Tuesday, November 24, 2026

Monthly Archives: May 2018

ਅੰਮ੍ਰਿਤਸਰ ਨੂੰ ਹਰਿਆ ਭਰਿਆ ਕਰਨ ਲਈ ਖਡੂਰ ਸਾਹਿਬ ਸੰਪਰਦਾ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲਾ

23 ਮਈ ਨੂੰ ਜਲੰਧਰ-ਅੰਮ੍ਰਿਤਸਰ ਜਰਨੈਲੀ ਸੜਕ ਤੋਂ ਕੀਤੀ ਜਾਵੇਗੀ ਸ਼ੁਰੂਆਤ ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਅੰਮ੍ਰਿਤਸਰ ਸ਼ਹਿਰ, ਜਿੱਥੇ ਕਿ ਬੀ.ਆਰ.ਟੀ.ਐਸ ਬਣਨ ਨਾਲ ਵੱਡੇ ਤੇ ਪੁਰਾਣੇ ਦਰਖਤ ਕੱਟੇ ਜਾ ਚੁੱਕੇ ਹਨ, ਦੀਆਂ ਸੜਕਾਂ ਨੂੰ ਮੁੜ ਹਰਿਆ-ਭਰਿਆ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਮੁੜ ਹੰਭਲਾ ਮਾਰਿਆ ਜਾ ਰਿਹਾ ਹੈ।ਇਸ ਮੁਹਿੰਮ ਵਿਚ …

Read More »

4990 ਕਿਸਾਨਾਂ ਨੂੰ ਮਿਲੇਗਾ ਖੇਤੀ ਕਰਜ਼ਾ ਮੁਆਫ਼ੀ ਯੋਜਨਾ ਤਹਿਤ ਲਾਭ- ਡਿਪਟੀ ਕਮਿਸ਼ਨਰ

ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ 72.73 ਕਰੋੜ ਦੇ ਹੋਣਗੇ ਕਰਜ਼ੇ ਮਾਫ਼ ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਕਰਜ਼ਿਆਂ ਦੀ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੁਗਾਉਂਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ 4990 ਕਿਸਾਨਾਂ ਨੂੰ ਅੱਜ ਕਰਜ਼ਾ ਮੁਆਫ਼ੀ …

Read More »

ਮੇਰੇ ਪਿਤਾ ਜੀ ਅਜੇ ਵੀ ਸਾਡੇ ਅੰਦਰ ਜਿਉਂਦੇ ਹਨ – ਰਾਣਾ ਰਣਬੀਰ

ਭੋਗ ਮੌਕੇ ਲਗਾਏ ਖੂਨਦਾਨ ਕੈਂਪ `ਚ ਯੂਨਿਟ 270 ਯੂਨਿਟ ਖੂਨ ਕੀਤਾ ਇਕੱਤਰ ਧੂਰੀ, 21 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਦੇ ਰਹਿਣ ਵਾਲ਼ੇ ਕਲਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦੀ ਅੰਤਿਮ ਅਰਦਾਸ ਸਨਾਤਨ ਸਭਾ ਧੂਰੀ ਵਿਖੇ ਸੰਪੰਨ ਹੋਈ, ਜਿਥੇ ਦੂਰੋਂ ਦੂਰੋਂ ਪ੍ਰਸਿੱਧ ਕਲਾਕਾਰ, ਗਾਇਕ ਅਤੇ ਡਾਇਰੈਕਟਰ ਉਚੇਚੇ ਤੌਰ `ਤੇ ਪਹੁੰਚੇ।ਇਸ ਸਮੇਂ ਏ.ਡੀ.ਸੀ ਪਠਾਨਕੋਟ …

Read More »

ਯੂਥ ਕਾਂਗਰਸ ਨੇ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ `ਤੇ ਲਾਇਆ ਖੂਨਦਾਨ ਕੈਪ

ਖੂਨਦਾਨ ਸਭ ਤੋ ਉਤਮ ਦਾਨ – ਮਿੱਠੂ ਲੱਡਾ ਧੂਰੀ, 21 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਵਿੱਚ ਯੂਥ ਕਾਂਗਰਸ ਧੂਰੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਲੀਦਾਨ ਦਿਵਸ `ਤੇ ਭਾਰਤੀ ਫੌਜ਼ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ।ਜਿਸ ਦਾ ਊਦਘਾਟਨ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਐਸ.ਐਮ.ਓ ਗੁਰਸਰਨ …

Read More »

ਸਾਹਿਤਕਾਰ ਐਸ.ਸਵਰਨ ਨਾਲ ਰਚਾਇਆ ਸਾਹਿਤਕ-ਸੰਵਾਦ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਦੀਫ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੇ ‘‘ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੇ ਤਹਿਤ ਚੇਤਨਾ ਰਸਾਲੇ ਦੇ ਸੰਪਾਦਕ ਸਾਹਿਤਕਾਰ ਐਸ.ਸਵਰਨ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।ਸ਼ਾਇਰ ਨਿਰਮਲ ਅਰਪਨ ਦੇ ਗ੍ਰਹਿ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸ਼ਾਇਰ ਦੇਵ ਦਰਦ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਨਿਰਮਲ ਅਰਪਨ …

Read More »

ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ 3070 ਵਿਦਿਆਰਥੀਆਂ ਦਾ ਖਸਰਾ ਤੇ ਰੂਬੇਲਾ ਟੀਕਕਰਨ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ 3070 ਵਿਦਿਆਰਥੀਆਂ ਨੂੰ ਖਸਰਾ ਤੇ ਰੂਬੇਲਾ ਦੇ ਟੀਕੇ ਲਗਾਏ ਗਏ।ਖਸਰਾ ਤੇ ਰੂਬੇਲਾ ਬਿਮਾਰੀਆਂ ਦੀ ਰੋਕਥਾਮ ਲਈ ਭਾਰਤ ਤੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਪ੍ਰਿੰਸੀਪਲ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ `ਤੇ ਲੱਗੇ ਕੈਂਪ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਆਗੂ ਸ੍ਰੀਮਤੀ …

Read More »

ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੇਹ ਦਾ ਆਯੋਜਨ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਟਰਨੈਸ਼ਨਲ ਨਰਸਿਜ਼ ਵੀਕ ਦੇ ਆਖਰੀ ਦਿਨ ਅੱਜ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਵਿਹੜੇ ਵਿੱਚ ਸਟਾਫ ਅਤੇ ਵਿਦਿਆਰਥੀਆਂ ਵਲੋਂ ਨਰਸਿੰਗ ਕਿੱਤੇ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੇਹ ਦਾ ਆਯੋਜਨ ਕੀਤਾ ਗਿਆ ਜਿੱਥੇ  ਪ੍ਰਧਾਨ ਚੀਫ ਖਾਲਸਾ ਦੀਵਾਨ ਡਾ: ਸੰਤੋਖ ਸਿੰਂਘ ਨੇ  ਮੁੱਖ ਮਹਿਮਾਨ ਤੇ ਡਾ: ਹਰਦੀਪ ਸਿੰਘ …

Read More »

ਭਾਈ ਦਾਦੂਵਾਲ ਦੇ ਨਜਦੀਕੀ ਭਾਈ ਦਲੇਰ ਸਿੰਘ ਮੌਜੀਆ ਦੇ ਪਿਤਾ ਦੇ ਦਿਹਾਂਤ `ਤੇ ਦੁੱਖ ਦਾ ਪ੍ਰਗਟਾਵਾ

ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਜਥੇਦਾਰ ਭਾਈ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਵਾਲਿਆਂ ਦੇ ਜੱਥੇ ਵਿੱਚ ਲਗਭਗ 20 ਸਾਲ ਤੋਂ ਸੇਵਾ ਨਿਭਾਅ ਰਹੇ ਸਿੰਘ ਭਾਈ ਭਾਈ ਦਲੇਰ ਸਿੰਘ ਮੌਜੀਆ (ਮਾਨਸਾ) ਦੇ ਸਤਿਕਾਰਯੋਗ ਪਿਤਾ ਬਾਪੂ ਮੁਖਤਿਆਰ ਸਿੰਘ ਚਹਿਲ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ `ਤੇ ਵੱਖ ਵੱਖ ਧਾਰਮਿਕ ਜਥੇਬੰਦੀਆ ਵਲੋਂ ਭਾਈ ਦਲੇਰ ਸਿੰਘ ਦੇ ਪਰਿਵਾਰ ਨਾਲ ਦੁਖ ਦਾ …

Read More »

ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਵਾਟਰ ਵਰਕਸ ਵਾਲੇ ਡੱਗਾਂ ਦੀ ਕੀਤੀ ਸਫਾਈ

ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਪਿੰਡ ਦਲੇਲ ਸਿੰਘ ਵਾਲਾ ਦੀ ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਵਿੱਚ ਪਿਛਲੇ 6 ਮਹੀਨਿਆਂ ਤੋਂ ਭਰੀ ਹੋਈ ਮਿੱਟੀ ਨੂੰ ਬਾਹਰ ਕੱਢਿਆ।ਕਮੇਟੀ ਜਨਰਲ ਸਕੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ, ਸੰਪੂਰਨ ਤੌਰ ’ਤੇ ਪਾਣੀ …

Read More »

ਜਲਦੀ ਰਲੀਜ਼ ਹੋਵੇਗੀ ਪੰਜਾਬੀ ਫਿਲਮ `ਮਿੱਠੀ ਛੁਰੀ`- ਜਗਸੀਰ ਲੁਹਾਰਾ

ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਇੱਕ ਤਰਫਾ ਪਿਆਰ ਬਾਰੇ ਬਣੀ ਪੰਜਾਬੀ ਫਿਲਮ ਪੰਜਾਬੀ ਫਿਲਮ `ਮਿੱਠੀ ਛੁਰੀ` ਦੀ ਸ਼ੁਟਿੰਗ ਅੱਜ ਪਿੰਡ ਅਕਲੀਆ ਵਿਖੇ ਮੁਕੰਮਲ ਕਰ ਲਈ ਗਈ, ਜੋ ਕੁੱਝ ਹੀ ਦਿਨਾਂ ਤੱਕ ਮਈ `ਚ ਰਲੀਜ ਕੀਤੀ ਜਾਵੇਗੀ।ਫਿਲਮ ਦੇ ਕਹਾਣੀਕਾਰ ਜਗਸੀਰ ਸਿੰਘ ਲੁਹਾਰਾ (ਜਾਗਰ ਅਮਲੀ) ਨੇ ਦੱਸਿਆ ਕਿ ਮੁੰਡਾ ਕੁੜੀ ਨੂੰ ਸੱਚਾ ਪਿਆਰ ਕਰਦਾ ਹੈ, ਪਰ ਕਿਵੇ ਕੁੜੀ ਮਿੱਠੀ …

Read More »