ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਸਬੰਧੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਇਕੱਤਰਤਾ ਕੀਤੀ ਅਤੇ ਇਸ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਕੱਤਰਤਾ ਤੋਂ ਬਾਅਦ ਲੌਂਗੋਵਾਲ ਨੇ ਕਿਹਾ ਕਿ ਜੂਨ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਪਾਵਨ …
Read More »Monthly Archives: May 2018
ਪਿੰਡ ਬਾਲਿਓਂ ਵਿਖੇ ਘੋੜਿਆਂ ਦੀਆਂ ਦੌੜਾਂ 3 ਜੂਨ ਨੂੰ
ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਬਾਲਿਓਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਲਫੇਅਰ ਗਰਾਮ ਸਭਾ ਬਾਲਿਓਂ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ 3 ਜੂਨ ਦਿਨ ਐਤਵਾਰ ਨੂੰ (ਫੌਜੀ ਦੀ ਮੋਟਰ `ਤੇ) ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਾਮ ਸਭਾ ਆਗੂ ਹਰਦੇਵ ਸਿੰਘ ਫੌਜੀ ਨੇ ਦੱਸਿਆ …
Read More »ਐਨ.ਐਮ.ਐਮ.ਐਸ ਦੀ ਪ੍ਰੀਖਿਆ ਵਿੱਚ ਕੋਟਾਲਾ ਦੇ ਸਰਕਾਰੀ ਸਕੂਲ ਨੇ ਗੱਡੇ ਝੰਡੇ
ਸੰਤੋਖ ਸਿੰਘ ਨੇ ਲੁਧਿਆਣਾ ਜ਼ਿਲ੍ਹਾ ਵਿਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ ਸਮਰਾਲਾ, 24 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਪੱਧਰ ਦੀ ਐਨ.ਐਮ.ਐੱਮ.ਐਸ ਪ੍ਰੀਖਿਆ 2017-18 ਵਿੱਚ ਭਾਗ ਲੈਣ ਵਾਲੇ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਪੰਜ ਵਿਦਿਆਰਥੀ ਸੰਤੋਖ ਸਿੰਘ, ਅਰਸ਼ਦੀਪ ਕੌਰ, ਅਕਾਸ਼ਦੀਪ ਕੌਰ, ਪ੍ਰਭਜੋਤ ਕੌਰ ਅਤੇ ਸਿਮਰਨਜੀਤ ਕੌਰ ਆਏ ਨਤੀਜਿਆਂ ਵਿੱਚ ਸਫਲ ਰਹੇ ਹਨ। ਸਕੂਲ ਦੇ ਸਾਇੰਸ ਮਾਸਟਰ ਰਜਿੰਦਰ ਸਿੰਘ ਦੱਸਿਆ ਕਿ …
Read More »ਦਸਤਾਰ ਹਟਾ ਕੇ ਨੰਗੇ ਸਿਰ ਫੋਟੋ ਖਿੱਚਵਾਉਣ ਦੀ ਬਜ਼ਾਏ ਵਤਨ ਵਾਪਸੀ ਨੂੰ ਦਿੱਤੀ ਤਰਜ਼ੀਹ
ਬਾਬਾ ਰਣਜੀਤ ਸਿੰਘ ਤੋਂ ਪ੍ਰੇਰਣਾ ਲੈਣ ਸਿੱਖ ਨੋਜਵਾਨ – ਜੀ.ਕੇ ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਦਸਤਾਰ ਦੀ ਲੜਾਈ ਲੜ ਕੇ ਫਰਾਂਸ ਤੋਂ ਵਾਪਸ ਭਾਰਤ ਆਏ ਬਾਬਾ ਰਣਜੀਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਨ੍ਹਾਂ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਯਾਦਗਾਰੀ ਚਿਨ੍ਹ ਦੇ ਕੇ ਨਿਵਾਜਿਆ। …
Read More »ਪੈਟਰੋਲ-ਡੀਜ਼ਲ ਦੇ ਰੇਟਾਂ ਬਾਰੇ ਅਕਾਲੀ ਤੇ ਕਾਂਗਰਸੀਆਂ ਦੀ ਚੁੱਪੀ ਖੜੇ ਕਰ ਰਹੀ ਹੈ ਕਈ ਸਵਾਲ- ਡਾ. ਅਨਵਰ ਭਸੌੜ
ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਵਧ ਰਹੀ ਹੈ ਮਹਿੰਗਾਈ ਧੂਰੀ, 24 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੇਸ਼ ਦੀ ਮੋਦੀ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ’ਚ ਵਾਧਾ ਕਰ ਕੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਦੀਵਾਲ਼ਾ ਕੱਢਣ ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ।ਇਸ ਨੂੰ ਲੈ ਕੇ ਦੇਸ਼ ਵਿਚ ਲਗਭਗ ਸਾਰੀਆਂ ਪਾਰਟੀਆਂ ਤੇ ਆਮ ਲੋਕਾਂ ਦੇ ਸੜਕਾਂ ’ਤੇ ਆਉਣ …
Read More »ਡੀ.ਏ.ਵੀ ਪਬਲਿਕ ਸਕੂਲ ਦਾ ਆਈ.ਓ.ਈ.ਐਲ- 2018 `ਚ ਉਚ ਸਥਾਨ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ `ਚ ਭਾਸ਼ਾ ਨੁੰ ਪ੍ਰਫੁੱਲਿਤ ਕਰਨ ਅਤੇ ਉਹਨਾਂ ਦੀ ਭਾਸ਼ਾ ਪ੍ਰਤੀ ਕੁਸ਼ਲਤਾ ਨੂੰ ਸੁਧਾਰਨ ਦੇ ਉਦੇਸ਼ ਨਾਲ ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਕਰਵਾਏ ਗਏ ਦੂਜੇ ਸੂਬਾ ਪੱਧਰੀ `ਇੰਟਰਨੈਸ਼ਨਲ ਓਲੰਪਿਆਡ ਆਫ਼ ਇੰਗਲਿਸ਼ ਲੈਂਗਏਜ਼` ਵਿੱਚ ਮੇਜ਼ਬਾਨ ਸਕੂਲ ਦੇ 6 ਵਿਦਿਆਰਥੀਆਂ ਨੇ ਉਚ ਸਥਾਨ ਪ੍ਰਾਪਤ ਕੀਤੇ।ਬਾਰ੍ਹਵੀਂ ਦੇ ਅਮਿਤ ਸਿੰਘ ਸੰਧੂ ਤੇ ਚੌਥੀ ਦੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਵਿਖੇ ਐਮ.ਆਰ ਟੀਕਾਕਰਨ ਕੈਂਪ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਹੈਲਥ ਵਿਭਾਗ ਵਲੋਂ ਬੱਚਿਆਂ ਨੂੰ ਮੀਜ਼ਲਜ਼ ਤੇ ਰੁਬੇਲਾ ਤੋਂ ਸੁਰੱਖਿਅਤ ਰੱਖਣ ਲਈ ਟੀਕਾਕਰਨ ਕੈਂਪ ਅਯੋਜਿਤ ਕੀਤਾ ਗਿਆ।ਇਸ ਕੈਂਪ ਦੇ ਪਹਿਲੇ ਚਰਨ ਵਿੱਚ ਨਰਸਰੀ ਤੋਂ ਚੋਥੀ ਜਮਾਤ ਦੇ …
Read More »ਬੈਂਕ ਅਧਿਕਾਰੀ ਬੇਰੰਗ ਪਰਤੇ, ਕਿਸਾਨ ਯੂਨੀਅਨ ਨੇ ਨਾ ਹੋਣ ਦਿੱਤਾ ਕਬਜ਼ਾ
ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਵਪਾਰੀ ਪ੍ਰੀਤਮ ਚੰਦ ਰਜੀਵ ਗਰਗ ਫਰਮ ਨੇ ਯੂਕੋਂ ਬੈਂਕ ਦਾ 50 ਲੱਖ ਦੇ ਲਗਭਗ ਕਰਜ ਦੇਣਾ ਸੀ।ਜਿਸ ਤਹਿਤ ਬੈਂਕ ਅਧਿਕਾਰੀ ਪੂਰੀ ਤਿਆਰੀ ਦੇ ਨਾਲ ਉਪਰੋਕਤ ਫਰਮ ਦੀ ਦੁਕਾਨ ਨੂੰ ਜਿੰਦਾ ਲਗਾਉਣ ਲਈ ਪਹੁੰਚੇ ਸਨ।ਦੁਕਾਨ ਦੇ ਅੱਗੇ ਪਹਿਲਾਂ ਤੋਂ ਹੀ ਤਿਆਰੀ ਵਿੱਢੀ ਬੈਠੇ ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ …
Read More »ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਮੇਤ 2 ਕਾਬੂ
ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਭੀਖੀ ਪੁਲਿਸ ਵੱਲੋ ਇੱਕ ਵਿਅਕਤੀ ਨੂੰ ਨਸ਼ਿਲਿਆਂ ਗੋਲੀਆ ਸਮੇਤ ਗ੍ਰਿਫਤਾਰ ਕੀਤਾ ਹੈ।ਥਾਣਾ ਮੁਖੀ ਅੰਗਰੇਜ਼ ਸਿੰਘ ਹੁੰਦਲ ਨੇ ਦੱਸਿਆ ਕਿ ਗਸਤ ਦੌਰਾਨ ਸਹਾਇਕ ਥਾਣੇਦਾਰ ਭਗਵੰਤ ਸਿੰਘ ਢਿਲੋਂ ਨੇ ਸਮਾਓ ਖੀਵਾ ਰੋਡ ਤੇ ਨਾਲੇ ਦੇ ਪੁੱਲ ਕੋਲ ਬੈਠੇ ਇੱਕ ਵਿਅਕਤੀ ਮਨਪ੍ਰੀਤ ਸਿੰਘ ਮਨੀ ਵਾਸੀ ਸਮਾਓ ਕੋਲੋ 490 …
Read More »ਸਰਕਾਰੀ ਸੈਕੰਡਰੀ ਸਕੂਲ ਪਿੰਡ ਹੋਡਲਾਂ ਕਲਾਂ ਦੀ ਪ੍ਰਬੰਧਕੀ ਕਮੇਟੀ ਚੁਣੀ
ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਹੋਡਲਾ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਿੰਸੀਪਲ ਸੀਮਾ ਉਪਲ ਅਤੇ ਕਰਨੈਲ ਸਿੰਘ ਵੈਰਾਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਵਿੰਦਰ ਕੌਰ ਬੀਰ ਖੁਰਦ ਨੂੰ ਚੇਅਰਪਰਸਨ ਅਤੇ ਕਪੂਰ ਸਿੰਘ ਹੋਡਲਾ ਨੂੰ ਉਪ ਚੇਅਰਮੈਨ ਅਤੇ ਰਵਿੰਦਰ ਖੁਰਮੀ, ਨਾਇਬ ਸਿੰਘ, ਮੱਖਣ ਸਿੰਘ, ਜਸਪਾਲ ਕੌਰ, ਬਬਲੀ …
Read More »
Punjab Post Daily Online Newspaper & Print Media