Tuesday, November 24, 2026

Monthly Archives: May 2018

ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਤਿਆਰ ਨਕਸ਼ਾ ਮਹਿਕਮੇ ਨੇ ਪਿੰਡ ਦੇ ਲੋਕਾ ਨੂੰ ਵਿਖਾਇਆ

ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਨੇੜਲੇ ਪਿੰਡ ਅਕਲੀਆ ਵਿਖੇ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਜਲ-ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਦਾ ਕੰਮ ਚਲਾਉਣ ਲਈ ਜੰਗੀ ਪੱਥਰ `ਤੇ ਸ਼ੁਰੂ ਕੀਤਾ ਹੋਇਆ ਹੈ।ਪਿੰਡ ਵਾਸੀਆ ਵੱਲੋ ਵਾਟਰ ਵਰਕਸ ਬਣਾਉਣ ਲਈ ਦੋ ਏਕੜ੍ਹ ਜਮੀਨ ਦੇਣ ਤੋਂ ਬਾਅਦ ਪਿੰਡ ਦਾ ਡਿਜ਼ੀਟਲ ਸ਼ਰਵੇ ਵਾਲਾ ਨਕਸ਼ਾ ਪਿੰਡ ਅਕਲੀਆ ਦੇ ਵਸਨੀਕਾਂ …

Read More »

ਕਰਜ਼ੇ ਦੀ ਬਲੀ ਚੜਿਆ ਇਕ ਹੋਰ ਕਿਸਾਨ

ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਇਥੋਂ ਨੇੜਲੇ ਪਿੰਡ ਮਾਖਾਂ ਚਹਿਲਾਂ ਵਿਖੇ ਵਾਪਰੀ ਇੱਕ ਦੁਖਦਾਈ `ਚ ਇਥੋ ਦੇ ਵਸਨੀਕ ਕਿਸਾਨ ਸੁਖਵੀਰ ਸਿੰਘ (35) ਸਾਲਾ ਵੱਲੋ ਅੱਜ ਕਰਜ਼ੇ ਤੋ ਪੇ੍ਰਸ਼ਾਨ ਹੁੰਦਿਆਂ ਜ਼ਹਿਰਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਗਈ।ਕਿਸਾਨ ਸੁਖਵੀਰ ਸਿੰਘ ਉਪਰ 4 ਲੱਖ ਦਾ ਕਰਜ਼ਾ ਸੀ ਜਿਸ ਦੇ ਚਲਦਿਆ ਕਿਸਾਨ ਸੁਖਵੀਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ।ਉਸ ਕੋਲ 4 ਏਕੜ …

Read More »

ਅਖੌਤੀ ਸਾਧ ਨੂੰ ਮੁਆਫ਼ੀ ਦੇਣ ਦਾ ਫੈਸਲਾ ਕਦੇ ਪ੍ਰਵਾਨ ਨਹੀਂ ਕਰੇਗਾ ਖਾਲਸਾ ਪੰਥ – ਪ੍ਰੋ. ਬਡੂੰਗਰ

ਚੰਡੀਗੜ੍ਹ, 21 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਖੌਤੀ ਸਾਧ ਨਰਾਇਣ ਦਾਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਤ ਮਹਾਂਪੁਰਸ਼ਾਂ ਬਾਰੇ ਕੀਤੀ ਟਿੱਪਣੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਅਖੌਤੀ ਸਾਧ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਬਖਸ਼ਿਆ ਨਹੀਂ ਜਾਣਾ ਚਾਹੀਦਾ, ਜਦਕਿ ਕਾਨੂੰਨੀ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਣ …

Read More »

ਸਿਲਾਈ-ਕਢਾਈ ਤੇ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫੀਕੇਟ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਬੀਬੀ ਕੌਲਾਂ ਜੀ ਫ੍ਰੀ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਵਿਖੇ ਲੜਕੀਆਂ ਨੂੰ ਕਰਵਾਏ ਜਾਂਦੇ ਕੋਰਸਾਂ ਦੇ 31ਵੇਂ ਬੈਚ ਦੀਆਂ ਲੜਕੀਆਂ ਨੂੰ ਅੱਜ ਸਰਟੀਫਿਕੇਟ ਦਿੱਤੇ ਗਏ ਅਤੇ 32ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ ਗਈ।ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 15 ਸਾਲ …

Read More »

ਬੀ.ਬੀ.ਕੇ ਡੀ.ਏ.ਵੀ ਵਿਖੇ ਆਈ.ਕਿਉ.ਏ.ਸੀ ਵਲੋਂ ਮੂਕ ਕੋਰਸਾਂ `ਤੇ ਇੰਟਰਐਕਟਿਵ ਸੈਸ਼ਨ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ਆਈ.ਕਿਉ.ਏ.ਸੀ ਦੁਆਰਾ ਡਾ. ਗੁਰਵਿੰਦਰ ਸਿੰਘ ਡੀਨ ਫੈਕਲਟੀ ਆਫ ਇੰਜ਼ੀਨੀਰਿੰਗ ਐਂਡ ਟੈਕਨੋਲੋਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਮੂਕ ਕੋਰਸਾਂ ਤੇ ਗਿਆਨ ਭਰਪੂਰ ਲੈਕਚਰ ਅਤੇ ਪੀ.ਪੀ.ਟੀ ਦਾ ਆਯੋਜਨ ਕੀਤਾ ਗਿਆ।ਤੇਜੀ ਨਾਲ ਬਦਲਦੇ ਸੰਸਾਰ ਵਿਚ ਪ੍ਰੰਪਰਾਗਤ ਸਿੱਖਿਆ ਸੰਸਥਾਵਾਂ ਦੇ ਸਾਹਮਣੇ ਉਤਪੰਨ ਚਣੌਤੀਆਂ ਨੂੰ ਗਿਣਾਉਂਦੇ ਹੋਏ ਡਾ. ਗੁਰਵਿੰਦਰ …

Read More »

ਬੱਚੇ ਦੀ ਸ਼ਖਸੀਅਤ ਉਸਾਰੀ ਤੇ ਤਰੱਕੀ `ਚ ਮਾਂ ਦੀ ਭੂਮਿਕਾ ਅਹਿਮ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਤਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ‘ਮਾਂ-ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦਾ ਆਗਾਜ਼ ਸਕੂਲ ਦੇ ਬੱਚਿਆਂ ਦੀ ਟੀਮ ਨੇ ‘ਸ਼ਬਦ ਗਾਇਨ’ ਨਾਲ ਕੀਤਾ।ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਬੱਚਿਆਂ ਨੇ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਲਾਕਾਰੀ ਦੀਆਂ ਵੱੱਖ-ਵੱਖ ਵੰਨਗੀਆਂ ਗੀਤ, ਨਾਚ, ਨਾਟਕ, ਸਮੂਹ-ਨਾਚ ਰਾਹੀਂ ਕੀਤਾ।ਸਕੂਲ …

Read More »

ਭਾਰਤ ਤੋਂ ਪਾਕਿਸਤਾਨ ਪੁੱਜੇ 7 ਮੈਂਬਰੀ ਵਫਦ ਨੇ ਵਕੀਲ ਆਸਮਾਂ ਜਹਾਂਗੀਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਨੂੰ ਟਾਲਣ ਅਤੇ ਇਸ ਖਿੱਤੇ ਵਿਚ ਅਮਨ-ਸ਼ਾਂਤੀ ਸਥਾਪਿਤ ਕਰਨ, ਦੋਹਾਂ ਮੁਲਕਾਂ ਵਿਚ ਰਿਸ਼ਤਿਆਂ ਦੀ ਬਿਹਤਰੀ ਲਈ ਜੂਝਦੀ ਰਹੀ, ਪਾਕਿਸਤਾਨ ‘ਚ ਵੱਸਦੀਆਂ ਘੱਟ-ਗਿਣਤੀ ਕੌਮਾਂ, ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਯਤਨਸ਼ੀਲ ਉਘੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਰਜਕਰਤਾ, ਪਾਕਿ ਸੁਪਰੀਮ ਕੋਰਟ ਦੀ ਉਘੀ ਵਕੀਲ ਆਸਮਾਂ ਜਹਾਂਗੀਰ ਨੂੰ ਸ਼ਰਧਾਂਜਲੀ …

Read More »

To call yourself Punjab, keep your rivers clean – Gunbir Singh

Amritsar, May 19 (Punjab Post Bureau) – We Punjabis lose the right to call ourselves by the name if we cannot keep the rivers of Punjab pristine. Industrial pollutants, untreated municipal wastes and farm chemical runoffs are an unholy cocktail being added to our river waters every single day.              Chairman WWF-India (Punjab) Gunbir Singh said that this release of …

Read More »

United Sikhs files Criminal Complaint against Narayan Dass for Hurting Sikh Sentiments

Amritsar, May 19 (Punjab Post Bureau) – United Sikhs filed a criminal complaint with SS Shrivastav Commissioner of Police of Amritsar, against a so-called Sant Narayan Dass who has uttered degrading, blasphemous and inflammatory words against Guru Arjan Sahib the fifth Sikh Guru, which has hurt Sikh religious sentiments and could incite communal hatred and violence. In a YouTube video …

Read More »

ਖੰਡ ਮਿੱਲ ਦੁਰਘਟਨਾ ਲਈ ਮਿੱਲ ਮੈਨੇਜਮੈਂਟ ਜਿੰਮੇਵਾਰ – ਜਮੂਹਰੀ ਅਧਿਕਾਰ ਸਭਾ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਜਮੂਹਰੀ ਅਧਿਕਾਰ ਸਭਾ ਜਿਲ੍ਹਾ ਅੰਮ੍ਰਿਤਸਰ ਇਕਾਈ ਦੀ ਹੋਈ ਇਕੱਤਰਤਾ ਵਿਚ ਪਿੰਡ ਕੀੜੀ ਅਫਗਾਨਾਂ ਨਜ਼ਦੀਕ ਬਟਾਲਾ ਵਿਖੇ ਚੱਢਾ ਖੰਡ ਮਿੱਲ ਵਿਚੋਂ ਰਿਸੇ ਸੀਰੇ ਕਰਕੇ ਬਿਆਸ ਦਰਿਆ ਵਿਚ ਫੈਲੇ ਜ਼ਹਿਰ ਕਰਕੇ ਮਾਰੀਆਂ ਗਈਆਂ ਮੱਛੀਆਂ ਦੇ ਮੁੱਦੇ ਤੇ ਬਹਿਸ ਉਪਰੰਤ ਇਸ ਸਿੱਟੇ `ਤੇ ਪਹੰੁਚਿਆ ਗਿਆ ਕਿ ਇਹ ਦੁਰਘਟਨਾ ਮਿੱਲ ਮੈਨੇਜਮੈਂਟ ਦੀ ਅਪਰਾਧਿਕ ਕੰਮ ਕਰਨ ਦੇ ਢੰਗ …

Read More »