ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 44ਵੀਂ ਸਾਲਾਨਾ ਕਨਵੋਕੇਸ਼ਨ ਅੱਜ 31 ਮਈ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਵੇਰੇ 10.45 ਵਜੇ ਕਰਵਾਈ ਜਾ ਰਹੀ ਹੈ।ਦਸਮੇਸ਼ ਆਡੀਟੋਰੀਅਮ ਵਿਖੇ ਕਨਵੋਕੇਸ਼ਨ ਦੀ ਰਿਹਰਸਲ ਕਰਵਾਈ ਗਈ ਜਿਸ ਵਿਚ ਡਿਗਰੀ ਅਤੇ ਮੈਡਲ ਲੈਣ ਵਾਲਿਆ ਨੇ ਭਾਗ ਲਿਆ।ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਜਿਸਟਰਾਰ ਪ੍ਰੋ. …
Read More »Daily Archives: May 31, 2018
ਮਨਰੇਗਾ ਵਲੋਂ ਦੇਵੀਦਾਸਪੁਰਾ ਦੇ ਸਰਕਾਰੀ ਸਕੂਲ `ਚ ਬਣਾਇਆ ਗਿਆ ਮੈਥ ਪਾਰਕ
ਜੰਡਿਆਲਾ ਗੁਰੂ, 31 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਮੁਕਾਬਲੇ ਦੇ ਇਸ ਯੁੱਗ ਵਿੱਚ ਜਿੱਥੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਤਰ੍ਹ-ਤਰ੍ਹ ਦੀ ਤਕਨੀਕ ਨਾਲ ਸਿੱਖਿਆ ਮੁਹੱਇਆ ਕਰਵਾਈ ਜਾ ਰਹੀ ਹੈ, ਉਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਸਿੱਖਿਆ ਨੂੰ ਦਿਲਚਸਪ ਬਨਾਓੁਣ ਲਈ ਲਗਾਤਾਰ ਕੰਮ ਹੋ ਰਿਹਾ ਹੈ।ਪੜੋ ਪੰਜਾਬ ਅਤੇ ਸਰਬ ਸਿੱਖਿਆ …
Read More »Mathematical Park established in Government High School Devidaspura under MG Nrega project
Jandiala Guru, May 30 (Punjab Post –Harinder Pal Singh) – Advancement in technology has helped students to study critical topics in an easy manner by using various apps ,eBooks etc. But on other side students of rural govt. school are lacking behind from these facilities .Karandeep Singh APO Jandiala Guru said that it was being noticed that mathematics is one …
Read More »‘ਸਾਵੀਆਂ ਪੀਲੀਆਂ ਗੰਦਲਾਂ’ ਲੋਕ ਗੀਤਾਂ ਦੀ ਸੀ.ਡੀ ਹੋਈ ਲੋਕ ਅਰਪਿਤ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਨਟਰਾਜ ਨ੍ਰਿਤ ਸਦਨ ਵੱਲੋਂ ਬਲਵਿੰਦਰ ਕੌਰ ਰੰਧਾਵਾ ਦੀ ਆਵਾਜ਼ ਵਿੱਚ ਲੰਮੀ ਹੇਕ ਲਾ ਕੇ ਗਾਏ ਜਾਣ ਵਾਲੇ ਪੁਰਾਤਨ ਲੋਕ ਗੀਤਾਂ ਦੀ ਸੀ.ਡੀ. ‘ਸਾਵੀਆਂ ਪੀਲੀਆਂ ਗੰਦਲਾਂ’ ਲੋਕ ਅਰਪਿਤ ਕੀਤੀ ਗਈ।ਸ਼ਾਇਰ ਮਲਵਿੰਦਰ ਨੇ ਸਮਾਗਮ ਨੂੰ ਤਰਤੀਬ ਦਿੰਦਿਆਂ ਗਾਇਕਾ ਬਲਵਿੰਦਰ ਰੰਧਾਵਾ ਬਾਰੇ ਜਾਣ-ਪਹਿਚਾਣ ਦਰਸ਼ਕਾਂ ਨਾਲ …
Read More »ਡੀ.ਏ.ਵੀ ਪਬਲਿਕ ਸਕੂਲ `ਚ ਦੋ ਰੋਜ਼ਾ ਲੀਗਲ ਅਵੇਅਰਨੈਸ ਪ੍ਰੋਗਰਾਮ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਰੋਜ਼ਾ ਲੀਗਲ ਅਵਿਅਰਨੈਸ ਪ੍ਰੋਗਰਾਮ 29 ਅਤੇ 30 ਮਈ 2018 ਨੂੰ ਕਰਵਾਇਆ ਗਿਆ।ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਨਵੀ ਦਿੱਲੀ ਨਾਲ ਸੰਬੰਧਿਤ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਦੁਆਰਾ ਇਹ ਪ੍ਰੋਗਰਾਮ ਕਰਵਾਇਆ ਗਿਆ।ਸ਼੍ਰੀਮਤੀ ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਇਸ ਵਿੱਚ ਮੁੱਖ ਮਹਿਮਾਨ ਸਨ, …
Read More »ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ
ਭੀਖੀ, 31 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।ਸਮਨਦੀਪ ਕੌਰ ਨੇ 86% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ, ਬੀਨੂੰ ਅਤੇ ਹਰਵਿੰਦਰ ਕੌਰ ਨੇ 83% ਅੰਕਾਂ ਨਾਲ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ 81.4% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।ਸਕੂਲ ਵਿੱਚੋਂ 8 ਵਿਦਿਆਰਥੀਆਂ ਨੇ 70% ਤੋਂ ਉਪਰ ਅੰਕ, 12 …
Read More »ਕਰਨਾਟਕਾ `ਚ ਅੰਮ੍ਰਿਤਧਾਰੀ ਸਿੰਘ ਦੀ ਮਾਰਕੁਟਾਈ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ `ਤੇ ਸਿਰਸਾ ਦੀ ਸ਼ਲਾਘਾ
ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਲੀ ਗੁ: ਪ੍ਰ: ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਰਨਾਟਕਾ ਦੇ ਜਿਲਾ ਗੁਲਬਰਗਾ ਵਿਖੇ ਸ੍ਰੀ ਸੀਮੈਂਟ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਅਵਤਾਰ ਸਿੰਘ ਜੋ ਤਿਆਰ ਬਰ …
Read More »
Punjab Post Daily Online Newspaper & Print Media