New Delhi, May 26 (Punjab Post Bureau) – Union Minister of Food Processing Industries Smt Harsimrat Kaur Badal today said that the Ministry will collaborate with multiple international laboratories testing various food products so that the food products approved by laboratories at National Institute of Food Entrepreneurship and Management (NIFTEM) get worldwide acceptability. The Minister was speaking to the media …
Read More »Monthly Archives: May 2018
ਅਕਾਲੀ-ਭਾਜਪਾ ਕੌਂਸਲਰਾਂ ਨਾਲ ਮੇਅਰ ਰਿੰਟੂ ਨੇ ਕੀਤੀ ਮੀਟਿੰਗ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੌਂਸਲਰਾਂ ਨਾਲ ਮੀਟਿੰਗਾਂ ਦੇ ਅਰੰਭੇ ਗਏ ਸਿਲਸਿਲੇ ਤਹਿਤ ਅਕਾਲੀ ਭਾਜਪਾ ਪਾਰਟੀ ਨਾਲ ਸਬੰਧਤ ਕੌਂਸਲਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਤੇ ਨਿਗਮ ਅਧਿਕਾਰੀ ਸ਼ਾਮਲ ਹੋਏ।ਮੀਟਿੰਗ ਦੌਰਾਨ ਮੇਅਰ ਨੇ ਕੌਂਸਲਰਾਂ ਕੋਲੋਂ ਉਨਾਂ ਨੂੰ ਵਾਰਡਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਕੇ …
Read More »ਖਾਲਸਾ ਕਾਲਜ ਪਬਲਿਕ ਸਕੂਲ ਤੇ ਇੰਟਰਨੈਸ਼ਨਲ ਸਕੂਲ ਦਾ ਸੀ.ਬੀ.ਐਸ.ਈ 12ਵੀਂ ਦਾ ਨਤੀਜ਼ਾ ਸ਼ਾਨਦਾਰ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਸ਼ਾਨਦਾਰ ਉਪਲਬੱਧੀ ਹਾਸਲ ਕੀਤੀ।ਸਕੂਲ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਜਿਨ੍ਹਾਂ ’ਚ ਕਰਨਵੀਰ ਸਿੰਘ ਨੇ 94.2 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਭਰ ’ਚ ਪਹਿਲਾ ਸਥਾਨ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਅਧਿਆਪਕ ਸਿੱਖਿਆ ਦੇ ਬਦਲਦੇ ਰੂਪ ’ਤੇ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਇੰਡੀਅਨ ਐਸੋਸੀਏਸ਼ਨ ਆਫ਼ ਟੀਚਰ ਐਜ਼ੂਕੇਸ਼ਨ (ਆਈ.ਏ.ਟੀ.ਈ) ਦੇ ਸਹਿਯੋਗ ਨਾਲ ‘ਅਧਿਆਪਕ ਸਿੱਖਿਆ ਦੇ ਬਦਲਦੇ ਰੂਪ ਨਿਰਦੇਸ਼ਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਜਿਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਥੇ ਰਾਸ਼ਟਰੀ ਪੱਧਰ ਉਪਰ …
Read More »ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਯੁਗ ਲੈ ਕੇ ਆਏਗੀ `ਕੈਰੀ ਓਨ ਜੱਟਾ 2` – ਗਿਪੀ ਗਰੇਵਾਲ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – 2012 ਵਿੱਚ ‘ਕੈਰੀ ਓਨ ਜੱਟਾ’ ਨੇ ਵੱਖਰੀ ਕਹਾਣੀ, ਫਿਲਮ ਦੀ ਸਟਾਰ ਕਾਸਟ ਅਤੇ ਸਭ ਤੋਂ ਧਮਾਕੇਦਾਰ ਸੰਗੀਤ ਨਾਲ ਇੱਕ ਨਵਾਂ ਮਿਆਰ ਰਚਿਆ ਸੀ।ਹੁਣ 6 ਸਾਲ ਬਾਅਦ ਸੀਕੁਅਲ `ਕੈਰੀ ਓਨ ਜੱਟਾ 2` ਨੂੰ ਐਕਟਰ ਤੋਂ ਡਾਇਰੈਕਟਰ ਬਣੇ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।ਪੋਲੀਵੁਡ ਦੇ ਬਾਦਸ਼ਾਹ ਗਿਪੀ ਗਰੇਵਾਲ ਇਸ ਫਿਲਮ ਵਿੱਚ ਖੂਬਸੂਰਤ ਅਦਾਕਾਰਾ ਸੋਨਮ …
Read More »ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਈਕੋਸਿੱਖ ਸੰਸਥਾ ਨੇ ਕੰਪੋਸਟੇਬਲ ਬੈਗਾਂ ਦੇ ਪ੍ਰਚਾਰ ਲਈ ਹੱਥ ਮਿਲਾਇਆ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਅਧਾਰਿਤ ਸੰਸਥਾ, ਈਕੋਸਿੱਖ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ‘ਤੇ ਆਲੂ ਅਤੇ ਮੱਕੀ ਦੇ ਮਿਸ਼ਰਣ ਤੋਂ ਬਣਾਏ ਗਏ ਕੰਪੋਸਟੇਬਲ ਬੈਗਾਂ ਦੀ ਵਰਤੋਂ ਨੂੰ ਪ੍ਰਫੁਲਿਤ ਕਰਨ ਲਈ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਮੁਹਿੰਮ ਦੀ ਸ਼ੁਰੂਆਤ …
Read More »ਟਕਸਾਲ ਮਾਮਲੇ ’ਚ ਕੈਪਟਨ ਨੂੰ ਦਿੱਤੀ ਦਿੱਲੀ ਕਮੇਟੀ ਨੇ ਚੇਤਾਵਨੀ
ਵਿਵਾਦਿਤ ਗੱਲਾਂ ਕਰਨ ਤੋਂ ਗੁਰੇਜ਼ ਕਰਨ ਪ੍ਰਚਾਰਕ – ਰਾਣਾ ਨਵੀਂ ਦਿੱਲੀ, 26 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਤੇ ਪੰਜਾਬ ਸਰਕਾਰ ’ਚ ਪੈਦਾ ਹੋਏ ਟਕਰਾਅ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਵਿਦਿਅਕ ਅਦਾਰਿਆਂ ਦੀ ਮਾਨਤਾ ਨੂੰ ਲੈ ਕੇ ਬੁਲਾਈ ਗਈ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਮੇਟੀ ਪ੍ਰਧਾਨ ਮਨਜੀਤ …
Read More »ਸਮਾਰਟ ਸਿਟੀ ਪ੍ਰਾਜੈਕਟ ਅਧੀਨ ਲੋਕ ਰਾਇ ਨਾਲ ਵਿਕਸਤ ਕੀਤੇ ਜਾਣਗੇ ਸ਼ਹਿਰ ਦੇ ਪਾਰਕ
ਅੰਮਿ੍ਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) -ਸਮਾਰਟ ਸਿਟੀ ਪ੍ਰਾਜੈਕਟ ਅਧੀਨ ਚੁਣੇ ਜਾਣ ਕਾਰਨ ਗੁਰੂ ਨਗਰੀ ਵਿਚ ਹੋਣ ਵਾਲੇ ਵਿਕਾਸ ਕੰਮ ਗਤੀ ਫੜ ਰਹੇ ਹਨ। ਸਮਾਰਟ ਸਿਟੀ ਅੰਮਿ੍ਰਤਸਰ ਦੇ ਸੀ.ਈ.ਓ ਦੀਪਤੀ ਉਪਲ, ਆਈ.ਏ.ਐਸ ਦੀ ਅਗਵਾਈ ਹੇਠ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਵਿਕਸਤ ਕੀਤੇ ਜਾਣ ਵਾਲੇ ਪਾਰਕਾਂ ਬਾਰੇ ਲੋਕ ਰਾਇ ਲਈ ਜਾ ਰਹੀ ਹੈ।ਅੱਜ ਇਸ ਸਬੰਧੀ ਬੁਲਾਰੀਆ ਪਾਰਕ ਵਿਚ ਵਿਸ਼ੇਸ਼ ਇਕੱਤਰਤਾ ਕੀਤੀ …
Read More »ਥਾਣਾ ਸਿਟੀ ਧੂਰੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਖ-ਵੱਖ ਮਾਮਲਿਆਂ ਦੇ ਦੋਸ਼ੀ ਕਾਬੂ
ਧੂਰੀ, 26 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਅਤੇ ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਿਸਆ ਹੈ ਕਿ ਦੇ ਹੋਲਦਾਰ ਸ਼ਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਛੱਤਰੋ ਪਤਨੀ ਲੇਟ ਬਿੱਲੂ ਵਾਸੀ ਬਾਜੀਗਰ ਬਸਤੀ ਧੂਰੀ …
Read More »ਜਿਲੇ ਵਿੱਚ `ਚ ਦੂਜੇ ਅਤੇ ਸਕੂਲ `ਚ ਪਹਿਲੇ ਸਥਾਨ `ਤੇ ਰਿਹਾ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਅੰਕਿਤ ਤੁਲੀ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਸੀ.ਬੀ.ਐਸ.ਈ ਬਾਹਰਵੀਂ ਦੇ ਐਲਾਨੇ ਨਤੀਜਿਆਂ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦਾ ਅੰਕਿਤ ਤੁਲੀ 98.2 ਫੀਸਦ ਅੰਕ ਲ਼ੈ ਕੇ ਸਕੂਲ ਵਿੱਚ ਪਹਿਲੇ ਤੇ ਅੰਮ੍ਰਿਤਸਰ ਜਿਲੇ ਵਿੱਚ ਦੂਜੇ ਸਥਾਨ `ਤੇ ਆਇਆ ਹੈ।ਗੌਰਵ ਅਗਰਵਾਲ ਨੇ 97.2 ਫੀਸਦ ਅੰਕਾਂ ਨਾਲ ਸਕੂਲ ਵਿੱਚ ਦੂਜਾ ਤੇ ਆਰੋਹੀ ਅਗਰਵਾਲ ਨੇ 96.2 ਫੀਸਦ ਅੰਕ ਹਾਸਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਕੂਲ …
Read More »
Punjab Post Daily Online Newspaper & Print Media