Tuesday, November 24, 2026

Monthly Archives: June 2018

ਜ਼ਿਲ੍ਹਾ ਪੱਧਰੀ ‘ਤੰਦਰੁਸਤ ਪੰਜਾਬ’ ਮੁਹਿੰਮ 5 ਜੂਨ ਤੋਂ – ਡਿਪਟੀ ਕਮਿਸ਼ਨਰ

ਭੋਜਨ ਪਦਾਰਥਾਂ ’ਚ ਮਿਲਾਵਟਖੋਰੀ ਬਰਦਾਸ਼ਤ ਨਹੀਂ ਕਰਾਂਗੇ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਨੂੰ ਦੇਸ਼ ਦਾ ਸਿਹਤਮੰਦ ਸੂਬਾ ਬਣਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਵੱਲੋਂ 5 ਜੂਨ ਤੋਂ ‘ਤੰਦਰੁਸਤ ਪੰਜਾਬ’ ਨਾਂ ਦੀ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ ਜਿਸ ਨੂੰ ਜ਼ਿਲ੍ਹਾ ਅੰਮ੍ਰਿਤਸਰ ’ਚ ਸਫ਼ਲਤਾ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਸਮੂਹ ਵਿਭਾਗਾਂ …

Read More »

NCC Air wing cadet Gurpreet Kaur received cash prize for excellence

Amritsar, June 2 (Punjab Post Bureau) – Gurpreet Kaur, Cadet of NCC Air Wing of 2 PB Air Squadron NCC Amritsar and a student of DAV College brought laurels to College by receiving cash prize of Rs.6000 from NCC group headquarter Amritsar for her excellent performance in academics at plus two level. Principal Dr Rajesh Kumar congratulated her for her …

Read More »

ਦਵਾਈਆਂ ਦੀ ਮੋਬਾਈਲ ਡਿਸਪੈਂਸਰੀ ਵੈਨ ਨੂੰ ਚਾਲੂ ਕਰਨ ਦਾ ਉਦਘਾਟਨ 5 ਜੂਨ ਨੂੰ ਕਰਨਗੇ ਮੇਅਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਲੋੜਵੰਦ ਮਰੀਜਾਂ ਦੀ ਸਹੂਲਤ ਲਈ ਦਵਾਈਆਂ ਤੇ ਸਹਾਇਤਾ ਦੇ ਨਾਲ ਨਾਲ ਜਿਥੇ ਗਰਮੀਆਂ ਦੇ ਦੌਰਾਨ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਜ਼ਿਲਾ ਕਚਹਿਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਯਾਤਰੂਆਂ ਲਈ ਘਿਓ ਮੰਡੀ ਚੌਂਕ ਵਿਚ ਦੋ ਛਬੀਲਾਂ ਚੱਲ ਰਹੀਆਂ ਹਨ, ਉਸੇ ਤਰਾਂ ਲੋੜਵੰਦਾਂ ਕੋਲ ਪਹੁੰਚ …

Read More »

ਲੈਕਚਰਾਰ ਡਾ. ਸਤਿੰਦਰ ਕੌਰ ਦੀ ਅਗਵਾਈ `ਚ ਲੱਗਾ ਸਮਰ ਕੈਂਪ

ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਪ ਬਟਾਲਾ ਵਿਖੇ ਪ੍ਰਿੰਸੀਪਲ ਭਗਵੰਤ ਸਿੰਘ ਦੀ ਯੌਗ ਅਗਵਾਈਵਿੱਚ ਸਮਰ ਕੈਪ ਲਗਾਇਆ ਗਿਆ ਹੈ।ਇਸ ਕੈਪ ਦੇ ਲੀਡਰ ਪੰਜਾਬੀ ਲੈਕਚਰਾਰ ਡਾ. ਸਤਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਵੇ ਵਿਦਿਆਰਥੀਆਂ ਨਿੱਤ ਜੀਵਨ ਦੀਆਂ ਗੱਲਾਂ ਬਾਰੇ ਦੱਸਦੇ ਰਹਿੰਦਾ ਹੈ, ਪਰ ਸਮਰ ਕੈਪ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਬਹੁਤ ਹੀ ਸਕਾਰਾਤਮਿਕ …

Read More »

ਈ.ਡੀ.ਬੀ.ਆਈ ਬੈਂਕ ਨੇ ਮਨਾਈ 7ਵੀਂ ਵਰ੍ਹੇਗੰਢ

ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) –  ਆਈ.ਡੀ.ਬੀ.ਆਈ ਬੈਂਕ ਸ਼ਾਖਾ ਜਲੰਧਰ ਰੋਡ ਬਟਾਲਾ ਨੇ  ਆਪਣੀ 7ਵੀਂ ਵਰ੍ਹੇ ਗੰਢ ਮਨਾਈ।ਮੈਨੇਜ਼ਰ ਨਵਦੀਪ ਸਿੰਘ ਨੇ ਗ੍ਰਾਹਕਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਬੈਂਕ ਦੀਆਂ ਪ੍ਰਾਪਤੀਆਂ, ਗਾਹਕਾਂ ਨਾਲ ਸਾਂਝੀਆਂ ਕਰਦੇ ਹੋਏ ਉਨਾਂ  ਕਿਹਾ ਕਿ ਇਲਾਕੇ ਵਿਚ ਇਸ ਸ਼ਾਖਾ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ।ਇਹ ਸਭ ਚੰਗੇ ਗਾਹਕਾਂ ਦੇ ਸਹਿਯੋਗ ਸਦਕਾ ਹੈ। ਇਸ …

Read More »

ਜਲੰਧਰ ਰਹਿ ਕੇ ਵੀ ਆਪਣੇ ਨਹੀ ਭੁੱਲਾ ਸਕੂਲ ਨੂੰ ਘੁੰਮਣ ਪਰਿਵਾਰ

ਤਲਵੰਡੀ ਝੁੰਗਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ ਤੇ ਲਿਖਣ ਸਮੱਗਰੀ ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇ ਆਪਣੇ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ  ਹੈ, ਪਰ ਸਮਾਜ ਸੇਵੀ ਜਥੇਬੰਦੀਆਂ ਤੇ ਆਪਣੇ ਪਿੰਡ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਆਪਣੇ ਵਲੋਂ ਹਰ ਤਰਾਂ ਦੀਆਂ ਸਹੂਲਤ ਦੇ ਰਹੇ ਹਨ।ਸਰਕਾਰੀ ਮਿਡਲ ਸਕੂਲ ਤਲਵੰਡੀ …

Read More »

ਡਾ. ਰਿਪਿਨ ਕੋਹਲੀ ਨੂੰ ਮਿਲੀ ਪੀ.ਐਚ.ਡੀ ਦੀ ਡਿਗਰੀ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਡਾ. ਰਿਪਿਨ ਕੋਹਲੀ ਨੂੰ ਪੀ.ਐਚ.ਡੀ ਦੀ ਡਿਗਰੀ ਨਾਲ ਨਿਵਾਜ਼ਿਆ ਗਿਆ।ਇਹ ਡਿਗਰੀ ਉਨ੍ਹਾਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ, ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਅਤੇ ਹੋਰਨਾਂ ਨੇ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਡਾ. ਰਿਪਿਨ ਕੋਹਲੀ ਖਾਲਸਾ ਕਾਲਜ ਫਾਰ ਇੰਜਨੀਅਰਿੰਗ ਰਣਜੀਤ ਐਵੀਨਿਊ ਵਿਖੇ ਬਤੌਰ …

Read More »

ਮੇਘਾਲਿਆ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ – ਬਾਬਾ ਹਰਨਾਮ ਸਿੰਘ ਖ਼ਾਲਸਾ

ਕਿਹਾ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸਿੱਖਾਂ ਨੂੰ ਸ਼ਿਲੌਗ ’ਚੋਂ ਖਦੇੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲੌਗ ਵਿਖੇ ਸਿਖ ਭਾਈਚਾਰੇ ’ਤੇ ਕੁੱਝ ਸਥਾਨਕ ਲੋਕਾਂ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੋਨਰਾਡ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ 10ਵਾਂ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਪੜਾਈ ਦੇ ਨਾਲ ਹਰ ਬੱਚੇ ਨੂੰ ਗੁਰਬਾਣੀ ਦਾ ਵੀ ਗਿਆਨ ਹੋਵੇ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਸਕੂਲ ਦਾ ਦਸਵਾਂ ਸਲਾਨਾ ਇਨਾਮ ਵੰਡ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸਕੂਲ਼ ਸ਼ਬਦ ਨਾਲ ਕੀਤੀ।ਉਪਰੰਤ ਬੱਚਿਆਂ ਵਲੋਂ ਅਨੁਸ਼ਾਸਨ ਨਾਲ …

Read More »

ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਵਤਨ ਪੁੱਜੀ ਸ਼ਰਨਜੀਤ ਦੀ ਮ੍ਰਿਤਕ ਦੇਹ ਓਬਰਾਏ ਦੀ ਮਦਦ ਨਾਲ ਪੁੱਤਰ ਦੇ ਅੰਤਿਮ ਦਰਸ਼ਨ ਹੋਏ ਹਨ ਸੰਭਵ – ਪੀੜਤ ਪਰਿਵਾਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ 20 ਮਾਰਚ ਨੂੰ ਦੁਬਈ `ਚ ਹੋਏ ਝਗੜੇ ਦੌਰਾਨ ਆਪਣੀ ਜਾਨ ਗੁਵਾ ਬੈਠੇ ਕਸਬਾ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਮਾਪਿਆਂ ਦੇ 28 ਸਾਲਾ ਨੌਜਵਾਨ ਇੱਕਲੌਤੇ ਪੁੱਤਰ ਸ਼ਰਨਜੀਤ ਸਿੰਘ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ …

Read More »