਆ।ਜਿਥੇ ਸਕੂਲ ਦੇ ਲੇਡੀਜ ਸਟਾਫ, ਸਕੂਲ …

Read More »

ਲੋਕ ਹਿੱਤਾਂ ਨੂੰ ਨਜ਼ਰਅੰਦਾਜ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇ ਰਹੀ ਆ ਮੋਦੀ ਸਰਕਾਰ- ਸਮਾਓ

ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਕਿਸਾਨ ਯੂਨੀਅਨ ਨੇ ਪੋਲ ਖੋਲ ਰੈਲੀ ਦੇ ਤਹਿਤ ਸਮਾਓਂ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।ਕਿਸਾਨ ਆਗੂ ਭੋਲਾ ਸਿੰਘ ਸਮਾਓਂ ਨੇ ਆਖਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆ ਦੀ ਰਖੇਲ ਬਣੀ ਹੋਈ ਹੈ।ਜਿਸ ਦਾ ਸਬੂਤ ਹਰ ਦਿਨ ਪਟਰੋਲ ਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ …

Read More »

ਸਿਲਵਰ ਵਾਟਿਕਾ ਸਕੂਲ ਸਮਾਓ `ਚ ਲਾਏ ਖਸਰਾ-ਰੁਬੇਲਾ ਦੇ ਟੀਕੇ

ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਖਸਰਾ-ਰੁਬੇਲਾ ਦੇ ਟੀਕਾਕਰਣ ਪ੍ਰਤੀ ਉਪਜੀ ਦਹਿਸ਼ਤ ਅਤੇ ਭਰਮ ਦਾ ਡਰ ਹੋਲੀ-ਹੋਲੀ ਘੱਟਦਾ ਜਾ ਰਿਹਾ ਹੈ।ਸਿਹਤ ਵਿਭਾਗ ਦੇ ਸਮਝਾਉਣ `ਤੇ ਮਾਪੇ ਬੱਚਿਆ ਨੂੰ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ।ਪਿੰਡ ਸਮਾਓ ਦੇ ਇੱਕ ਨਿੱਜੀ ਸਿਲਵਰ ਵਾਟਿਕਾ ਪਬਲਿਕ ਸਕੂਲ `ਚ ਬਚਿਆ ਨੂੰ ਖਸਰਾ-ਰੁਬੇਲਾ ਦੇ ਟੀਕੇ ਮਾਪਿਆਂ ਦੀ ਸਹਿਮਤੀ ਨਾਲ ਲਗਾਏ ਗਏ।ਸਕੂਲ ਦੇ ਪ੍ਰਬੰਧਕ …

Read More »

IAF effort to contain Forest Fire at Katra

Jalandhar, May 24 (Punjab Post Bureau) – IAF has pressed into service its MLH class helicopter using Bambi Buckets, to contain the forest fire at Katra. The operations started this morning wherein two helicopters, one each of the Daring Dragons and of Snow Leopards units, of the Western Air Command were launched. The  helicopters filled in water from the Reasi …

Read More »

ਵਾਰਡ ਨੰਬਰ-6 ਵਿੱਚ ਨਵੇਂ ਟਿਊਬਵੈਲ ਦਾ ਸੁਨੀਲ ਜਾਖੜ ਨੇ ਕੀਤਾ ਉਦਘਾਟਨ

ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਲੋਕਾਂ ਨੂੰ ਪਿਛਲੇ ਦਿਨ੍ਹਾਂ ਦੋਰਾਨ ਜੋ ਪਾਣੀ ਦੀ ਕਿੱਲਤ ਨਾਲ ਪ੍ਰੇਸਾਨ ਹੋਣਾ ਪੈ ਰਿਹਾ ਸੀ ਅਤੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਅੱਜ ਵਾਰਡ ਨੰਬਰ 6 ਵਿੱਚ ਨਵਾਂ ਲਗਾਇਆ ਗਿਆ ਟਿਊਬਵੈਲ ਚਲਾਇਆ ਗਿਆ ਹੈ ਅਤੇ ਆਉਂਣ ਵਾਲੇ 10 ਦਿਨ੍ਹਾਂ ਦੇ ਅੰਦਰ ਅੰਦਰ ਹੋਰ 8 ਟਿਊਬਵੈਲਾਂ ਤੇ ਪਾਣੀ ਦੀ ਨਿਰੰਤਰ …

Read More »

6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਹੋਏ ਨਾਮਜ਼ਦ – ਡੀ.ਸੀ

ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਉਰੋ) – ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਹਨ ਜਿੰਨਾਂ ਦੀ ਪੇਸ਼ਕਾਰੀ ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪਾਲਸੀ ਦੇ ਆਡੀਟੋਰੀਅਮ ਵਿੱਚ ਪਿਛਲੇ ਦਿਨੀਂ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ …

Read More »

ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਲੋਕਾਂ ਲਈ ਪਾਸਪੋਰਟ ਬਣਾਉਣ ਦੀ ਸੁਵਿਧਾ ਸੁਰੂ – ਸੁਨੀਲ ਜਾਖੜ

ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ/ ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਮੁੱਖ ਡਾਕਘਰ ਪਠਾਨਕੋਟ ਵਿਖੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ, ਅਰਸ਼ਦੀਪ …

Read More »

ਉਤਰ ਪੂਰਬੀ ਖੇਤਰ ਲਈ ਮੇਘਲਿਆ `ਚ ਮੋਬਾਈਲ ਸੇਵਾਵਾਂ ਲਈ ਯੂਐਸਓਐਫ ਯੋਜਨਾ ਪ੍ਰਵਾਨ

ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ 3911 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਮੇਘਾਲਿਆ ਵਿੱਚ ਉੱਤਰ ਪੂਰਬੀ ਖੇਤਰ ਲਈ ਵਿਸਤ੍ਰਿਤ ਦੂਰਸੰਚਾਰ ਵਿਕਾਸ ਯੋਜਨਾ (ਸੀਟੀਡੀਪੀ) ਨੂੰ ਲਾਗੂ ਕਰਨ ਅਤੇ ਉੱਤਰ ਪੂਰਬ ਦੇ ਸੀਟੀਡੀਪੀ ਪ੍ਰੋਜੈਕਟ ਲਈ ਵਧੀ ਹੋਈ 8120.81 ਕਰੋੜ ਰੁਪਏ  ਦੀ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ(10.09.2014 ਨੂੰ …

Read More »

ਪ੍ਰਧਾਨ ਮੰਤਰੀ ਆਈ.ਐਨ.ਐਸ ਵੀ ਤਾਰਿਣੀ ਦੇ ਅਮਲੇ ਨੂੰ ਮਿਲੇ

ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਜਲ ਸੈਨਾ ਦੀਆਂ ਚਾਰ ਮਹਿਲਾ ਅਧਿਕਾਰੀਆਂ, ਜਿਨ੍ਹਾਂ ਨੇ ਆਪਣੇ ਜਹਾਜ਼ ਆਈਐਨਐਸ ਵੀ ਤਾਰਿਣੀ ਵਿੱਚ ਪੂਰੀ ਦੁਨੀਆ ਦਾ ਸਫ਼ਲਤਾ ਨਾਲ ਚੱਕਰ ਲਗਾਇਆ ਹੈ, ਨੇ ਅੱਜ ਇੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਮੁਹਿੰਮ,ਜਿਸ ਨੂੰ ਕਿ ਨਾਵਿਕਾ ਸਾਗਰ ਪਰਿਕਰਮਾ ਦਾ ਨਾਮ ਦਿੱਤਾ ਗਿਆ, ਪਹਿਲੀ ਅਜਿਹੀ ਮੁਹਿੰਮ ਹੈ, ਜਿਸ ਵਿੱਚ ਸਿਰਫ਼ ਮਹਿਲਾ …

Read More »